ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਡੋਪ ਜਾਂਚ ‘ਚ ਫੇਲ੍ਹ ਹੋ ਗਈ ਹੈ। ਰਾਸ਼ਟਰੀ…
View More ਚਾਂਦੀ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਦੌੜਾਕ ਡੋਪ ਟੈਸਟ ‘ਚ ਫੇਲ੍ਹ, ਕੀਤਾ ਮੁਅੱਤਲpunjabnews
ਪੰਜਾਬ ਦੇ ਇਸ ਇਲਾਕੇ ਵਿਚ 10 ਜੁਲਾਈ ਨੂੰ ਰਹੇਗੀ ਛੁੱਟੀ, ਸਰਕਾਰੀ ਅਦਾਰੇ ਰਹਿਣਗੇ ਬੰਦ
ਜਲੰਧਰ-ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ ਨੂੰ ਹਲਕੇ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿੱਦਿਅਕ ਸੰਸਥਾਵਾਂ ਵਿਚ ਸਰਕਾਰੀ ਛੁੱਟੀ ਰਹੇਗੀ। ਪੰਜਾਬ ਸਰਕਾਰ ਨੇ ਇਹ ਐਲਾਨ ਕੀਤਾ…
View More ਪੰਜਾਬ ਦੇ ਇਸ ਇਲਾਕੇ ਵਿਚ 10 ਜੁਲਾਈ ਨੂੰ ਰਹੇਗੀ ਛੁੱਟੀ, ਸਰਕਾਰੀ ਅਦਾਰੇ ਰਹਿਣਗੇ ਬੰਦWeather Update : ਪੰਜਾਬ ‘ਚ ਅਗਲੇ ਪੰਜ ਦਿਨ ਮੀਂਹ ਪੈਣ ਦੀ ਚੇਤਾਵਨੀ, ਨਹੀਂ ਨਜ਼ਰ ਆਏਗਾ ਸੂਰਜ, ਲੁਧਿਆਣਾ ‘ਚ ਗਰਮੀ ਮੁੜ ਕਰਨ ਲੱਗੀ ਤੰਗ
Weather Update : ਪੰਜਾਬ ਵਿਚ ਮਾਨਸੂਨ ਦੀ ਦਸਤਕ ਤੋਂ ਬਾਅਦ ਭਾਵੇਂ ਆਮ ਨਾਲੋਂ ਮੀਂਹ ਘੱਟ ਪਿਆ ਹੈ ਪਰ ਮੌਸਮ ਵਿਭਾਗ ਨੇ ਹੁਣ ਅਗਲੇ ਪੰਜ ਦਿਨਾਂ…
View More Weather Update : ਪੰਜਾਬ ‘ਚ ਅਗਲੇ ਪੰਜ ਦਿਨ ਮੀਂਹ ਪੈਣ ਦੀ ਚੇਤਾਵਨੀ, ਨਹੀਂ ਨਜ਼ਰ ਆਏਗਾ ਸੂਰਜ, ਲੁਧਿਆਣਾ ‘ਚ ਗਰਮੀ ਮੁੜ ਕਰਨ ਲੱਗੀ ਤੰਗਸਾਥੀ ਅਧਿਆਪਕਾਂ ਨੇ ਕਰਤਾ ਇੰਨਾ ਪਰੇਸ਼ਾਨ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਹਿਰ ਨਿਗਲ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
ਸੰਗਰੂਰ : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਖੋਰਾ ਕਲਾਂ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਧਰਮਵੀਰ ਨੇ ਆਪਣੇ ਸਾਥੀ ਅਧਿਆਪਕਾਂ ਤੋਂ ਤੰਗ ਆ ਕੇ…
View More ਸਾਥੀ ਅਧਿਆਪਕਾਂ ਨੇ ਕਰਤਾ ਇੰਨਾ ਪਰੇਸ਼ਾਨ, ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਜ਼ਹਿਰ ਨਿਗਲ ਕੇ ਜੀਵਨ ਲੀਲ੍ਹਾ ਕੀਤੀ ਸਮਾਪਤਅੰਮ੍ਰਿਤਪਾਲ ਸਿੰਘ ਆਏ ਜੇਲ੍ਹ ‘ਚੋਂ ਬਾਹਰ, ਅੱਜ ਚੁੱਕਣਗੇ ਸੰਸਦ ਮੈਂਬਰ ਵਜੋਂ ਸਹੁੰ, ਦਿੱਲੀ ਲਿਜਾਇਆ ਜਾ ਰਿਹਾ
National News : ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅੱਜ ਸੰਸਦ ‘ਚ ਸਹੁੰ ਚੁੱਕਣਗੇ। ਇਸ ਲਈ ਉਹ…
View More ਅੰਮ੍ਰਿਤਪਾਲ ਸਿੰਘ ਆਏ ਜੇਲ੍ਹ ‘ਚੋਂ ਬਾਹਰ, ਅੱਜ ਚੁੱਕਣਗੇ ਸੰਸਦ ਮੈਂਬਰ ਵਜੋਂ ਸਹੁੰ, ਦਿੱਲੀ ਲਿਜਾਇਆ ਜਾ ਰਿਹਾਹਜ਼ੂਰ ਸਾਹਿਬ ਮੱਥਾ ਟੇਕਣ ਜਾਂਦੇ ਪਰਿਵਾਰ ਨਾਲ ਭਿਆਨਕ ਹਾਦਸਾ, ਖੜ੍ਹੇ ਟਰੱਕ ‘ਚ ਜਾ ਵੱਜੀ ਤੇਜ਼ ਰਫਤਾਰ ਇਨੋਵਾ, ਮਾਂ-ਪੁੱਤ, ਦਾਦੀ-ਪੋਤੇ ਸਮੇਤ ਪੰਜ ਦੀ ਮੌਤ
National News : ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਦਰਸ਼ਨ ਕਰਨ ਗਏ ਪਰਿਵਾਰ ਨਾਲ ਭਿਆਨਕ ਹਾਦਸਾ ਵਾਪਰ ਗਿਆ। ਤੇਜ਼ ਰਫ਼ਤਾਰ ਇਨੋਵਾ ਕਾਰ ਬੇਕਾਬੂ ਹੋ ਕੇ ਇਕ…
View More ਹਜ਼ੂਰ ਸਾਹਿਬ ਮੱਥਾ ਟੇਕਣ ਜਾਂਦੇ ਪਰਿਵਾਰ ਨਾਲ ਭਿਆਨਕ ਹਾਦਸਾ, ਖੜ੍ਹੇ ਟਰੱਕ ‘ਚ ਜਾ ਵੱਜੀ ਤੇਜ਼ ਰਫਤਾਰ ਇਨੋਵਾ, ਮਾਂ-ਪੁੱਤ, ਦਾਦੀ-ਪੋਤੇ ਸਮੇਤ ਪੰਜ ਦੀ ਮੌਤਮੁਹਾਲੀ ਵਿਖੇ ਗੱਡੀਆਂ ਚਲਾਉਣ ਵਾਲੇ ਸਾਵਧਾਨ! ਹੁਣ ਕੈਮਰਿਆਂ ਰਾਹੀਂ ਹੋਣਗੇ ਚਲਾਨ
ਮੁਹਾਲੀ ਰਹਿੰਦੇ ਤੇ ਖਾਸ ਕਰ ਕੇ ਇੱਥੇ ਘੁੰਮਣ ਆਉਣ ਵਾਲੇ ਲੋਕ ਖਾਸ ਸਾਵਧਾਨ ਹੋ ਜਾਣ। ਕਿਉਂਕਿ ਹੁਣ ਮੁਹਾਲੀ ਵਿਚ ਵੀ ਕੈਮਰਿਆਂ ਦੀ ਨਿਗਰਾਨੀ ਨਾਲ ਟਰੈਫਿਕ…
View More ਮੁਹਾਲੀ ਵਿਖੇ ਗੱਡੀਆਂ ਚਲਾਉਣ ਵਾਲੇ ਸਾਵਧਾਨ! ਹੁਣ ਕੈਮਰਿਆਂ ਰਾਹੀਂ ਹੋਣਗੇ ਚਲਾਨਛਾਤੀ ਵਿਚ ਘੁੱਸ ਗਿਆ ਪਸ਼ੂ ਦਾ ਸਿੰਙ, ਐਕਟਿਵਾ ਉਤੇ ਜਾਂਦੇ 16 ਸਾਲਾ ਬੱਚੇ ਅੱਗੇ ਆਇਆ ਪਸ਼ੂ, ਵਾਪਰਿਆ ਹਾਦਸਾ, ਮੌਤ
ਅਬੋਹਰ : ਸੜਕਾਂ ਉਤੇ ਘੁੰਮਦੇ ਪਸ਼ੂਆਂ ਕਾਰਨ ਅਕਸਰ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਅਬੋਹਰ ਦੇ ਪਿੰਡ ਖੂਈਆਂ ਸਰਵਰ ਵਿਖੇ ਵਾਪਰਿਆ ਹਾਦਸਾ ਤੁਹਾਡੇ ਪੈਰਾਂ ਹੇਠੋਂ…
View More ਛਾਤੀ ਵਿਚ ਘੁੱਸ ਗਿਆ ਪਸ਼ੂ ਦਾ ਸਿੰਙ, ਐਕਟਿਵਾ ਉਤੇ ਜਾਂਦੇ 16 ਸਾਲਾ ਬੱਚੇ ਅੱਗੇ ਆਇਆ ਪਸ਼ੂ, ਵਾਪਰਿਆ ਹਾਦਸਾ, ਮੌਤ20 ਸਾਲ ਦੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਵਿਦੇਸ਼ ਦੀ ਧਰਤੀ ਉਤੇ ਤੋੜਿਆ ਦਮ, ਪਰਿਵਾਰ ਉਤੇ ਟੁੱਟਾ ਦੁਖਾਂ ਦਾ ਪਹਾੜ
International News : ਵਿਦੇਸ਼ਾਂ ਦੀ ਧਰਤੀ ਉਤੇ ਭਵਿੱਖ ਬਣਾਉਣ ਗਏ ਨੌਜਵਾਨਾਂ ਨੂੰ ਦਿਲ ਦੇ ਦੌਰੇ ਪੈਣ ਦੇ ਮਾਮਲੇ ਵਧਦੇ ਜਾ ਰਹੇ ਹਨ, ਜੋ ਚਿੰਤਾ ਦਾ…
View More 20 ਸਾਲ ਦੇ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਵਿਦੇਸ਼ ਦੀ ਧਰਤੀ ਉਤੇ ਤੋੜਿਆ ਦਮ, ਪਰਿਵਾਰ ਉਤੇ ਟੁੱਟਾ ਦੁਖਾਂ ਦਾ ਪਹਾੜਨਾਨਕੇ ਆਇਆ 4 ਸਾਲਾ ਮਾਸੂਮ ਘਰੋਂ ਬਾਹਰ ਗਿਆ ਖੇਡਣ, ਬੇਕਾਬੂ ਆਟੋ ਨੇ ਦਰੜਿਆ, ਦਰਦਨਾਕ ਮੌਤ
ਅੰਮ੍ਰਿਤਸਰ – ਨਾਨਕੇ ਖੇਡਣ ਮੱਲਣ ਆਏ ਚਾਰ ਸਾਲਾ ਮਾਸੂਮ ਜਵਾਕ ਦੀ ਇਕ ਭਿਆਨਕ ਹਾਦਸੇ ਵਿਚ ਜਾਨ ਚਲੀ ਗਈ। ਘਟਨਾ ਅੰਮ੍ਰਿਤਸਰ ਦੀ ਦੱਸੀ ਜਾ ਰਹੀ ਹੈ।…
View More ਨਾਨਕੇ ਆਇਆ 4 ਸਾਲਾ ਮਾਸੂਮ ਘਰੋਂ ਬਾਹਰ ਗਿਆ ਖੇਡਣ, ਬੇਕਾਬੂ ਆਟੋ ਨੇ ਦਰੜਿਆ, ਦਰਦਨਾਕ ਮੌਤ