Punjab News : 23 ਜੂਨ ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਇਲਾਕੇ ਦੇ ਪਿੰਡ ਇਕੋਲਾਹਾ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਤੋਂ ਬਾਅਦ ਹੋਈ ਲੜਾਈ ਵਿੱਚ 21…
View More Ludhiana : ਪੰਜਾਬੀ ਗਾਇਕ ਗ੍ਰਿਫਤਾਰ, ਪੁੱਤ ਨੇ ਸਿਰ ਵਿਚ ਰਾਡ ਮਾਰ ਕੀਤਾ ਨੌਜਵਾਨ ਦਾ ਕਤਲ, ਪੁੱਤ ਫਰਾਰ, ਲੋਕਾਂ ਘੇਰਿਆ ਐਸਐਸਪੀ ਦਫ਼ਤਰpunjabnews
ਡਿਵਾਈਡਰ ਵਿਚ ਜਾ ਵੱਜੀ ਕਾਰ, ਟੱਕਰ ਇੰਨੀ ਭਿਆਨਕ ਕਿ ਉਡ ਗਏ ਪਰਖੱਚੇ, ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦੀ ਮੌਤ
ਅੰਮ੍ਰਿਤਸਰ ਤੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਗਏ ਨੌਜਵਾਨ ਵਾਪਸੀ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ। ਟੱਕਰ…
View More ਡਿਵਾਈਡਰ ਵਿਚ ਜਾ ਵੱਜੀ ਕਾਰ, ਟੱਕਰ ਇੰਨੀ ਭਿਆਨਕ ਕਿ ਉਡ ਗਏ ਪਰਖੱਚੇ, ਅੰਮ੍ਰਿਤਸਰ ਦੇ ਦੋ ਨੌਜਵਾਨਾਂ ਦੀ ਮੌਤਹੁਣ ਕੇਸਰੀ ਦੀ ਥਾਂ ਇਸ ਰੰਗ ਦੇ ਝੁਲਾਏ ਜਾਣਗੇ ਨਿਸ਼ਾਨ ਸਾਹਿਬ, ਪੰਜ ਸਿੰਘ ਸਾਹਿਬਾਨ ਦਾ ਵੱਡਾ ਫੈਸਲਾ
SGPC News : ਗੁਰਦੁਆਰਾ ਸਾਹਿਬਾਨ ਵਿੱਚ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਸਬੰਧੀ ਪੰਜ ਸਿੰਘ ਸਾਹਿਬਾਨ ਨੇ ਵੱਡਾ ਫ਼ੈਸਲਾ ਲਿਆ ਹੈ। SGPC ਨੇ ਨਿਸ਼ਾਨ ਸਾਹਿਬ ਦੇ…
View More ਹੁਣ ਕੇਸਰੀ ਦੀ ਥਾਂ ਇਸ ਰੰਗ ਦੇ ਝੁਲਾਏ ਜਾਣਗੇ ਨਿਸ਼ਾਨ ਸਾਹਿਬ, ਪੰਜ ਸਿੰਘ ਸਾਹਿਬਾਨ ਦਾ ਵੱਡਾ ਫੈਸਲਾਕੈਨੇਡਾ ‘ਚ ਭਿਆਨਕ ਹਾਦਸਾ, ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ, ਚਲਦੀ ਕਾਰ ਦਾ ਟਾਇਰ ਫਟਿਆ, ਸਕੇ ਭੈਣ-ਭਰਾ ਸਨ ਮ੍ਰਿਤਕ
Canada News : ਕੈਨੇਡਾ ਵਿਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਸ ਵਿਚ ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਚੱਲਦੀ ਕਾਰ ਦਾ…
View More ਕੈਨੇਡਾ ‘ਚ ਭਿਆਨਕ ਹਾਦਸਾ, ਤਿੰਨ ਪੰਜਾਬੀ ਵਿਦਿਆਰਥੀਆਂ ਦੀ ਮੌਤ, ਚਲਦੀ ਕਾਰ ਦਾ ਟਾਇਰ ਫਟਿਆ, ਸਕੇ ਭੈਣ-ਭਰਾ ਸਨ ਮ੍ਰਿਤਕਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤ ਹੋਈ ਨਤਮਸਤਕ
ਅੰਮ੍ਰਿਤਸਰ : ਅੱਜ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਇਸ ਮੌਕੇ ਸੰਗਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ…
View More ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸੰਗਤ ਹੋਈ ਨਤਮਸਤਕWeather Update : ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚ ਭਾਰੀ ਮੀਂਹ, ਪੰਜਾਬ ਉਤੇ ਮਿਹਰਬਾਨ ਹੋਵੇਗਾ ਸਾਉਣ ਮਹੀਨਾ, ਮੀਂਹ ਦਾ ਅਲਰਟ ਜਾਰੀ
Weather Update : ਪੰਜਾਬ ‘ਚ ਗਰਮੀ ਲਗਾਤਾਰ ਵਧ ਰਹੀ ਹੈ। ਮੌਨਸੂਨ ਵਿਚਾਲੇ ਘੱਟ ਬਾਰਿਸ਼ ਕਾਰਨ ਤਾਪਮਾਨ ਇੱਕ ਵਾਰ ਫਿਰ 40 ਡਿਗਰੀ ਦੇ ਨੇੜੇ ਪਹੁੰਚ ਗਿਆ…
View More Weather Update : ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚ ਭਾਰੀ ਮੀਂਹ, ਪੰਜਾਬ ਉਤੇ ਮਿਹਰਬਾਨ ਹੋਵੇਗਾ ਸਾਉਣ ਮਹੀਨਾ, ਮੀਂਹ ਦਾ ਅਲਰਟ ਜਾਰੀਚਲਦੇ ਮੋਟਰਸਾਈਕਲ ਦਾ ਟਾਇਰ ਹੋਇਆ ਪੈਂਚਰ, ਪੁਲ ਤੋਂ ਹੇਠਾਂ ਡਿੱਗ ਗਈ ਬੇਕਾਬੂ ਹੋਈ ਬਾਈਕ, ਦੋ ਕੁੜੀਆਂ ਦੀ ਮੌਤ, ਮੁੰਡਾ ਜ਼ਖਮੀ
ਸਮਰਾਲਾ : ਧਾਰਮਿਕ ਅਸਥਾਨ ਤੋਂ ਪਰਤਦਿਆਂ ਟਾਇਰ ਪੈਂਚਰ ਹੋਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਿਆ। ਇਸ ਭਿਆਨਕ ਸੜਕ ਹਾਦਸੇ ਵਿਚ ਦੋ…
View More ਚਲਦੇ ਮੋਟਰਸਾਈਕਲ ਦਾ ਟਾਇਰ ਹੋਇਆ ਪੈਂਚਰ, ਪੁਲ ਤੋਂ ਹੇਠਾਂ ਡਿੱਗ ਗਈ ਬੇਕਾਬੂ ਹੋਈ ਬਾਈਕ, ਦੋ ਕੁੜੀਆਂ ਦੀ ਮੌਤ, ਮੁੰਡਾ ਜ਼ਖਮੀਪਿੱਛੋਂ ਆਏ ਟੈਂਕਰ ਨੇ ਮਾਰੀ ਬਾਈਕ ਨੂੰ ਟੱਕਰ, ਦੋ ਘਰਾਂ ਵਿਚ ਵਿਛੇ ਸੱਥਰ, ਭਰੀ ਜਵਾਨੀ ‘ਚ ਦੋ ਜਣਿਆਂ ਦੀ ਮੌਤ
ਰੂਪਨਗਰ-ਟੈਂਕਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਹ ਹਾਦਸਾ ਰੂਪਨਗਰ-ਚੰਡੀਗੜ੍ਹ ਹਾਈਵੇ ’ਤੇ ਸੁਖਰਾਮਪੁਰ ਟੱਪਰੀਆਂ ਮੋੜ ਨੇੜੇ ਵਾਪਰਿਆ।…
View More ਪਿੱਛੋਂ ਆਏ ਟੈਂਕਰ ਨੇ ਮਾਰੀ ਬਾਈਕ ਨੂੰ ਟੱਕਰ, ਦੋ ਘਰਾਂ ਵਿਚ ਵਿਛੇ ਸੱਥਰ, ਭਰੀ ਜਵਾਨੀ ‘ਚ ਦੋ ਜਣਿਆਂ ਦੀ ਮੌਤਵਿਸਤਾਰਾ ਕੌਮਾਂਤਰੀ ਫਲਾਈਟਾਂ ‘ਚ ਯਾਤਰੀਆਂ ਨੂੰ ਦੇਵੇਗੀ ਮੁਫਤ ਇੰਟਰਨੈਟ
Vistara Airlines : ਵਿਸਤਾਰਾ ਏਅਰਲਾਈਨਜ਼ ਨੇ ਸ਼ਨਿੱਚਰਵਾਰ ਨੂੰ ਵੱਡਾ ਐਲਾਨ ਕੀਤਾ ਹੈ। ਉਹ ਕੌਮਾਂਤਰੀ ਫਲਾਈਟਾਂ ’ਚ 20 ਮਿੰਟ ਮੁਫ਼ਤ ਵਾਈ-ਫਾਈ ਇੰਟਰਨੈੱਟ ਕੁਨੈਕਟੀਵਿਟੀ ਮੁਹੱਈਆ ਕਰਵਾਏਗੀ। ਟਾਟਾ…
View More ਵਿਸਤਾਰਾ ਕੌਮਾਂਤਰੀ ਫਲਾਈਟਾਂ ‘ਚ ਯਾਤਰੀਆਂ ਨੂੰ ਦੇਵੇਗੀ ਮੁਫਤ ਇੰਟਰਨੈਟਅਗਸਤ ਮਹੀਨੇ ਛੁੱਟੀਆਂ ਹੀ ਛੁੱਟੀਆਂ; ਅਧਿਆਪਕਾਂ, ਵਿਦਿਆਰਥੀਆਂ ਤੇ ਬੈਂਕਾਂ ਦੇ ਕਰਮਚਾਰੀਆਂ ਦੀਆਂ ਲੱਗਣਗੀਆਂ ਮੌਜਾਂ
Holidays In August : ਅਗਸਤ ਮਹੀਨੇ ‘ਚ ਬੈਂਕ ਕਰਮਚਾਰੀਆਂ ਨੂੰ ਤਕਰੀਬਨ ਸਿਰਫ ਅੱਧਾ ਮਹੀਨਾ ਹੀ ਕੰਮ ਕਰਨ ਨੂੰ ਮਿਲੇਗਾ। 13 ਦਿਨ ਦੇਸ਼ ਦੇ ਬੈਂਕ ਬੰਦ…
View More ਅਗਸਤ ਮਹੀਨੇ ਛੁੱਟੀਆਂ ਹੀ ਛੁੱਟੀਆਂ; ਅਧਿਆਪਕਾਂ, ਵਿਦਿਆਰਥੀਆਂ ਤੇ ਬੈਂਕਾਂ ਦੇ ਕਰਮਚਾਰੀਆਂ ਦੀਆਂ ਲੱਗਣਗੀਆਂ ਮੌਜਾਂ