Karan Aujla News : ਪ੍ਰਸਿੱਧ ਪੰਜਾਬੀ ਗਾਇਕ ਤੇ ਰੈਪਰ ਕਰਨ ਔਜਲਾ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੀ ਕਾਰ ਪਲਟ ਗਈ ਤੇ ਉਹ…
View More ਪੰਜਾਬੀ ਗਾਇਕ ਕਰਨ ਔਜਲਾ ਨਾਲ ਭਿਆਨਕ ਹਾਦਸਾ, ਕਾਰ ਪਲਟੀ, ‘ਧੌਣ ਟੁੱਟਣੋਂ ਮਸਾਂ ਬਚੀ’, ਵੇਖੋ ਵੀਡੀਓpunjabnews
ਪੁਲਿਸ ਮੁਲਾਜ਼ਮ ਅੱਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ, ਮਹਿਲਾ ਸਾਥੀ ਵੀ ਕਾਬੂ
ਮੁਹਾਲੀ STF ਨੇ ਫਰੀਦਕੋਟ ਜ਼ਿਲ੍ਹੇ ਦੇ ਪੁਲਿਸ ਮੁਲਾਜ਼ਮ ਕੋਲੋਂ ਨਸ਼ਾ ਬਰਾਮਦ ਕੀਤਾ ਹੈ। ਫਰੀਦਕੋਟ ਪੁਲਿਸ ਲਾਈਨ ਵਿੱਚ ਤਾਇਨਾਤ ਇੱਕ ਪੁਲਿਸ ਮੁਲਾਜ਼ਮ ਨੂੰ ਅੱਧਾ ਕਿੱਲੋ ਹੈਰੋਇਨ…
View More ਪੁਲਿਸ ਮੁਲਾਜ਼ਮ ਅੱਧਾ ਕਿਲੋ ਹੈਰੋਇਨ ਸਮੇਤ ਫੜਿਆ ਗਿਆ, ਮਹਿਲਾ ਸਾਥੀ ਵੀ ਕਾਬੂਧਾਰਮਿਕ ਥਾਂ ‘ਤੇ ਗਈਆਂ ਮੱਥਾ ਟੇਕਣ, ਯੂ ਟਰਨ ਲੈਂਦਿਆਂ ਬੱਸ ਨੇ ਮਾਰੀ ਟੱਕਰ, ਮਾਂ ਦੀ ਦਰਦਨਾਕ ਮੌਤ, ਧੀ ਜ਼ਖਮੀ
ਜਗਰਾਓਂ ਸ਼ਹਿਰ ਤੋਂ ਕੁਝ ਦੂਰ ਪਿੰਡ ਪੰਡੋਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀਆਂ ਮਾਂ-ਧੀ ਦੀ ਐਕਟਿਵਾ ਨੂੰ ਬੱਸ…
View More ਧਾਰਮਿਕ ਥਾਂ ‘ਤੇ ਗਈਆਂ ਮੱਥਾ ਟੇਕਣ, ਯੂ ਟਰਨ ਲੈਂਦਿਆਂ ਬੱਸ ਨੇ ਮਾਰੀ ਟੱਕਰ, ਮਾਂ ਦੀ ਦਰਦਨਾਕ ਮੌਤ, ਧੀ ਜ਼ਖਮੀਅੰਮ੍ਰਿਤਸਰ ‘ਚ ਪਲਟੀ ਹਿਮਾਚਲ ਦੀ ਕਾਰ; ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਂਦਿਆਂ ਹਾਦਸਾ, ਦੋ ਦੀ ਮੌਤ, ਪੰਜ ਗੰਭੀਰ ਜ਼ਖਮੀ
ਪੰਜਾਬ ਦੇ ਅੰਮ੍ਰਿਤਸਰ ‘ਚ ਵੇਰਕਾ ਬਾਈਪਾਸ ‘ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਹਿਮਾਚਲ ਦੀ ਕਾਰ ਪਲਟ ਗਈ। ਇਸ ‘ਚ…
View More ਅੰਮ੍ਰਿਤਸਰ ‘ਚ ਪਲਟੀ ਹਿਮਾਚਲ ਦੀ ਕਾਰ; ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਂਦਿਆਂ ਹਾਦਸਾ, ਦੋ ਦੀ ਮੌਤ, ਪੰਜ ਗੰਭੀਰ ਜ਼ਖਮੀWeather Update : ਪਠਾਨਕੋਟ, ਪਟਿਆਲਾ ਵਿਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, 22 ਤੋਂ ਲੱਗੇਗੀ ਸਾਉਣ ਦੀ ਝੜੀ
Weather Update : ਪੰਜਾਬ ਵਿੱਚ ਬੁੱਧਵਾਰ 18 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਦੇ ਬਾਵਜੂਦ ਬਾਰਿਸ਼ ਨਹੀਂ ਹੋਈ ਪਰ ਕੁਝ ਜ਼ਿਲ੍ਹਿਆਂ ਵਿੱਚ ਪੈਕੇਟ ਰੇਨ ਤੋਂ ਬਾਅਦ ਸੂਬੇ…
View More Weather Update : ਪਠਾਨਕੋਟ, ਪਟਿਆਲਾ ਵਿਚ ਮੀਂਹ ਨੇ ਦਿਵਾਈ ਗਰਮੀ ਤੋਂ ਰਾਹਤ, 22 ਤੋਂ ਲੱਗੇਗੀ ਸਾਉਣ ਦੀ ਝੜੀਅੰਮ੍ਰਿਤਸਰ : ਥਾਈਲੈਂਡ ਦੀਆਂ ਦੋ ਕੁੜੀਆਂ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਪੁਲਿਸ ਦੀ ਰੇਡ ਤੋਂ ਡਰੀਆਂ, ਇਕ ਦੀ ਰੀੜ੍ਹ ਦੀ ਹੱਡੀ ਟੁੱਟੀ
ਅੰਮ੍ਰਿਤਸਰ ਵਿੱਚ ਮੰਗਲਵਾਰ ਰਾਤ ਨੂੰ ਥਾਈਲੈਂਡ ਦੀਆਂ ਦੋ ਕੁੜੀਆਂ ਨੇ ਇੱਕ ਹੋਟਲ ਦੀ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਡਿੱਗਣ ਨਾਲ ਇਕ ਲੜਕੀ ਦੀ ਰੀੜ੍ਹ…
View More ਅੰਮ੍ਰਿਤਸਰ : ਥਾਈਲੈਂਡ ਦੀਆਂ ਦੋ ਕੁੜੀਆਂ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਪੁਲਿਸ ਦੀ ਰੇਡ ਤੋਂ ਡਰੀਆਂ, ਇਕ ਦੀ ਰੀੜ੍ਹ ਦੀ ਹੱਡੀ ਟੁੱਟੀਆਸਟ੍ਰੇਲੀਆ ਵਿਖੇ ਭਿਆਨਕ ਹਾਦਸਾ, ਸਕੂਲੋਂ ਸਾਈਕਲ ਉਤੇ ਘਰ ਪਰਤ ਰਿਹਾ ਸੀ ਪੰਜਾਬੀ ਬੱਚਾ, ਸਕੂਲ ਬੱਸ ਨੇ ਮਾਰੀ ਟੱਕਰ, ਮੌਤ
ਆਸਟ੍ਰੇਲੀਆ ਵਿਚ ਸਾਈਕਲ ਉਤੇ ਸਕੂਲੋਂ ਘਰ ਪਰਤਦੇ ਪੰਜਾਬੀ ਜਵਾਕ ਨੂੰ ਸਕੂਲੀ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਜਵਾਕ ਦੀ ਦਰਦਨਾਕ ਮੌਤ ਹੋ ਗਈ। ਇਹ…
View More ਆਸਟ੍ਰੇਲੀਆ ਵਿਖੇ ਭਿਆਨਕ ਹਾਦਸਾ, ਸਕੂਲੋਂ ਸਾਈਕਲ ਉਤੇ ਘਰ ਪਰਤ ਰਿਹਾ ਸੀ ਪੰਜਾਬੀ ਬੱਚਾ, ਸਕੂਲ ਬੱਸ ਨੇ ਮਾਰੀ ਟੱਕਰ, ਮੌਤਮਸ਼ਹੂਰ ਪੰਜਾਬੀ ਗਾਇਕ ਨਾਲ ਵੱਡਾ ਹਾਦਸਾ, ਫਿਲਮ ਵੇਖਣ ਜਾਂਦੇ ਟਰੱਕ ਨਾਲ ਕਾਰ ਦੀ ਟੱਕਰ, ਵੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਤੇ ਲੇਖਕ ਵੱਡਾ ਗਰੇਵਾਲ ਨਾਲ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਉਹ ਤੇ ਉਸ ਦਾ ਸਾਥੀ ਜ਼ਖਮੀ ਹੋ ਗਏ। ਉਨ੍ਹਾਂ ਨੇ…
View More ਮਸ਼ਹੂਰ ਪੰਜਾਬੀ ਗਾਇਕ ਨਾਲ ਵੱਡਾ ਹਾਦਸਾ, ਫਿਲਮ ਵੇਖਣ ਜਾਂਦੇ ਟਰੱਕ ਨਾਲ ਕਾਰ ਦੀ ਟੱਕਰ, ਵੇਖੋ ਵੀਡੀਓਅਲੀਗੜ੍ਹ : ਪੁੱਤ ਨੇ ਮਾਂ ਨੂੰ ਪੈਟਰੋਲ ਛਿੜਕ ਕੇ ਲਾ ਦਿੱਤੀ ਅੱਗ, ਥਾਣੇ ‘ਚ ਪੁਲਿਸ ਵਾਲਿਆਂ ਸਾਹਮਣੇ ਕੀਤੀ ਵਾਰਦਾਤ, ਮੌਤ
ਅਲੀਗੜ੍ਹ ‘ਚ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣੇ ਵਿਚ ਪੁਲਿਸ ਮੁਲਾਜ਼ਮਾਂ ਸਾਹਮਣੇ ਪੁੱਤ ਨੇ ਆਪਣੀ ਮਾਂ ਉਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।…
View More ਅਲੀਗੜ੍ਹ : ਪੁੱਤ ਨੇ ਮਾਂ ਨੂੰ ਪੈਟਰੋਲ ਛਿੜਕ ਕੇ ਲਾ ਦਿੱਤੀ ਅੱਗ, ਥਾਣੇ ‘ਚ ਪੁਲਿਸ ਵਾਲਿਆਂ ਸਾਹਮਣੇ ਕੀਤੀ ਵਾਰਦਾਤ, ਮੌਤਸਕੂਲੋਂ ਛੁੱਟੀ ਮਗਰੋਂ ਦੋ ਵਿਦਿਆਰਥੀਆਂ ਦੀਆਂ ਬਾਈਕਾਂ ਦੀ ਸਿੱਧੀ ਟੱਕਰ, 10ਵੀਂ ਜਮਾਤ ਵਿਚ ਪੜ੍ਹਦੇ ਜਵਾਕ ਦੀ ਮੌਤ, 11ਵੀਂ ਵਾਲਾ ਜ਼ਖਮੀ
ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਰੋਡ ‘ਤੇ ਸਥਿਤ ਪਿੰਡ ਬਹਾਦਰ ਹੁਸੈਨ ਦੇ ਪੈਟਰੋਲ ਪੰਪ ਨੇੜੇ ਸੋਮਵਾਰ ਨੂੰ ਦੋ ਸਕੂਲੀ ਵਿਦਿਆਰਥੀਆਂ ਦੀਆਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ…
View More ਸਕੂਲੋਂ ਛੁੱਟੀ ਮਗਰੋਂ ਦੋ ਵਿਦਿਆਰਥੀਆਂ ਦੀਆਂ ਬਾਈਕਾਂ ਦੀ ਸਿੱਧੀ ਟੱਕਰ, 10ਵੀਂ ਜਮਾਤ ਵਿਚ ਪੜ੍ਹਦੇ ਜਵਾਕ ਦੀ ਮੌਤ, 11ਵੀਂ ਵਾਲਾ ਜ਼ਖਮੀ