ਚੰਡੀਗੜ੍ਹ : ਰਾਜਸਥਾਨ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਦਿੱਗਜ ਨੇਤਾ ਗੁਲਾਬਚੰਦ ਕਟਾਰੀਆ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ ਹੈ। ਇਸ ਦੇ ਨਾਲ…
View More ਗੁਲਾਬਚੰਦ ਕਟਾਰੀਆ ਬਣੇ ਪੰਜਾਬ ਦੇ ਨਵੇਂ ਰਾਜਪਾਲ, ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਵੀ ਸੰਭਾਲਣਗੇ ਅਹੁਦਾpunjabnews
ਰੇਲ ਗੱਡੀ ‘ਚ ਚੜ੍ਹਨ ਲੱਗਿਆਂ ਤਿਲਕਿਆ ਪੈਰ, ਹੇਠਾਂ ਆਈ ਮੁਟਿਆਰ ਦੀ ਮੌਤ, ਅਧਿਆਪਕਾ ਬਣਨ ਲਈ ਦੇਣ ਜਾ ਰਹੀ ਸੀ ਟੈਸਟ
Firozpur News : ਫਿਰੋਜ਼ਪੁਰ ਅੰਦਰ ਅੱਜ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ। ਉਹ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ…
View More ਰੇਲ ਗੱਡੀ ‘ਚ ਚੜ੍ਹਨ ਲੱਗਿਆਂ ਤਿਲਕਿਆ ਪੈਰ, ਹੇਠਾਂ ਆਈ ਮੁਟਿਆਰ ਦੀ ਮੌਤ, ਅਧਿਆਪਕਾ ਬਣਨ ਲਈ ਦੇਣ ਜਾ ਰਹੀ ਸੀ ਟੈਸਟWeather Update : ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਅੱਜ ਪੈ ਸਕਦੈ ਮੀਂਹ, ਤਾਪਮਾਨ ਡਿੱਗਾ, ਗਰਮੀ ਤੋਂ ਰਾਹਤ
Weather Update : ਬੀਤੇ ਦਿਨ ਪੰਜਾਬ ਦੇ ਕੁਝ ਇਲਾਕਿਆਂ ‘ਚ ਹੋਈ ਹਲਕੀ ਬਾਰਿਸ਼ ਤੋਂ ਬਾਅਦ ਸੂਬੇ ‘ਚ ਤਾਪਮਾਨ 1.7 ਡਿਗਰੀ ਤੱਕ ਡਿੱਗ ਗਿਆ ਹੈ। ਅੱਜ…
View More Weather Update : ਪੰਜਾਬ ਦੇ 11 ਜ਼ਿਲ੍ਹਿਆਂ ਵਿਚ ਅੱਜ ਪੈ ਸਕਦੈ ਮੀਂਹ, ਤਾਪਮਾਨ ਡਿੱਗਾ, ਗਰਮੀ ਤੋਂ ਰਾਹਤਨਜ਼ਰ ਹਟੀ,ਦੁਰਘਟਨਾ ਘਟੀ; ਪਹਾੜਾਂ ‘ਚ ਕਾਰ ਹੋਈ ਬੇਕਾਬੂ ਡੂੰਘੀ ਖੱਡ ‘ਚ ਜਾ ਡਿੱਗੀ, ਇਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਕੇ ਉਤੇ ਮੌਤ
ਅਨੰਤਨਾਗ : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੁਮ ਵਿੱਚ ਇੱਕ ਕਾਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਅੱਠ ਜੀਆਂ ਦੀ…
View More ਨਜ਼ਰ ਹਟੀ,ਦੁਰਘਟਨਾ ਘਟੀ; ਪਹਾੜਾਂ ‘ਚ ਕਾਰ ਹੋਈ ਬੇਕਾਬੂ ਡੂੰਘੀ ਖੱਡ ‘ਚ ਜਾ ਡਿੱਗੀ, ਇਕੋ ਪਰਿਵਾਰ ਦੇ ਅੱਠ ਜੀਆਂ ਦੀ ਮੌਕੇ ਉਤੇ ਮੌਤਸੌਣ ਲਈ ਗਈ ਪੰਜਵੀਂ ਜਮਾਤ ਦੀ ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ, ਜਨਮ ਦਿਨ ਵਾਲੇ ਦਿਨ ਹੋ ਗਈ ਮੌਤ
ਰਾਮਪੁਰਾ ਫੂਲ : ਪੰਜਵੀਂ ਜਮਾਤ ਵਿਚ ਪੜ੍ਹਦੀ ਬੱਚੀ (10) ਜਦੋਂ ਸੌਣ ਲਈ ਬੈਡ ਉਤੇ ਗਈ ਤਾਂ ਉਥੇ ਮੌਜੂਦ ਸੱਪ ਨੇ ਦੋ ਵਾਰ ਡੰਗ ਮਾਰ ਦਿੱਤਾ।…
View More ਸੌਣ ਲਈ ਗਈ ਪੰਜਵੀਂ ਜਮਾਤ ਦੀ ਬੱਚੀ ਨੂੰ ਸੱਪ ਨੇ ਦੋ ਵਾਰ ਡੰਗਿਆ, ਜਨਮ ਦਿਨ ਵਾਲੇ ਦਿਨ ਹੋ ਗਈ ਮੌਤLudhiana : ਜ਼ਮੀਨ ਨਾ ਵੇਚੀ ਤਾਂ ਕਿਸਾਨ ਨੂੰ ਮੋਟਰ ਉਤੇ ਘੇਰਿਆ, ਗੁਆਂਢੀ ਨੇ ਫੜਿਆ ਤੇ ਬਿਹਾਰ ਦੇ ਨੌਕਰ ਨੇ ਦਾਤ ਨਾਲ ਵੱਢ ਦਿੱਤਾ, ਮੌਤ
ਲੁਧਿਆਣਾ ਦੇ ਰਾਏਕੋਟ ਕਸਬੇ ਦੇ ਇੱਕ ਕਿਸਾਨ ਦਾ ਉਸ ਦੇ ਗੁਆਂਢੀ ਅਤੇ ਨੌਕਰ ਉਤੇ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਕਿਸਾਨ…
View More Ludhiana : ਜ਼ਮੀਨ ਨਾ ਵੇਚੀ ਤਾਂ ਕਿਸਾਨ ਨੂੰ ਮੋਟਰ ਉਤੇ ਘੇਰਿਆ, ਗੁਆਂਢੀ ਨੇ ਫੜਿਆ ਤੇ ਬਿਹਾਰ ਦੇ ਨੌਕਰ ਨੇ ਦਾਤ ਨਾਲ ਵੱਢ ਦਿੱਤਾ, ਮੌਤWeather Update : ਅੰਮ੍ਰਿਤਸਰ, ਪਠਾਨਕੋਟ ਵਿਚ ਵਰ੍ਹੇ ਬੱਦਲ, ਬਾਕੀ ਸੂਬੇ ਵਿਚ ਗਰਮੀ ਨੇ ਕੱਢੇ ਵੱਟ, ਚੰਡੀਗੜ੍ਹ ਵਿਚ ਵੀ ਮੀਂਹ ਨਾਲ ਕੁਝ ਰਾਹਤ
Weathert Update : ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਔਸਤ ਵੱਧ ਤੋਂ ਵੱਧ ਤਾਪਮਾਨ ਵਿਚ 0.6 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਸੂਬੇ…
View More Weather Update : ਅੰਮ੍ਰਿਤਸਰ, ਪਠਾਨਕੋਟ ਵਿਚ ਵਰ੍ਹੇ ਬੱਦਲ, ਬਾਕੀ ਸੂਬੇ ਵਿਚ ਗਰਮੀ ਨੇ ਕੱਢੇ ਵੱਟ, ਚੰਡੀਗੜ੍ਹ ਵਿਚ ਵੀ ਮੀਂਹ ਨਾਲ ਕੁਝ ਰਾਹਤਪਰਿਵਾਰ ਦੇ ਤਿੰਨ ਮੈਂਬਰਾਂ ਨੇ ਇਕੱਠਿਆਂ ਨਿਗਲ ਲਈ ਸਲਫਾਸ, ਪਹਿਲਾਂ ਇਕੱਠਿਆਂ ਖਾਧੀ ਰੋਟੀ ਫਿਰ…ਛੋਟੀ ਧੀ ਗਈ ਸੀ ਸਕੂਲ
ਨਵਾਂਸ਼ਹਿਰ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਪੈਂਦੇ ਪਿੰਡ ਮੱਲਾਪੁਰ ਆਦਕਾ ਵਿਖੇ ਘਰੇਲੂ ਝਗੜੇ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ…
View More ਪਰਿਵਾਰ ਦੇ ਤਿੰਨ ਮੈਂਬਰਾਂ ਨੇ ਇਕੱਠਿਆਂ ਨਿਗਲ ਲਈ ਸਲਫਾਸ, ਪਹਿਲਾਂ ਇਕੱਠਿਆਂ ਖਾਧੀ ਰੋਟੀ ਫਿਰ…ਛੋਟੀ ਧੀ ਗਈ ਸੀ ਸਕੂਲਕੋਠੀ ਉਤੇ ਛਾਏ ਬੱਦਲਾਂ ਵਿਚ ਸਿੱਧੂ ਮੂਸੇਵਾਲਾ ਦੀ ਝਲਕ, ਮਾਤਾ ਚਰਨ ਕੌਰ ਨੇ ਪੋਸਟ ਪਾ ਭਾਵੁਕ ਕੀਤੇ ਫੈਨਜ਼
Trending News : ਮਾਤਾ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜੋ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ…
View More ਕੋਠੀ ਉਤੇ ਛਾਏ ਬੱਦਲਾਂ ਵਿਚ ਸਿੱਧੂ ਮੂਸੇਵਾਲਾ ਦੀ ਝਲਕ, ਮਾਤਾ ਚਰਨ ਕੌਰ ਨੇ ਪੋਸਟ ਪਾ ਭਾਵੁਕ ਕੀਤੇ ਫੈਨਜ਼ਬੱਚਿਆਂ ਦੀ ਥਾਂ ਵੱਢਿਆਂ ਵਾਲੇ ਸਵੀਮਿੰਗ ਪੂਲ ‘ਚ 5 ਸਾਲਾ ਬੱਚਾ ਚਲਾ ਗਿਆ ਚੁੱਭੀ ਲਾਉਣ, ਤੈਰਦੀ ਮਿਲੀ ਲਾਸ਼, ਸੀਸੀਟੀਵੀ ਨੇ ਖੋਲ੍ਹੇ ਭੇਤ
National News : ਬੱਚਿਆਂ ਦੀ ਥਾਂ ਵੱਢਿਆਂ ਵਾਲੇ ਸਵੀਮਿੰਗ ਪੂਲ ਵਿਚ ਚੁੱਭੀ ਲਾਉਣ ਚਲਾ ਗਿਆ ਪੰਜ ਸਾਲਾ ਬੱਚਾ ਡੁੱਬ ਗਿਆ। ਇਸ ਕਾਰਨ ਉਸ ਦੀ ਮੌਤ…
View More ਬੱਚਿਆਂ ਦੀ ਥਾਂ ਵੱਢਿਆਂ ਵਾਲੇ ਸਵੀਮਿੰਗ ਪੂਲ ‘ਚ 5 ਸਾਲਾ ਬੱਚਾ ਚਲਾ ਗਿਆ ਚੁੱਭੀ ਲਾਉਣ, ਤੈਰਦੀ ਮਿਲੀ ਲਾਸ਼, ਸੀਸੀਟੀਵੀ ਨੇ ਖੋਲ੍ਹੇ ਭੇਤ