ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਬਾਰ੍ਹਵੀਂ ਜਮਾਤ ਦਾ 2022-23 ਦੇ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਦੋ ਕੇਂਦਰਾਂ ’ਚ ਮੁੜ ਰੱਦ ਕਰ ਦਿੱਤੀ ਗਈ ਹੈ। ਵੱਡੀ ਗਲਤੀ…
View More ਪੰਜਾਬ ਬੋਰਡ ਦੀ ਗ਼ਲਤੀ ਭੁਗਤਣਗੇ 200 ਤੋਂ ਜ਼ਿਆਦਾ ਵਿਦਿਆਰਥੀ, ਅੰਗਰੇਜ਼ੀ ਦਾ ਪੇਪਰ ਰੱਦpunjabnews
ਵਿਜੀਲੈਂਸ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ SE ਰੰਗੇ ਹੱਥੀਂ ਕੀਤਾ ਕਾਬੂ
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਐਸ.ਏ.ਐਸ.ਨਗਰ ਵਿਖੇ ਤਾਇਨਾਤ ਸੁਪਰਡੰਟ ਇੰਜਨੀਅਰ (ਐਸ.ਈ.) ਕੁਆਲਿਟੀ…
View More ਵਿਜੀਲੈਂਸ ਨੇ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ SE ਰੰਗੇ ਹੱਥੀਂ ਕੀਤਾ ਕਾਬੂਝੋਨੇ ਦੇ ਸੀਜ਼ਨ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ…
View More ਝੋਨੇ ਦੇ ਸੀਜ਼ਨ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨਪੰਜਾਬ ਦੇ ਲੋਕਾ ਨੂੰ ਵੱਡਾ ਝਟਕਾ, ਬਿਜਲੀ ਦਰਾਂ ਹੋਈਆਂ ਮਹਿੰਗੀਆਂ, PSPCL ਨੇ ਨਵੇਂ ਰੇਟ ਕੀਤੇ ਜਾਰੀ
ਪਟਿਆਲਾ : ਜਲੰਧਰ ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਪੰਜਾਬ ਦੇ ਸਟੇਟ ਰੈਗੂਲੇਟਰੀ ਬਿਜਲੀ ਕਮਿਸ਼ਨ ਨੇ…
View More ਪੰਜਾਬ ਦੇ ਲੋਕਾ ਨੂੰ ਵੱਡਾ ਝਟਕਾ, ਬਿਜਲੀ ਦਰਾਂ ਹੋਈਆਂ ਮਹਿੰਗੀਆਂ, PSPCL ਨੇ ਨਵੇਂ ਰੇਟ ਕੀਤੇ ਜਾਰੀ12ਵੀਂ ਜਮਾਤ ਦਾ ਪੇਪਰ ਮੁੜ ਰੱਦ, ਅੰਗਰੇਜ਼ੀ ਦਾ ਲੀਕ ਪੇਪਰ ਹੀ ਦੁਬਾਰਾ ਹੱਲ ਕਰਨ ਨੂੰ ਦਿੱਤਾ, ਪੰਜਾਬ ਬੋਰਡ ਦੀ ਹੋ ਰਹੀ ਕਿਰਕਰੀ
ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। 24 ਫਰਵਰੀ ਨੂੰ 12ਵੀਂ ਜਮਾਤ ਦਾ ਅੰਗਰੇਜ਼ੀ (ਜਨਰਲ) ਦਾ ਪੇਪਰ ਲੀਕ ਹੋਣ ਤੋਂ…
View More 12ਵੀਂ ਜਮਾਤ ਦਾ ਪੇਪਰ ਮੁੜ ਰੱਦ, ਅੰਗਰੇਜ਼ੀ ਦਾ ਲੀਕ ਪੇਪਰ ਹੀ ਦੁਬਾਰਾ ਹੱਲ ਕਰਨ ਨੂੰ ਦਿੱਤਾ, ਪੰਜਾਬ ਬੋਰਡ ਦੀ ਹੋ ਰਹੀ ਕਿਰਕਰੀਪਟਿਆਲਾ ਦੇ ਗੁਰਦੁਆਰਾ ਸਾਹਿਬ ਦੀ ਘਟਨਾ ਨੂੰ ਲੈ ਕੇ SGPC ਦਾ ਵੱਡਾ ਬਿਆਨ
ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਵਾਪਰੀ ਘਟਨਾ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ…
View More ਪਟਿਆਲਾ ਦੇ ਗੁਰਦੁਆਰਾ ਸਾਹਿਬ ਦੀ ਘਟਨਾ ਨੂੰ ਲੈ ਕੇ SGPC ਦਾ ਵੱਡਾ ਬਿਆਨਬਠਿੰਡਾ ‘ਚ ਦਰਦਨਾਕ ਹਾਦਸਾ, ਕਾਰ ਪਲਟਣ ਕਾਰਨ ਤਿੰਨ ਮਹੀਨੇ ਦੇ ਬੱਚੇ ਦੀ ਮੌਤ, ਤਿੰਨ ਜ਼ਖ਼ਮੀ
ਬਠਿੰਡਾ : ਬੀਤੀ ਰਾਤ ਬਰਨਾਲਾ ਰੋਡ ’ਤੇ ਥਾਣਾ ਕੈਂਟ ਨੇੜੇ ਬਠਿੰਡਾ ਵੱਲ ਆ ਰਹੀ ਇਕ ਕਾਰ ਅੱਗਿਓਂ ਇਕ ਹੋਰ ਕਾਰ ਨੇ ਅਚਾਨਕ ਕੱਟ ਮਾਰ ਦਿੱਤਾ। ਪਿਛਲੀ…
View More ਬਠਿੰਡਾ ‘ਚ ਦਰਦਨਾਕ ਹਾਦਸਾ, ਕਾਰ ਪਲਟਣ ਕਾਰਨ ਤਿੰਨ ਮਹੀਨੇ ਦੇ ਬੱਚੇ ਦੀ ਮੌਤ, ਤਿੰਨ ਜ਼ਖ਼ਮੀਗੁਰਦੁਆਰਾ ਸਾਹਿਬ ’ਚ ਸ਼ਰਾਬ ਪੀਣ ਵਾਲੀ ਔਰਤ ਸਬੰਧੀ SSP ਨੇ ਕੀਤਾ ਇਹ ਵੱਡਾ ਖੁਲਾਸਾ
Patiala shooting incident: ਪਟਿਆਲਾ ਦੇ ਗੁਰਦੁਆਰੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਰਾਤ 10 ਵਜੇ ਇੱਕ ਸ਼ਰਧਾਲੂ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਕਤਲ…
View More ਗੁਰਦੁਆਰਾ ਸਾਹਿਬ ’ਚ ਸ਼ਰਾਬ ਪੀਣ ਵਾਲੀ ਔਰਤ ਸਬੰਧੀ SSP ਨੇ ਕੀਤਾ ਇਹ ਵੱਡਾ ਖੁਲਾਸਾPGI Chandigarh Jobs : ਪੀਜੀਆਈ ਨਿਊਰੋਸਾਇੰਸ ਸੈਂਟਰ ‘ਚ 400 ਪੋਸਟਾਂ ‘ਤੋ ਹਵੇਗੀ ਰੈਗੂਲਰ ਭਰਤੀ
ਚੰਡੀਗੜ੍ਹ : ਪੀਜੀਆਈ ਚੰਡੀਗੜ੍ਹ ‘ਚ ਇਸ ਰੀਜਨ ਦਾ ਐਡਵਾਂਸ ਨਿਊਰੋਸਾਇੰਸ ਸੈਂਟਰ ਬਣ ਕੇ ਤਿਆਰ ਹੋ ਗਿਆ ਹੈ। ਅਕਤੂਬਰ 2023 ਵਿਚ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੱਲੋਂ…
View More PGI Chandigarh Jobs : ਪੀਜੀਆਈ ਨਿਊਰੋਸਾਇੰਸ ਸੈਂਟਰ ‘ਚ 400 ਪੋਸਟਾਂ ‘ਤੋ ਹਵੇਗੀ ਰੈਗੂਲਰ ਭਰਤੀ17 ਮਈ ਨੂੰ ਜਲੰਧਰ ‘ਚ ਹੋਵੇਗੀ ਕੈਬਨਿਟ ਮੀਟਿੰਗ
ਚੰਡੀਗੜ੍ਹ: ਪੰਜਾਬ ਸਰਕਾਰ ਦੀ ਅਗਲੀ ਕੈਬਨਿਟ ਮੀਟਿੰਗ 17 ਮਈ ਬੁੱਧਵਾਰ ਨੂੰ ਸਵੇਰੇ 10:30 ਸਰਕਟ ਹਾਊਸ ਜਲੰਧਰ ਵਿਖੇ ਹੋਵੇਗੀ। ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ…
View More 17 ਮਈ ਨੂੰ ਜਲੰਧਰ ‘ਚ ਹੋਵੇਗੀ ਕੈਬਨਿਟ ਮੀਟਿੰਗ