ਨੰਗਲ- ਨੰਗਲ ਸਬ-ਡਵੀਜ਼ਨ ਦੇ ਪਿੰਡ ਜਾਂਦਲਾ ਦੇ ਸਰਕਾਰੀ ਮਿਡਲ ਸਕੂਲ ਦੇ ਕਲਾਸ ਰੂਮ ’ਚ ਕਰੀਬ 10 ਫੁੱਟ ਦਾ ਅਜਗਰ ਦਿਖਣ ਨਾਲ ਬੱਚਿਆਂ ਅਤੇ ਸਕੂਲ ’ਚ…
View More ਸਰਕਾਰੀ ਸਕੂਲ ’ਚ ਮਿਲਿਆ ਅਜਗਰ, ਮਚੀ ਹਫੜਾ-ਦਫੜੀpunjabnews
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਬ੍ਰਿਕਸ ਸੰਮੇਲਨ ਸ਼ੁਰੂ, ਪੁਤਿਨ ਨੇ ਚੁੱਕਿਆ ਅਫਗਾਨਿਸਤਾਨ ਦਾ ਮੁੱਦਾ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਪੰਜ ਦੇਸ਼ਾਂ ਦੇ ਬ੍ਰਿਕਸ ਸਮੂਹ (ਬ੍ਰਿਕਸ) ਦਾ ਸਾਲਾਨਾ ਸੰਮੇਲਨ ਵੀਰਵਾਰ ਨੂੰ ਸ਼ੁਰੂ ਹੋਇਆ। ਵਰਚੁਅਲ ਤਰੀਕੇ ਨਾਲ…
View More ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਬ੍ਰਿਕਸ ਸੰਮੇਲਨ ਸ਼ੁਰੂ, ਪੁਤਿਨ ਨੇ ਚੁੱਕਿਆ ਅਫਗਾਨਿਸਤਾਨ ਦਾ ਮੁੱਦਾ‘ਸ਼ੈਤਾਨ ਦਾ ਬੱਚਾ’ ਦੱਸ ਪਿਤਾ ਨੇ ਛੱਡਿਆ ਸਾਥ, ਇਲਾਜ ਲਈ ਲੋਕ ਇਕੱਠੇ ਕਰ ਰਹੇ ਪੈਸੇ
ਨਵੀਂ ਦਿੱਲੀ- ਅਫਰੀਕੀ ਦੇਸ਼ ਰਵਾਂਡਾ ਵਿਚ ਇਕ ਮਹਿਲਾ ਨੇ ‘ਦੁਰਲੱਭ’ ਬੱਚੇ ਨੂੰ ਜਨਮ ਦਿੱਤਾ। ਬੱਤੇ ਦੇ ਪੈਦਾ ਹੋਣ ਦੇ ਕੁਝ ਸਮੇਂ ਬਾਅਦ ਪਿਤਾ ਨੇ ਬੇਟੇ…
View More ‘ਸ਼ੈਤਾਨ ਦਾ ਬੱਚਾ’ ਦੱਸ ਪਿਤਾ ਨੇ ਛੱਡਿਆ ਸਾਥ, ਇਲਾਜ ਲਈ ਲੋਕ ਇਕੱਠੇ ਕਰ ਰਹੇ ਪੈਸੇਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ
ਚੰਡੀਗੜ੍ਹ- ਪੰਜਾਬ ਪੁਲਿਸ ਵਿਚ ਸੂਬਾ ਸਰਕਾਰ ਵਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬਾ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ 70 ਪੁਲਿਸ ਅਧਿਕਾਰੀਆਂ ਦੇ…
View More ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇਮੁਹਾਲੀ ‘ਚ ਬੇਰੁਜ਼ਗਾਰ ਅਧਿਆਪਕਾਂ ਦਾ ਹੱਲਾ-ਬੋਲ, ਸੜਕਾਂ ਕੀਤੀਆਂ ਜਾਮ
ਚੰਡੀਗੜ੍ਹ- ਲੰਬੇਂ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਗੁਜ਼ਾਰਿਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਖਿਲਾਫ ਅੱਜ ਹੱਲਾ ਬੋਲ ਦਿੱਤਾ ਹੈ।…
View More ਮੁਹਾਲੀ ‘ਚ ਬੇਰੁਜ਼ਗਾਰ ਅਧਿਆਪਕਾਂ ਦਾ ਹੱਲਾ-ਬੋਲ, ਸੜਕਾਂ ਕੀਤੀਆਂ ਜਾਮਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮ
ਜਲੰਧਰ- ਜਲੰਧਰ ’ਚ ਅੱਜ ਡੀ.ਏ.ਵੀ. ਫਲਾਈਓਵਰ ’ਤੇ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਹਾਦਸੇ ’ਚ ਕੁੜੀ ਦੀ ਮੌਕੇ ’ਤੇ ਮੌਤ…
View More ਤੇਜ਼ ਰਫ਼ਤਾਰ ਟਰੱਕ ਤੇ ਐਕਟਿਵਾ ਦੀ ਟੱਕਰ, ਲੜਕੀ ਨੇ ਮੌਕੇ ’ਤੇ ਤੋੜਿਆ ਦਮਲੁਧਿਆਣਾ ‘ਚ ਭਾਜਪਾ-ਕਾਂਗਰਸੀ ਵਰਕਰ ਆਹਮੋ-ਸਾਹਮਣੇ, ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨੂੰ ਮਾਰਿਆ ਤਾਲਾ
ਲੁਧਿਆਣਾ- ਅੱਜ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਬਾਹਰ ਕਾਂਗਰਸੀ ਤੇ ਭਾਜਪਾਈ ਵਰਕਰ ਆਹਮੋ ਸਾਹਮਣੇ ਹੋ ਗਏ। ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਟਰੱਸਟ ਦੇ ਚੇਅਰਮੈਨ ਅਤੇ ਮੰਤਰੀ…
View More ਲੁਧਿਆਣਾ ‘ਚ ਭਾਜਪਾ-ਕਾਂਗਰਸੀ ਵਰਕਰ ਆਹਮੋ-ਸਾਹਮਣੇ, ਨਗਰ ਸੁਧਾਰ ਟਰੱਸਟ ਦੇ ਦਫ਼ਤਰ ਨੂੰ ਮਾਰਿਆ ਤਾਲਾਪੰਜਾਬ ਭਵਨ ‘ਚ DGP ਦਿਨਕਰ ਗੁਪਤਾ ਦੀ ਅਹਿਮ ਬੈਠਕ, ਮੰਤਰੀ ਤੇ ਵਿਧਾਇਕ ਵੀ ਮੌਜੂਦ
ਚੰਡੀਗੜ੍ਹ- ਪੰਜਾਬ ਭਵਨ ਵਿਚ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਅਹਿਮ ਬੈਠਕ ਬੁਲਾਈ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਬੈਠਕ ਵਿਚ ਕੁਝ ਮੰਤਰੀ ਤੇ ਵਿਧਾਇਕ…
View More ਪੰਜਾਬ ਭਵਨ ‘ਚ DGP ਦਿਨਕਰ ਗੁਪਤਾ ਦੀ ਅਹਿਮ ਬੈਠਕ, ਮੰਤਰੀ ਤੇ ਵਿਧਾਇਕ ਵੀ ਮੌਜੂਦਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਸੂਬੇ ਦੇ ਖਿਡਾਰੀ ਕੈਪਟਨ ਦੀ ਕੁਕਿੰਗ ਦੇ ਹੋਏ ਕਾਇਲ
ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੁੱਧਵਾਰ ਨੂੰ ਟੋਕੀਓ ਓਲੰਪਿਕਸ ਵਿੱਚ ਤਮਗਾ ਜੇਤੂਆਂ ਤੇ ਖਿਡਾਰੀਆਂ ਦੀ ਆਮਦ ਦੀ ਖ਼ੁਸ਼ੀ ਵਿੱਚ ਸ਼ੈੱਫ ਤੱਕ…
View More ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਸੂਬੇ ਦੇ ਖਿਡਾਰੀ ਕੈਪਟਨ ਦੀ ਕੁਕਿੰਗ ਦੇ ਹੋਏ ਕਾਇਲਸੁਖਬੀਰ ਸਿੰਘ ਬਾਦਲ ਨੇ ਕੇਂਦਰ ਨੂੰ ਕੀਤੀ ਮੰਗ, ‘MSP ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਧਾਈ ਜਾਵੇ’
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਕੇਂਦਰ ਸਰਕਾਰ ਵੱਲੋਂ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ 40 ਰੁਪਏ ਪ੍ਰਤੀ ਕੁਇੰਟਲ…
View More ਸੁਖਬੀਰ ਸਿੰਘ ਬਾਦਲ ਨੇ ਕੇਂਦਰ ਨੂੰ ਕੀਤੀ ਮੰਗ, ‘MSP ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਧਾਈ ਜਾਵੇ’