ਚੰਡੀਗੜ੍ਹ: ਸੂਬੇ ਵਿੱਚ ਕੋਰੋਨਾ (Corona) ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਕੋਰੋਨਾ ਲਾਗ (Corona Virus) ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਰਹੀ…
View More ਪੰਜਾਬ ਵਿਚ ਲੰਘੇ 24 ਘੰਟਿਆਂ ਵਿਚ ਆਏ 7,642 ਕੋਰੋਨਾ ਪਾਜ਼ੇਟਿਵ, 21 ਲੋਕਾਂ ਦੀ ਮੌਤpunjabnews
ਅਮਿਤ ਸ਼ਾਹ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਵਫਦ, ਸਾਹਮਣੇ ਰੱਖੀਆਂ ਇਹ ਮੰਗਾਂ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਦੀ ਅਗਵਾਈ ਹੇਠ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit…
View More ਅਮਿਤ ਸ਼ਾਹ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਵਫਦ, ਸਾਹਮਣੇ ਰੱਖੀਆਂ ਇਹ ਮੰਗਾਂਸੰਯੁਕਤ ਸਮਾਜ ਮੋਰਚੇ ਲਈ ਪੜ੍ਹੇ-ਲਿਖੇ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ ਟਿਕਟਾਂ : ਡਾ. ਸਵੈਮਾਨ ਸਿੰਘ
ਚੰਡੀਗੜ੍ਹ : ਸੰਯੁਕਤ ਸਮਾਜ ਮੋਰਚੇ (Sayukat Samaj Morcha) ਵੱਲੋਂ ਬੀਤੇ ਦਿਨੀਂ ਲੁਧਿਆਣਾ ਅੰਦਰ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਅਤੇ ਦੂਜੀ ਸੂਚੀ ਵੀ ਜਾਰੀ…
View More ਸੰਯੁਕਤ ਸਮਾਜ ਮੋਰਚੇ ਲਈ ਪੜ੍ਹੇ-ਲਿਖੇ ਲੋਕਾਂ ਨੂੰ ਹੀ ਦਿੱਤੀਆਂ ਜਾਣਗੀਆਂ ਟਿਕਟਾਂ : ਡਾ. ਸਵੈਮਾਨ ਸਿੰਘਵਿਧਾਇਕ ਇੰਦਰਬੀਰ ਬੁਲਾਰੀਆ ਦੀ ਫੇਸਬੁੱਕ ਪੋਸਟ ਵਾਇਰਲ,ਚੋਣ ਕਮੀਸ਼ਨ ਨੇ ਲਿਆ ਐਕਸ਼ਨ
ਅੰਮ੍ਰਿਤਸਰ : ਮਾਮਲਾ ਅੰਮ੍ਰਿਤਸਰ ਦੇ ਹਲਕਾ ਦੱਖਣੀ ਦਾ ਹੈ ਜਿਥੋਂ ਅਜ ਚੋਣ ਕਮਿਸ਼ਨ ਅਧਿਕਾਰੀਆ ਵੱਲੋਂ 5 ਟਰੱਕਾਂ ਵਿਚ 500 ਦੇ ਕਰੀਬ ਟਰਾਈ ਸਾਇਕਲ ਫੜੇ ਹਨ।…
View More ਵਿਧਾਇਕ ਇੰਦਰਬੀਰ ਬੁਲਾਰੀਆ ਦੀ ਫੇਸਬੁੱਕ ਪੋਸਟ ਵਾਇਰਲ,ਚੋਣ ਕਮੀਸ਼ਨ ਨੇ ਲਿਆ ਐਕਸ਼ਨਟਰੈਕਟਰ ਟਰਾਲੀ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਤ 1 ਗੰਭੀਰ ਜ਼ਖ਼ਮੀ
ਮੁਕੇਰੀਆਂ : ਗੁਰਦਾਸਪੁਰ (Gurdaspur) ਦੇ ਪੁਲਸ ਥਾਣਾ ਕਾਨੂੰਨ ਅਧੀਨ (Police station under law) ਪੈਂਦੇ ਪਿੰਡ ਧਾਵੇ ਦੇ ਦੋ ਨੌਜਵਾਨਾਂ ਦੀ ਇਕ ਸੜਕ ਹਾਦਸੇ (Road accidents)…
View More ਟਰੈਕਟਰ ਟਰਾਲੀ ਹੋਈ ਹਾਦਸਾਗ੍ਰਸਤ, ਦੋ ਨੌਜਵਾਨਾਂ ਦੀ ਮੌਤ 1 ਗੰਭੀਰ ਜ਼ਖ਼ਮੀਗੈਂਗਸਟਰ ਅਕੁਲ ਖੱਤਰੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜੇਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਲਾਂਗ
ਬਠਿੰਡਾ : ਪੰਜਾਬ (Punjab) ਵਿਚ ਬਠਿੰਡਾ ਦੀ ਕੇਂਦਰੀ ਜੇਲ (Bathinda Central Jail) ਵਿਚ ਬੰਦ ਕਥਿਤ ਗੈਂਗਸਟਰ ਅਕੁਲ ਖੱਤਰੀ (Gangster Akul Khatri) ਨੇ ਵੀਰਵਰ ਦੇਰ ਸ਼ਾਮ…
View More ਗੈਂਗਸਟਰ ਅਕੁਲ ਖੱਤਰੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼, ਜੇਲ ਦੀ ਦੂਜੀ ਮੰਜ਼ਿਲ ਤੋਂ ਮਾਰੀ ਛਲਾਂਗਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬ
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ (Assembly elections) 2022 ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਰੱਚੀ ਜਾ ਰਹੀ ਹੈ। ਅੰਮ੍ਰਿਤਸਰ ਦੀ ਭਾਰਤ-ਪਾਕਿ ਸਰਹੱਦ ’ਤੇ ਸਥਿਤ…
View More ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਹਿਲਾਉਣ ਦੀ ਕੋਸ਼ਿਸ਼, ਮਿਲਿਆ ਸ਼ਕਤੀਸ਼ਾਲੀ ਬੰਬਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਜੋਗਿੰਦਰ ਮਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ : ਪੰਜਾਬ ਦੀ ਸਿਆਸਤ ਦਾ ਵੱਡਾ ਨਾਂ ਸਾਬਕਾ ਕੇਂਦਰੀ ਮੰਤਰੀ ਸਵਰਗੀ ਬੂਟਾ ਸਿੰਘ ਦੇ ਭਾਂਜੇ ਜੋਗਿੰਦਰ ਸਿੰਘ ਮਾਨ (Joginder Singh Mann) ਨੇ ਪਾਰਟੀ ਅਤੇ…
View More ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਜੋਗਿੰਦਰ ਮਾਨ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਬਰਾਮਦ ਕੀਤੀ 2.5 ਕਿਲੋ RDX
ਚੰਡੀਗੜ੍ਹ : ਪੰਜਾਬ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2.5 ਕਿਲੋ ਆਰਡੀਐਕਸ ਫੜਿਆ ਗਿਆ ਹੈ। ਇਸ ਦੀ ਸਪਲਾਈ ਪਾਕਿਸਤਾਨ ਵਿੱਚ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ…
View More ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਬਰਾਮਦ ਕੀਤੀ 2.5 ਕਿਲੋ RDXਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,083 ਮਾਮਲੇ ਆਏ ਸਾਹਮਣੇ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ (Vidhan Sabha Election) ਤੋਂ ਪਹਿਲਾਂ ਪੰਜਾਬ ਵਿਚ ਕੋਰੋਨਾ (Corona In punjab) ਫੈਲ ਗਿਆ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ…
View More ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਆਏ 6,083 ਮਾਮਲੇ ਆਏ ਸਾਹਮਣੇ