ਚੰਡੀਗੜ੍ਹ– ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੀਆਂ ਕਲਾਸਾਂ ਲੱਗਣਗੀਆਂ। ਇਸ ਦੇ ਲਈ 31 ਮਈ ਤੋਂ 2 ਜੂਨ ਤੱਕ ਚੰਡੀਗੜ੍ਹ ਵਿਖੇ ਸਿਖਲਾਈ ਕੈਂਪ…
View More ਪੰਜਾਬ ਦੇ ‘ਆਪ’ ਵਿਧਾਇਕਾਂ ਦੀ ਚੰਡੀਗੜ੍ਹ ‘ਚ ਲੱਗੇਗੀ ‘ਕਲਾਸ’: 3 ਦਿਨ ਚੱਲੇਗਾ ਟ੍ਰੇਨਿੰਗ ਕੈਂਪpunjabnews
ਚੰਡੀਗੜ੍ਹ ਦੇ ਥਾਣਿਆਂ ਦੀ ਵਧੇਗੀ ਸੁਰੱਖਿਆ: DGP ਪ੍ਰਵੀਰ ਰੰਜਨ ਨੇ ਦਿੱਤੇ ਹੁਕਮ
ਚੰਡੀਗੜ੍ਹ– ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਚੰਡੀਗੜ੍ਹ ਪੁਲਿਸ ਵੀ ਚੌਕਸ ਹੋ ਗਈ ਹੈ। ਹੁਣ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ…
View More ਚੰਡੀਗੜ੍ਹ ਦੇ ਥਾਣਿਆਂ ਦੀ ਵਧੇਗੀ ਸੁਰੱਖਿਆ: DGP ਪ੍ਰਵੀਰ ਰੰਜਨ ਨੇ ਦਿੱਤੇ ਹੁਕਮਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਤੇ PCS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ 8 ਆਈਏਐੱਸ ਤੇ 24 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ…
View More ਪੰਜਾਬ ਸਰਕਾਰ ਵਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 32 IAS ਤੇ PCS ਅਧਿਕਾਰੀਆਂ ਦੇ ਤਬਾਦਲੇCM ਮਾਨ ਦਾ VIP ਕਲਚਰ ‘ਤੇ ਸ਼ਿਕੰਜਾ, ਜਾਖੜ ਤੇ ਭੱਠਲ ਸਣੇ ਕਈ ਆਗੂਆਂ ਦੀ ਸੁਰੱਖਿਆ ‘ਚ ਕਟੌਤੀ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਇਕ ਵਾਰ ਫਿਰ ਤੋਂ ਵੀਆਈਪੀ ਕਲਚਰ ਉੱਤੇ ਲਗਾਮ ਕੱਸਣ ਲਈ ਕਦਮ ਚੁੱਕਿਆ ਹੈ। ਇਸ ਦੌਰਾਨ ਕਈ ਸਾਬਕਾ ਸੀਨੀਆਂ ਮੰਤਰੀਆਂ ਦੀ ਸੁਰੱਖਿਆ…
View More CM ਮਾਨ ਦਾ VIP ਕਲਚਰ ‘ਤੇ ਸ਼ਿਕੰਜਾ, ਜਾਖੜ ਤੇ ਭੱਠਲ ਸਣੇ ਕਈ ਆਗੂਆਂ ਦੀ ਸੁਰੱਖਿਆ ‘ਚ ਕਟੌਤੀਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਅੰਮ੍ਰਿਤਸਰ ਥਾਣੇ ਦੀ ਵੀਡੀਓ, ਸਿੱਖ ਨੌਜਵਾਨ ਦੀ ਉਤਾਰੀ ਪੱਗ, ਫ਼ਿਰ ਵਾਲਾਂ ਤੋਂ ਫੜ ਕੇ ਘਸੀਟਿਆ
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਵਿਜੇ ਨਗਰ ਚੌਕੀ ‘ਚ ਦੋ ਗੁੱਟਾਂ ਵਿਚਾਲੇ ਹੋਏ ਝਗੜੇ ‘ਚ ਕਾਂਸਟੇਬਲ ਆਪਣੀ ਮਰਿਆਦਾ ਹੀ ਭੁੱਲ ਗਿਆ। ਦਰਅਸਲ ‘ਚ ਦੋ…
View More ਸੁਖਬੀਰ ਬਾਦਲ ਨੇ ਸ਼ੇਅਰ ਕੀਤੀ ਅੰਮ੍ਰਿਤਸਰ ਥਾਣੇ ਦੀ ਵੀਡੀਓ, ਸਿੱਖ ਨੌਜਵਾਨ ਦੀ ਉਤਾਰੀ ਪੱਗ, ਫ਼ਿਰ ਵਾਲਾਂ ਤੋਂ ਫੜ ਕੇ ਘਸੀਟਿਆGoogle ਨੇ ਬੈਨ ਕੀਤੇ ਕਾਲ ਰਿਕਾਰਡਿੰਗ ਵਾਲੇ ਸਾਰੇ ਐਂਡਰਾਇਡ ਐਪਸ, ਇਸ ਕਾਰਨ ਲਿਆ ਫੈਸਲਾ
ਨਵੀਂ ਦਿੱਲੀ- ਪਿਛਲੇ ਮਹੀਨੇ ਗੂਗਲ ਨੇ ਐਲਾਨ ਕੀਤੀ ਸੀ ਕਿ ਉਹ ਪਲੇਅ ਸਟੋਰ ਤੋਂ ਸਾਰੀਆਂ ਕਾਲ ਰਿਕਾਰਡਿੰਗ ਐਪਸ ਨੂੰ ਬੈਨ ਕਰ ਰਿਹਾ ਹੈ। ਇਹ ਪਲੇਅ…
View More Google ਨੇ ਬੈਨ ਕੀਤੇ ਕਾਲ ਰਿਕਾਰਡਿੰਗ ਵਾਲੇ ਸਾਰੇ ਐਂਡਰਾਇਡ ਐਪਸ, ਇਸ ਕਾਰਨ ਲਿਆ ਫੈਸਲਾਮੋਹਾਲੀ ਹਮਲਾ ਮਾਮਲੇ ‘ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ, 3 ਨੌਜਵਾਨ ਗ੍ਰਿਫਤਾਰ
ਚੰਡੀਗੜ੍ਹ– ਮੋਹਾਲੀ ‘ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀ ਪਹਿਲੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਦੇਖਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕਾਰ…
View More ਮੋਹਾਲੀ ਹਮਲਾ ਮਾਮਲੇ ‘ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ, 3 ਨੌਜਵਾਨ ਗ੍ਰਿਫਤਾਰ‘ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੱਡ ਦਿਓ ਨਹੀਂ ਤਾਂ ਪਾਏ ਜਾਣਗੇ ਨਵੇਂ ਪਰਚੇ ਤੇ ਪੁਰਾਣੇ ਖਰਚੇ’
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੱਤੀ ਹੈ। ਮਾਨ ਨੇ ਸਾਫ…
View More ‘ਸਰਕਾਰੀ ਜ਼ਮੀਨਾਂ ਦੇ ਕਬਜ਼ੇ ਛੱਡ ਦਿਓ ਨਹੀਂ ਤਾਂ ਪਾਏ ਜਾਣਗੇ ਨਵੇਂ ਪਰਚੇ ਤੇ ਪੁਰਾਣੇ ਖਰਚੇ’ਮੋਹਾਲੀ ਅਟੈਕ ਮਾਮਲੇ ‘ਚ ਪੁਲਿਸ ਦੇ ਅਹਿਮ ਖੁਲਾਸੇ, ਬਰਾਮਦ ਕੀਤਾ ਰਾਕਟ ਲਾਂਚਰ
ਚੰਡੀਗੜ੍ਹ : ਬੀਤੀ ਰਾਤ ਮੋਹਾਲੀ ‘ਚ ਹੋਏ ਧਮਾਕੇ ਕਾਰਨ ਕਾਫੀ ਦਹਿਸ਼ਤ ਫੈਲੀ ਹੋਈ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ…
View More ਮੋਹਾਲੀ ਅਟੈਕ ਮਾਮਲੇ ‘ਚ ਪੁਲਿਸ ਦੇ ਅਹਿਮ ਖੁਲਾਸੇ, ਬਰਾਮਦ ਕੀਤਾ ਰਾਕਟ ਲਾਂਚਰਟਰਾਂਸਪੋਰਟ ਵਿਭਾਗ ‘ਚ 5 ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮੰਗਲਵਾਰ ਟਰਾਂਸਪੋਰਟ ਵਿਭਾਗ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ। ਵਿਭਾਗ ਦੇ ਕੁਲ 5 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। Also Read: Ola,…
View More ਟਰਾਂਸਪੋਰਟ ਵਿਭਾਗ ‘ਚ 5 ਅਧਿਕਾਰੀਆਂ ਦੇ ਤਬਾਦਲੇ, ਦੇਖੋ ਪੂਰੀ ਲਿਸਟ