ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਕੇਸਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਪੰਜਾਬ ਸਰਕਾਰ ਦੇ ਮੰਤਰੀ ਵੀ ਕੋਰੋਨਾ ਲਾਗ ਤੋਂ…
View More ਪੰਜਾਬ ਦੇ ਜੇਲ ਮੰਤਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 2 ਹੋਰ ਮੰਤਰੀਆਂ ਦੀ ਰਿਪੋਰਟ ਪਾਜ਼ੇਟਿਵpunjabnews
ਫਰੀਦਕੋਟ ਹਸਪਤਾਲ ਦਾ ਸਿਹਤ ਮੰਤਰੀ ਨੇ ਲਿਆ ਜਾਇਜ਼ਾ, ਖਸਤਾ ਹਾਲਤ ਵੇਖ ਭੜਕੇ
ਫਰੀਦਕੋਟ- ਪੰਜਾਬ ਦੇ ਨਵੇਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਚੈਕਿੰਗ ਲਈ ਸ਼ੁੱਕਰਵਾਰ ਨੂੰ ਫਰੀਦਕੋਟ ਸਥਿਤ ਮੈਡੀਕਲ ਕਾਲਜ ਪਹੁੰਚੇ। ਇਸ ਦੌਰਾਨ ਉਹ ਸਕਿਨ ਵਾਰਡ ਵਿਚ ਚੈਕਿੰਗ…
View More ਫਰੀਦਕੋਟ ਹਸਪਤਾਲ ਦਾ ਸਿਹਤ ਮੰਤਰੀ ਨੇ ਲਿਆ ਜਾਇਜ਼ਾ, ਖਸਤਾ ਹਾਲਤ ਵੇਖ ਭੜਕੇਪੰਜਾਬ ‘ਚ ਇਕ ਹੋਰ ਗੈਂਗ ਹੋਈ ਐਕਟਿਵ, ਗੈਂਗ ਮੈਂਬਰਾਂ ਦੀ ਸੀਸੀਟੀਵੀ ਆਈ ਸਾਹਮਣੇ
ਲੁਧਿਆਣਾ- ਪੰਜਾਬ ਵਿਚ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ‘ਤੇ ਨੱਥ ਪਾਉਣ ਲਈ ਪੰਜਾਬ ਪੁਲਿਸ ਵਲੋਂ ਸਰਗਰਮੀ ਨਾਲ…
View More ਪੰਜਾਬ ‘ਚ ਇਕ ਹੋਰ ਗੈਂਗ ਹੋਈ ਐਕਟਿਵ, ਗੈਂਗ ਮੈਂਬਰਾਂ ਦੀ ਸੀਸੀਟੀਵੀ ਆਈ ਸਾਹਮਣੇਕੈਨੇਡਾ ‘ਚ 4 ਸਾਲ ਦਾ ਸਾਹਿਬ ਸਿੰਘ, ਵਿਗਿਆਪਨ ਦਾ ਬਣਿਆ ਨਵਾਂ ‘ਕਿੰਗ’
ਟੋਰਾਂਟੋ- ਟੈਲੇਂਟ ਦੀ ਕੋਈ ਉਮਰ ਨਹੀਂ ਹੁੰਦੀ। ਇਹ ਤਾਂ ਬੱਸ ਤੁਹਾਡੀ ਦਿਲਚਸਪੀ ਅਤੇ ਮਿਹਨਤ ਦਾ ਨਤੀਜਾ ਹੁੰਦਾ ਹੈ। ਇਕ 4 ਸਾਲ ਦੇ ਬੱਚੇ ਨੇ ਇਹ…
View More ਕੈਨੇਡਾ ‘ਚ 4 ਸਾਲ ਦਾ ਸਾਹਿਬ ਸਿੰਘ, ਵਿਗਿਆਪਨ ਦਾ ਬਣਿਆ ਨਵਾਂ ‘ਕਿੰਗ’ਪੰਜਾਬ ‘ਚ ਮੌਸਮ ਵਿਭਾਗ ਦੀ ਭਾਰੀ ਮੀਂਹ ਨੂੰ ਲੈ ਕੇ ਚਿਤਾਵਨੀ, ਪੰਜਾਬ ‘ਚ ਕਈ ਥਾਈਂ ਯੈਲੋ ਤੇ ਓਰੇਂਜ ਅਲਰਟ ਜਾਰੀ
ਚੰਡੀਗੜ੍ਹ- ਪੰਜਾਬ ਦੇ ਨਾਲ ਲੱਗਦੇ ਪਹਾੜੀ ਸੂਬਿਆਂ ਵਿਚ ਇਸ ਵੇਲੇ ਭਾਰੀ ਮੀਂਹ ਅਤੇ ਬੱਦਲ ਫੱਟਣ ਦੀਆਂ ਘਟਨਾਵਾਂ ਬਾਰੇ ਖਬਰਾਂ ਆ ਰਹੀਆਂ ਹਨ। ਜਿਸ ਕਾਰਨ ਉਥੇ…
View More ਪੰਜਾਬ ‘ਚ ਮੌਸਮ ਵਿਭਾਗ ਦੀ ਭਾਰੀ ਮੀਂਹ ਨੂੰ ਲੈ ਕੇ ਚਿਤਾਵਨੀ, ਪੰਜਾਬ ‘ਚ ਕਈ ਥਾਈਂ ਯੈਲੋ ਤੇ ਓਰੇਂਜ ਅਲਰਟ ਜਾਰੀਮੋਹਾਲੀ RPG ਹਮਲੇ ਦਾ ਲਾਰੈਂਸ ਕੁਨੈਕਸ਼ਨ, ਗੈਂਗਸਟਰ ਦੇ ਗੁਰਗੇ ਨੇ ਇੰਟੈਲੀਜੈਂਸ ਦਫਤਰ ‘ਤੇ ਦਾਗਿਆ ਰਾਕੇਟ
ਚੰਡੀਗੜ੍ਹ- ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹੋਏ ਰਾਕੇਟ ਹਮਲੇ ਦਾ ਸਬੰਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਨਾਲ…
View More ਮੋਹਾਲੀ RPG ਹਮਲੇ ਦਾ ਲਾਰੈਂਸ ਕੁਨੈਕਸ਼ਨ, ਗੈਂਗਸਟਰ ਦੇ ਗੁਰਗੇ ਨੇ ਇੰਟੈਲੀਜੈਂਸ ਦਫਤਰ ‘ਤੇ ਦਾਗਿਆ ਰਾਕੇਟਟ੍ਰੈਫਿਕ ਪੁਲਿਸ ਦਾ ਕਾਰਾ, ਚਲਾਨ ਵੇਖ ਮੱਥਾ ਫੜ ਬਹਿ ਗਿਆ ਮੁੰਡਾ ਵਿਚਾਰਾ
ਚੰਡੀਗੜ੍ਹ- ਜੀਵਨ ‘ਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਹਿਲਾਂ ਤੋਂ ਪਤਾ ਨਹੀਂ ਹੁੰਦਾ ਅਤੇ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ, ਜੋ ਲੰਬੇ…
View More ਟ੍ਰੈਫਿਕ ਪੁਲਿਸ ਦਾ ਕਾਰਾ, ਚਲਾਨ ਵੇਖ ਮੱਥਾ ਫੜ ਬਹਿ ਗਿਆ ਮੁੰਡਾ ਵਿਚਾਰਾਗੋਲਡੀ ਬਰਾੜ ਨੂੰ ਲੈ ਕੇ ਦਿੱਲੀ ਸੀ.ਪੀ. ਧਾਲੀਵਾਲ ਦਾ ਵੱਡਾ ਖੁਲਾਸਾ
ਚੰਡੀਗੜ੍ਹ- ਦਿੱਲੀ ਵਿਚ ਕਮਿਸ਼ਨਰ ਆਫ ਪੁਲਿਸ ਹਰਗੋਬਿੰਦ ਸਿੰਘ ਧਾਲੀਵਾਲ ਨੇ ਇੱਕ ਇੰਟਰਵਿਊ ਵਿਚ ਦੱਸਿਆ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਪੁਲਿਸ ਨੂੰ…
View More ਗੋਲਡੀ ਬਰਾੜ ਨੂੰ ਲੈ ਕੇ ਦਿੱਲੀ ਸੀ.ਪੀ. ਧਾਲੀਵਾਲ ਦਾ ਵੱਡਾ ਖੁਲਾਸਾਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਟਰੱਕਾਂ ‘ਤੇ GPS, 1 ਅਕਤੂਬਰ ਤੋਂ ਝੋਨੇ ਦੀ ਖਰੀਦ ਸਣੇ ਕਈ ਐਲਾਨ
ਚੰਡੀਗੜ੍ਹ- ਪੰਜਾਬ ਵਿਚ ਝੋਨੇ ਦੀ ਖਰੀਦ ਤੋਂ ਬਾਅਦ ਸ਼ੈਲਰ ਅਤੇ ਮਿੱਲ ਤੱਕ ਲਿਜਾਣ ਲਈ ਮਿਲਿੰਗ ਨੀਤੀ ਪੂਰੀ ਤਰ੍ਹਾਂ ਡਿਜੀਟਲ ਹੋਵੇਗੀ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਹੋਈ…
View More ਪੰਜਾਬ ਕੈਬਨਿਟ ਦੇ ਵੱਡੇ ਫੈਸਲੇ: ਟਰੱਕਾਂ ‘ਤੇ GPS, 1 ਅਕਤੂਬਰ ਤੋਂ ਝੋਨੇ ਦੀ ਖਰੀਦ ਸਣੇ ਕਈ ਐਲਾਨਸਿਮਰਨਜੀਤ ਮਾਨ ‘ਤੇ ਵਰ੍ਹੇ CM ਮਾਨ, ਭਗਤ ਸਿੰਘ ਨੂੰ ਅੱਤਵਾਦੀ ਦੱਸਣ ‘ਤੇ ਆਖੀ ਇਹ ਗੱਲ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ‘ਤੇ ਵਰ੍ਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ…
View More ਸਿਮਰਨਜੀਤ ਮਾਨ ‘ਤੇ ਵਰ੍ਹੇ CM ਮਾਨ, ਭਗਤ ਸਿੰਘ ਨੂੰ ਅੱਤਵਾਦੀ ਦੱਸਣ ‘ਤੇ ਆਖੀ ਇਹ ਗੱਲ