ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ ਦਿੱਲੀ ‘ਚ ‘I.N.D.I.A.’ ਵੱਲੋਂ ਰੈਲੀ ਕੀਤੀ ਜਾ ਰਹੀ ਹੈ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਰਾਮਲੀਲ੍ਹਾ ਮੈਦਾਨ ‘ਚ ਵਿਰੋਧੀ ਨੇਤਾਵਾਂ…
View More ‘I.N.D.I.A.’ ਦੀ ਰੈਲੀ, ‘ਤੁਹਾਡੇ ਕੇਜਰੀਵਾਲ ਸ਼ੇਰ ਨੇ, ਦੇਸ਼ ਲਈ ਲੜ ਰਹੇ’, ਸੁਨੀਤਾ ਨੇ ਪੜ੍ਹਿਆ ਕੇਜਰੀਵਾਲ ਦਾ ਸੰਦੇਸ਼, ਦਿੱਤੀਆਂ ਗਾਰੰਟੀਆਂpopular
ਸਰਹੱਦ ਟੱਪ ਗਏ ਡੇਰਾ ਮੁਖੀ ਤਰਸੇਮ ਸਿੰਘ ਦੇ ‘ਕਾਤਲ’, ਪਾਈ ਇਕ ਹੋਰ ਪੋਸਟ, ਲਿਖਿਆ, ‘ਹਾਲੇ ਹੋਰ ਵੀ ਨੇ ਤਰਸੇਮ ਜਿਹੇ…’
ਨਾਨਕਮੱਤਾ ਡੇਰਾ ਕਾਰ ਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ। ਹਤਿਆਰਿਆਂ ਦੀ ਭਾਲ ’ਚ ਪੁਲਿਸ ਯੂਪੀ…
View More ਸਰਹੱਦ ਟੱਪ ਗਏ ਡੇਰਾ ਮੁਖੀ ਤਰਸੇਮ ਸਿੰਘ ਦੇ ‘ਕਾਤਲ’, ਪਾਈ ਇਕ ਹੋਰ ਪੋਸਟ, ਲਿਖਿਆ, ‘ਹਾਲੇ ਹੋਰ ਵੀ ਨੇ ਤਰਸੇਮ ਜਿਹੇ…’‘ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ’, I.N.D.I.A. ਦੀ ਰੈਲੀ ਤੋਂ ਪਹਿਲਾਂ ਸੀਐਮ ਮਾਨ ਦਾ ਐਲਾਨ
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ I.N.D.I.A ਸੰਗਠਨ ਵੱਲੋਂ ਦਿੱਲੀ ਵਿਖੇ ਰੈਲੀ ਕੀਤੀ…
View More ‘ਤਾਨਾਸ਼ਾਹੀ ਖ਼ਿਲਾਫ਼ ਇਨਕਲਾਬ ਦੀ ਸ਼ੁਰੂਆਤ’, I.N.D.I.A. ਦੀ ਰੈਲੀ ਤੋਂ ਪਹਿਲਾਂ ਸੀਐਮ ਮਾਨ ਦਾ ਐਲਾਨਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ, ਖੇਤ ‘ਚ ਬਾਂਦਰਾਂ ਨੂੰ ਭਜਾਉਣ ਗਈਆਂ ਆਈਆਂ ਤਾਰਾਂ ਦੀ ਲਪੇਟ ‘ਚ
ਹਿਮਾਚਲ ਪ੍ਰਦੇਸ਼ ਵਿਚ ਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ ਹੋ ਗਈ। ਇਹ ਮਾਮਲਾ ਕਾਂਗੜਾ ਜ਼ਿਲ੍ਹੇ ਦੇ ਰੱਕਣ ਥਾਣਆ ਅਧੀਨ ਪੈਂਦੇ ਪਿੰਡ ਸਲੇਟੀ ਦਾ…
View More ਕਰੰਟ ਲੱਗਣ ਕਾਰਨ ਨਾਨੀ ਤੇ ਦੋਹਤੀ ਦੀ ਮੌਤ, ਖੇਤ ‘ਚ ਬਾਂਦਰਾਂ ਨੂੰ ਭਜਾਉਣ ਗਈਆਂ ਆਈਆਂ ਤਾਰਾਂ ਦੀ ਲਪੇਟ ‘ਚਅੱਜ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਚਾਰ ਡਿਗਰੀ ਤੱਕ ਹੇਠਾਂ ਆ ਸਕਦਾ ਤਾਪਮਾਨ
ਪੰਜਾਬ ਵਿਚ ਮਾਰਚ ਮਹੀਨੇ ਦੇ ਆਖਰੀ ਦਿਨ ਵੀ ਮੌਸਮ ਨੇ ਰੰਗ ਵਿਖਾਏ। ਪੰਜਾਬ ਵਿੱਚ ਕਈ ਇਲਾਕਿਆਂ ਵਿਚ ਦਿਨ ਦੀ ਸ਼ੁਰੂਆਤ ਮੀਂਹ, ਗੜ੍ਹੇਮਾਰੀ ਨਾਲ ਹੋਈ। ਇਸ…
View More ਅੱਜ ਭਾਰੀ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ, ਚਾਰ ਡਿਗਰੀ ਤੱਕ ਹੇਠਾਂ ਆ ਸਕਦਾ ਤਾਪਮਾਨਪੋਤੇ ਦੇ ਜਨਮ ਦਾ ਚਾਅ ! ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 15 ਲੱਖ ਦਾ ਪਲਾਟ
ਹਰਿਆਣਾ-ਰੇਵਾੜੀ ਦੀ ਸੱਤੀ ਕਾਲੋਨੀ ਵਿੱਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਵਜੰਮੇ ਬੱਚੇ ਦੇ ਜਨਮ ਦੀ ਵਧਾਈ ਦੇਣ ਗਏ ਕਿੰਨਰਾਂ ਦੇ ਨਾਂ ਪਰਿਵਾਰ…
View More ਪੋਤੇ ਦੇ ਜਨਮ ਦਾ ਚਾਅ ! ਦਾਦੇ ਨੇ ਕਿੰਨਰਾਂ ਦੇ ਨਾਂ ਕਰ’ਤਾ 15 ਲੱਖ ਦਾ ਪਲਾਟ‘ਦਲ ਬਦਲੂਆਂ’ ਉਤੇ ਖੇਡਿਆ ਦਾਅ ! BJP ਨੇ ਪੰਜਾਬ ਦੀਆਂ ਛੇ ਲੋਕ ਸਭਾ ਦੀਆਂ ਸੀਟਾਂ ਉਤੇ ਐਲਾਨੇ ਉਮੀਦਵਾਰ
ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਅੱਠਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਤਿੰਨ ਸੂਬਿਆਂ ਦੇ 11…
View More ‘ਦਲ ਬਦਲੂਆਂ’ ਉਤੇ ਖੇਡਿਆ ਦਾਅ ! BJP ਨੇ ਪੰਜਾਬ ਦੀਆਂ ਛੇ ਲੋਕ ਸਭਾ ਦੀਆਂ ਸੀਟਾਂ ਉਤੇ ਐਲਾਨੇ ਉਮੀਦਵਾਰIPL 2024 : ਨਵਜੋਤ ਸਿੱਧੂ ਨੇ ਰੋਹਿਤ ਸ਼ਰਮਾ ਦੀ ਤਾਰੀਫ ਦੇ ਬੰਨ੍ਹੇ ਪੁਲ਼ ਪਰ ਕੂਕਰ ਕਿਸ ਨੂੰ ਕਹਿ ਗਏ…
IPL ਵਿਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਰੋਹਿਤ ਸ਼ਰਮਾ ਕੋਲੋਂ ਖੋਹ ਲਈ ਗਈ ਹੈ। ਇਸ ਮਾਮਲਾ ਸੋਸ਼ਲ ਮੀਡੀਆ ਉਤੇ ਕਾਫੀ ਭੱਖਿਆ ਹੋਇਆ ਹੈ।ਕਿਉਂਕਿ ਕਈ ਲੋਕ ਰੋਹਿਤ…
View More IPL 2024 : ਨਵਜੋਤ ਸਿੱਧੂ ਨੇ ਰੋਹਿਤ ਸ਼ਰਮਾ ਦੀ ਤਾਰੀਫ ਦੇ ਬੰਨ੍ਹੇ ਪੁਲ਼ ਪਰ ਕੂਕਰ ਕਿਸ ਨੂੰ ਕਹਿ ਗਏ…Punjab politics : ਆਪ ਦੇ ਇਕ ਹੋਰ ਐਮਐਲਏ ਨੂੰ 25 ਕਰੋੜ ਦਾ ਆਫਰ ! ਫੋਨ ਕਰਨ ਵਾਲੇ ਖ਼ਿਲਾਫ਼ FIR
Punjab Politics : ਆਮ ਆਦਮੀ ਪਾਰਟੀ (ਆਪ) ਦੇ ਇਕ ਹੋਰ ਵਿਧਾਇਕ ਨੇ ਭਾਰਤੀ ਜਨਤਾ ਪਾਰਟੀ ਉਤੇ 25 ਕਰੋੜ ਦਾ ਆਫਰ ਦੇਣ ਦੇ ਦੋਸ਼ ਲਾਏ ਹਨ।…
View More Punjab politics : ਆਪ ਦੇ ਇਕ ਹੋਰ ਐਮਐਲਏ ਨੂੰ 25 ਕਰੋੜ ਦਾ ਆਫਰ ! ਫੋਨ ਕਰਨ ਵਾਲੇ ਖ਼ਿਲਾਫ਼ FIRChandigarh Police : ਚੰਡੀਗੜ੍ਹ ਪੁਲਿਸ ਨੇ ਫੜੀ 35 ਲੱਖ ਦੀ ਨਕਦੀ, SSP ਕੰਵਰਦੀਪ ਕੌਰ ਨੇ ਕਿਹਾ-ਸ਼ਰਾਰਤੀ ਅਨਸਰਾਂ ਨੂੰ ਚੋਣਾਂ ‘ਚ ਰੁਕਾਵਟ ਨਹੀਂ ਪਾਉਣ ਦਿੱਤੀ ਜਾਵੇਗੀ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਪੂਰੀ ਤਰ੍ਹਾਂ ਚੌਕਸ ਨਜ਼ਰ ਆ ਰਹੀ ਹੈ। ਚੋਣਾਂ ਦੌਰਾਨ ਅਪਰਾਧੀ ਇਸ ’ਚ…
View More Chandigarh Police : ਚੰਡੀਗੜ੍ਹ ਪੁਲਿਸ ਨੇ ਫੜੀ 35 ਲੱਖ ਦੀ ਨਕਦੀ, SSP ਕੰਵਰਦੀਪ ਕੌਰ ਨੇ ਕਿਹਾ-ਸ਼ਰਾਰਤੀ ਅਨਸਰਾਂ ਨੂੰ ਚੋਣਾਂ ‘ਚ ਰੁਕਾਵਟ ਨਹੀਂ ਪਾਉਣ ਦਿੱਤੀ ਜਾਵੇਗੀ