‘ਸੁਨੀਲ ਜਾਖੜ ਦਲਿਤਾਂ ਤੋਂ ਮੰਗਣ ਮੁਆਫੀ ਨਹੀਂ ਤਾਂ ਪਾਰਟੀ ਵਿਚੋਂ ਬਾਹਰ ਕਰੇ ਹਾਈਕਮਾਨ’

ਚੰਡੀਗੜ੍ਹ : ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Former President Sunil Jakhar) ਦੇ ਦਲਿਤਾਂ ‘ਤੇ ਦਿੱਤੇ ਬਿਆਨ ਤੋਂ ਬਾਅਦ ਪਾਰਟੀ ਦਾ ਅੰਦਰੂਨੀ…

View More ‘ਸੁਨੀਲ ਜਾਖੜ ਦਲਿਤਾਂ ਤੋਂ ਮੰਗਣ ਮੁਆਫੀ ਨਹੀਂ ਤਾਂ ਪਾਰਟੀ ਵਿਚੋਂ ਬਾਹਰ ਕਰੇ ਹਾਈਕਮਾਨ’

ਪੰਜਾਬ ਦੇ 117 ਵਿਧਾਇਕਾਂ ਨੂੰ ਅੱਜ ਸੱਦਿਆ ਗਿਆ ਚੰਡੀਗੜ੍ਹ, ਸ਼ਾਮ 5 ਤੋਂ 7 ਵਿਖਾਈ ਜਾਵੇਗੀ ਫਿਲਮ

ਚੰਡੀਗੜ੍ਹ : ਪੰਜਾਬ (Punjabi) ਦੇ ਸਾਰੇ 117 ਵਿਧਾਇਕਾਂ (117 MLAs) ਨੂੰ ਪੰਜਾਬ ਵਿਧਾਨ ਸਭਾ (Punjab Vidhan Sabha) ਵੱਲੋਂ ਇੱਕ ਫ਼ਿਲਮ ਵੇਖਣ ਲਈ ਸੱਦਾ ਦਿੱਤਾ ਗਿਆ…

View More ਪੰਜਾਬ ਦੇ 117 ਵਿਧਾਇਕਾਂ ਨੂੰ ਅੱਜ ਸੱਦਿਆ ਗਿਆ ਚੰਡੀਗੜ੍ਹ, ਸ਼ਾਮ 5 ਤੋਂ 7 ਵਿਖਾਈ ਜਾਵੇਗੀ ਫਿਲਮ

ਸੁਖਜਿੰਦਰ ਸਕੂਲ ਦੇ ਮਾਲਕ ਤੇ ਭਤੀਜੇ ਨੂੰ ਨਿਆਇਕ ਹਿਰਾਸਤ ‘ਚ ਭੇਜਿਆ, ਸਕੂਲ ਯੂਨੀਅਨ ਦੀ ਰਿਹਾਈ ਕੀਤੀ ਮੰਗ

ਗੁਰਦਾਸਪੁਰ : ਪੰਜਾਬ ਦੇ ਗੁਰਦਾਸਪੁਰ ਸ਼ਹਿਰ (Gurdaspur city) ਵਿਚ 4 ਸਾਲ ਦੀ ਬੱਚੀ ਦੇ ਨਾਲ ਰੇਪ ਮਾਮਲੇ (Rape cases) ਵਿਚ ਮੁੱਖ ਮੁਲਜ਼ਮ ਅਜੇ ਵੀ ਪੁਲਿਸ…

View More ਸੁਖਜਿੰਦਰ ਸਕੂਲ ਦੇ ਮਾਲਕ ਤੇ ਭਤੀਜੇ ਨੂੰ ਨਿਆਇਕ ਹਿਰਾਸਤ ‘ਚ ਭੇਜਿਆ, ਸਕੂਲ ਯੂਨੀਅਨ ਦੀ ਰਿਹਾਈ ਕੀਤੀ ਮੰਗ

ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪਟਿਆਲਾ ‘ਚ ਇਕ ਹੋਰ ਵੱਡੀ ਵਾਰਦਾਤ, 18 ਸਾਲਾ ਲੜਕੇ ਦਾ ਕਤਲ

ਪਟਿਆਲਾ- ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਨੇੜੇ ਕਬੱਡੀ ਖਿਡਾਰੀ ਨੌਜਵਾਨ ਦੇ ਕਤਲ ਤੋਂ ਸਿਰਫ 12 ਘੰਟਿਆਂ ਬਾਅਦ ਪਟਿਆਲਾ ਵਿਚ ਇਕ ਹੋਰ ਕਤਲ ਦੀ ਵਾਰਦਾਤ ਸਾਹਮਣੇ ਆਈ…

View More ਕਬੱਡੀ ਖਿਡਾਰੀ ਦੇ ਕਤਲ ਤੋਂ ਬਾਅਦ ਪਟਿਆਲਾ ‘ਚ ਇਕ ਹੋਰ ਵੱਡੀ ਵਾਰਦਾਤ, 18 ਸਾਲਾ ਲੜਕੇ ਦਾ ਕਤਲ

ਪੰਜਾਬ ‘ਚ ਪਏਗੀ ਅਜੇ ਤੱਪਦੀ ਗਰਮੀ, ਕਈ ਜ਼ਿਲ੍ਹਿਆਂ ‘ਚ ਤਾਪਮਾਨ 43 ਡਿਗਰੀ ਤੋਂ ਪਾਰ

ਚੰਡੀਗੜ੍ਹ- ਪੰਜਾਬ ਵਿਚ ਇਸ ਵਾਰ ਮਾਰਚ ਵਿਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ, ਜਦਕਿ ਅਪ੍ਰੈਲ ਵਿਚ ਵੀ ਗਰਮੀ ਦਾ ਕਹਿਰ ਜਾਰੀ ਹੈ। ਸੂਬੇ ਦੇ…

View More ਪੰਜਾਬ ‘ਚ ਪਏਗੀ ਅਜੇ ਤੱਪਦੀ ਗਰਮੀ, ਕਈ ਜ਼ਿਲ੍ਹਿਆਂ ‘ਚ ਤਾਪਮਾਨ 43 ਡਿਗਰੀ ਤੋਂ ਪਾਰ

ਪੰਜਾਬੀ ਯੂਨੀਵਰਸਿਟੀ ਨੇੜੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਪਟਿਆਲਾ- ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਬਹਿਸ ਤੋਂ ਬਾਅਦ ਦੋ ਗੁੱਟਾਂ ਵਿੱਚ ਗੋਲੀਬਾਰੀ ਹੋਣ ਨਾਲ ਪਿੱਚ ਕਬੱਡੀ ਖਿਡਾਰੀ ਦੀ ਮੌਤ…

View More ਪੰਜਾਬੀ ਯੂਨੀਵਰਸਿਟੀ ਨੇੜੇ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

ਹਿਮਾਚਲ CM ਦੇ ਗੜ੍ਹ ‘ਚ ਆਪ ਦਾ ਰੋਡ ਸ਼ੋਅ; ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ‘ਤੇ ਫੋਕਸ

ਚੰਡੀਗੜ੍ਹ- ਪੰਜਾਬ ‘ਚ ਇਤਿਹਾਸਕ ਜਿੱਤ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਿਆਸਤ ‘ਚ ਉਤਰ ਰਹੀ ਹੈ। ਪਹਾੜੀ ਰਾਜ ਦੀ ਰਾਜਨੀਤੀ…

View More ਹਿਮਾਚਲ CM ਦੇ ਗੜ੍ਹ ‘ਚ ਆਪ ਦਾ ਰੋਡ ਸ਼ੋਅ; ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ‘ਤੇ ਫੋਕਸ

ਲੰਬੀ ਕਾਂਡ ਦੇ ਪਰਚੇ ਹੋਣਗੇ ਰੱਦ, ਮੁਕਤਸਰ DC ਤੇ DSP ‘ਤੇ ਹੋਵੇਗੀ ਕਾਰਵਾਈ

ਚੰਡੀਗੜ੍ਹ : ਮੁਕਤਸਰ ਦੇ ਲੰਬੀ ਵਿੱਚ ਕਿਸਾਨਾਂ (Farmers in Lambi of Muktsar) ਅਤੇ ਰੇਵੇਨਿਊ ਅਫਸਰਾਂ (Revenue Officers) ਵਿਚਾਲੇ ਹੋਏ ਝਗੜੇ ਤੋਂ ਬਾਅਦ CM ਭਗਵੰਤ ਮਾਨ …

View More ਲੰਬੀ ਕਾਂਡ ਦੇ ਪਰਚੇ ਹੋਣਗੇ ਰੱਦ, ਮੁਕਤਸਰ DC ਤੇ DSP ‘ਤੇ ਹੋਵੇਗੀ ਕਾਰਵਾਈ

CM ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਚੰਡੀਗੜ੍ਹ ਤੋਂ ਲੰਡਨ ਤੱਕ ਸਿੱਧੀਆਂ ਉਡਾਣਾਂ ਦੀ ਚੁੱਕੀ ਮੰਗ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੇਟ ਨੂੰ ਕਿਹਾ ਕਿ ਉਹ ਲੰਡਨ ਅਤੇ ਚੰਡੀਗੜ੍ਹ ਦਰਮਿਆਨ ਸਿੱਧੀਆਂ…

View More CM ਮਾਨ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਾਲ ਕੀਤੀ ਮੁਲਾਕਾਤ, ਚੰਡੀਗੜ੍ਹ ਤੋਂ ਲੰਡਨ ਤੱਕ ਸਿੱਧੀਆਂ ਉਡਾਣਾਂ ਦੀ ਚੁੱਕੀ ਮੰਗ

‘ਲਾਲ ਪਰੀ’ ਦੀ ਕੀਮਤ ਤੈਅ ਕਰਨਗੇ ਪੰਜਾਬੀ! ਸੂਬਾ ਸਰਕਾਰ ਨੇ ਮੰਗੇ ਸੁਝਾਅ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੂਬੇ ‘ਚ ਸ਼ਰਾਬ ਦੀ ਵਿਕਰੀ ਅਤੇ ਕੀਮਤ ਤੈਅ ਕਰਨ ਦੀ ਜ਼ਿੰਮੇਵਾਰੀ ਪੰਜਾਬੀਆਂ ‘ਤੇ ਛੱਡ ਦਿੱਤੀ ਹੈ। ‘ਆਪ’ ਸਰਕਾਰ ਨੇ 1 ਜੁਲਾਈ…

View More ‘ਲਾਲ ਪਰੀ’ ਦੀ ਕੀਮਤ ਤੈਅ ਕਰਨਗੇ ਪੰਜਾਬੀ! ਸੂਬਾ ਸਰਕਾਰ ਨੇ ਮੰਗੇ ਸੁਝਾਅ