ਚੱਕਰਵਾਤ ਰੇਮਲ ਤੂਫਾਨ ਨੇ ਤਬਾਹੀ ਮਚਾ ਦਿੱਤੀ ਹੈ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨੇ ਦੇਸ਼ ਦੇ ਕਈ ਇਲਾਕਿਆਂ ਵਿਚ ਕਹਿਰ ਢਾਹ ਦਿੱਤਾ ਹੈ। ਇਸ ਨਾਲ…
View More ਚੱਕਰਵਾਤ ਰੇਮਲ ਤੂਫਾਨ ਨੇ ਮਚਾਈ ਤਬਾਹੀ, ਭਾਰੀ ਮੀਂਹ ਤੇ ਝੱਖੜ ਨੇ ਕਈ ਘਰ ਲਪੇਟੇ, ਦਰੱਖਤ ਜੜ੍ਹੋਂ ਪੱਟੇ ਗਏpopular
ਤਰਨਤਾਰਨ ਵਿਚ ਵੱਡੀ ਵਾਰਦਾਤ, ਪਾਠ ਦੀ ਭੇਟਾ ਲੈਣ ਗਏ ਪਾਠੀ ਸਿੰਘ ਦੇ ਮਾਰ ਦਿੱਤਾ ਖੰਜਰ, ਮੌਤ
ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿਚ ਵੱਡੀ ਵਾਰਦਾਤ ਹੋ ਗਈ ਹੈ। ਪਿੰਡ ਵਰਪਾਲ ਦੇ ਰਹਿਣ ਵਾਲੇ ਇੱਕ ਪਾਠੀ ਵੱਲੋਂ ਦੂਜੇ ਨਾਬਾਲਿਗ ਪਾਠੀ ਸਿੰਘ ਦਾ…
View More ਤਰਨਤਾਰਨ ਵਿਚ ਵੱਡੀ ਵਾਰਦਾਤ, ਪਾਠ ਦੀ ਭੇਟਾ ਲੈਣ ਗਏ ਪਾਠੀ ਸਿੰਘ ਦੇ ਮਾਰ ਦਿੱਤਾ ਖੰਜਰ, ਮੌਤਪੰਜਾਬ ਦੇ ਇਸ ਜ਼ਿਲ੍ਹੇ ਵਿਚ ਲਾ ਦਿੱਤਾ ਸਟੈਚੂ ਆਫ ਲਿਬਰਟੀ, ਵੇਖੋ ਵਾਇਰਲ ਵੀਡੀਓ
Viral Video : ਪੰਜਾਬ ਵਿਚ ਵਿਦੇਸ਼ ਜਾਣ ਦਾ ਖੁਮਾਰ ਤਾਂ ਨੌਜਵਾਨਾਂ ਸਿਰ ਚੜ੍ਹ ਬੋਲ ਰਿਹਾ ਹੈ ਪਰ ਕਈ ਪੰਜਾਬੀ ਹੁਣ ਇੱਥੇ ਹੀ ਵਿਦੇਸ਼ਾਂ ਜਿਹਾ ਮਾਹੌਲ…
View More ਪੰਜਾਬ ਦੇ ਇਸ ਜ਼ਿਲ੍ਹੇ ਵਿਚ ਲਾ ਦਿੱਤਾ ਸਟੈਚੂ ਆਫ ਲਿਬਰਟੀ, ਵੇਖੋ ਵਾਇਰਲ ਵੀਡੀਓਤੇਜ਼ ਰਫਤਾਰ ਕਾਰਨ ਰੂਹ ਕੰਬਾਊ ਹਾਦਸਾ, ਧੀ ਦਾ ਰਿਸ਼ਤਾ ਵੇਖਣ ਗਏ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ
ਕਰਨਾਲ-ਹਰਿਆਣਾ ਦੇ ਹਿਸਾਰ ‘ਚ ਐਤਵਾਰ ਨੂੰ ਕਾਰ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਜਦਕਿ 3 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸੈਕਟਰ 27-28…
View More ਤੇਜ਼ ਰਫਤਾਰ ਕਾਰਨ ਰੂਹ ਕੰਬਾਊ ਹਾਦਸਾ, ਧੀ ਦਾ ਰਿਸ਼ਤਾ ਵੇਖਣ ਗਏ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤWeather : ਨੌਤਪਾ ਦਾ ਤੀਜਾ ਦਿਨ, ਪੰਜਾਬ ‘ਚ ਟੁੱਟੇਗਾ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ, ਅੱਜ ਤਾਪਮਾਨ ਟੱਪੇਗਾ 48 ਡਿਗਰੀ ਤੋਂ
Weather Update : ਪੰਜਾਬ ਵਿੱਚ ਨੌਤਪਾ ਦੇ ਦੂਜੇ ਦਿਨ ਤਾਪਮਾਨ ਵਿੱਚ 2.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 5…
View More Weather : ਨੌਤਪਾ ਦਾ ਤੀਜਾ ਦਿਨ, ਪੰਜਾਬ ‘ਚ ਟੁੱਟੇਗਾ ਗਰਮੀ ਦਾ 46 ਸਾਲ ਪੁਰਾਣਾ ਰਿਕਾਰਡ, ਅੱਜ ਤਾਪਮਾਨ ਟੱਪੇਗਾ 48 ਡਿਗਰੀ ਤੋਂਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਗਰਾਓਂ ਰੈਲੀ ਤੋਂ ਪਹਿਲਾਂ ਹੰਗਾਮਾ, ਕਿਸਾਨਾਂ ਲਾਇਆ ਧਰਨਾ, ਪੁਲਿਸ ਨਾਲ ਖਿੱਚ-ਧੂਹ
ਜਗਰਾਓਂ ਵਿੱਚ ਲੋਕ ਸਭਾ ਚੋਣਾਂ ਲਈ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅੱਜ…
View More ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਗਰਾਓਂ ਰੈਲੀ ਤੋਂ ਪਹਿਲਾਂ ਹੰਗਾਮਾ, ਕਿਸਾਨਾਂ ਲਾਇਆ ਧਰਨਾ, ਪੁਲਿਸ ਨਾਲ ਖਿੱਚ-ਧੂਹPunjab Holiday : ਪੰਜਾਬ ਵਿਚ ਇਸ ਦਿਨ ਨੂੰ Paid ਛੁੱਟੀ ਦਾ ਐਲਾਨ
Punjab Holiday : ਪੰਜਾਬ ਵਿੱਚ 1 ਜੂਨ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਛੁੱਟੀ ਕੀਤੀ ਗਈ ਹੈ।ਇਸ…
View More Punjab Holiday : ਪੰਜਾਬ ਵਿਚ ਇਸ ਦਿਨ ਨੂੰ Paid ਛੁੱਟੀ ਦਾ ਐਲਾਨMahindra Thar 5-Door 15 ਅਗਸਤ ਨੂੰ ਹੋਵੇਗੀ ਲਾਂਚ, ਬੁਕਿੰਗ ਹੋਈ ਸ਼ੁਰੂ, ਮਿਲਣਗੇ ਇਹ ਫੀਚਰਜ਼
ਮਹਿੰਦਰਾ ਐਂਡ ਮਹਿੰਦਰਾ ਕੰਪਨੀ ਥਾਰ 5-ਡੋਰ, ਆਫ-ਰੋਡ SUV 15 ਅਗਸਤ, 2024 ਨੂੰ ਵਿਸ਼ਵ ਪੱਧਰ ‘ਤੇ ਲਾਂਚ ਕਰਨ ਜਾ ਰਹੀ ਹੈ। ਹਾਲੇ ਇਸ ਦੀ ਅਧਿਕਾਰਤ ਸ਼ੁਰੂਆਤ…
View More Mahindra Thar 5-Door 15 ਅਗਸਤ ਨੂੰ ਹੋਵੇਗੀ ਲਾਂਚ, ਬੁਕਿੰਗ ਹੋਈ ਸ਼ੁਰੂ, ਮਿਲਣਗੇ ਇਹ ਫੀਚਰਜ਼‘ਪੀਐਮ ਮੋਦੀ ਤੇ ਯੋਗੀ ਨੂੰ ਮਿਲੀ ਖੁਫੀਆ ਰਿਪੋਰਟ, ਲੁਧਿਆਣੇ ਰੈਲੀ ਕੀਤੀ ਰੱਦ’
Punjab Politics : ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਲੁਧਿਆਣਾ ਵਿੱਚ ਆਪਣੇ ਪ੍ਰੋਗਰਾਮ ਰੱਦ ਕਰ ਦਿੱਤੇ, ਕਿਉਂਕਿ ਉਨ੍ਹਾਂ…
View More ‘ਪੀਐਮ ਮੋਦੀ ਤੇ ਯੋਗੀ ਨੂੰ ਮਿਲੀ ਖੁਫੀਆ ਰਿਪੋਰਟ, ਲੁਧਿਆਣੇ ਰੈਲੀ ਕੀਤੀ ਰੱਦ’ਭੰਗ ਦਾ ਨਸ਼ਾ ਕਰ ਕੇ ਪੁੱਜਾ ਫਲਾਈਟ ਵਿਚ, ਉਡਾਣ ਦੌਰਾਨ ਹਵਾ ਵਿਚ ਹੀ ਖੋਲ੍ਹ ਦਿੱਤਾ ਫਲਾਈਟ ਦਾ ਦਰਵਾਜਾ, ਗ੍ਰਿਫ਼ਤਾਰ
ਹੈਦਰਾਬਾਦ-ਇੰਡੀਗੋ ਦੀ ਫਲਾਈਟ ਵਿਚ ਉਡਾਣ ਦੌਰਾਨ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੇ ਹਵਾਈ ਅੱਡੇ ‘ਤੇ ਉਤਰਣ ਤੋਂ ਪਹਿਲਾਂ ਇੰਡੀਗੋ ਦੀ ਫਲਾਈਟ…
View More ਭੰਗ ਦਾ ਨਸ਼ਾ ਕਰ ਕੇ ਪੁੱਜਾ ਫਲਾਈਟ ਵਿਚ, ਉਡਾਣ ਦੌਰਾਨ ਹਵਾ ਵਿਚ ਹੀ ਖੋਲ੍ਹ ਦਿੱਤਾ ਫਲਾਈਟ ਦਾ ਦਰਵਾਜਾ, ਗ੍ਰਿਫ਼ਤਾਰ