Punjab Weather Update: ਪੰਜਾਬ ‘ਚ ਇਸ ਦਿਨ ਪਵੇਗਾ ਮੀਂਹ, ਜਾਣੋ ਆਪਣੇ ਇਲਾਕੇ ਦਾ ਮੌਸਮ

ਲੁਧਿਆਣਾ : ਅਕਤੂਬਰ ਦਾ ਮਹੀਨਾ ਆਉਣ ਸਾਰ ਹੀ ਮੌਸਮ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ। ਸੋਮਵਾਰ ਅੱਧੀ ਰਾਤ ਤੋਂ ਬਾਅਦ ਤੋਂ ਲੈ ਕੇ ਮੰਗਲਵਾਰ ਸਵੇਰੇ…

View More Punjab Weather Update: ਪੰਜਾਬ ‘ਚ ਇਸ ਦਿਨ ਪਵੇਗਾ ਮੀਂਹ, ਜਾਣੋ ਆਪਣੇ ਇਲਾਕੇ ਦਾ ਮੌਸਮ

ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪ੍ਰੈਸ ਰਿਪੋਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਲੁਧਿਆਣਾ ਤੋਂ ਪ੍ਰਕਾਸ਼ਤ ਹੋਣ ਵਾਲੇ ਇੱਕ ਅਖਬਾਰ ਦੇ ਰਿਪੋਰਟਰ ਅਨਿਲ ਵਿੱਜ ਨੂੰ…

View More ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਪ੍ਰੈਸ ਰਿਪੋਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

‘ਬਿਲ ਲਿਆਓ ਇਨਾਮ ਪਾਓ’ ਸਤੰਬਰ ਲਈ 227 ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ : ਹਰਪਾਲ ਚੀਮਾ

ਚੰਡੀਗੜ੍ਹ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ਸਤੰਬਰ…

View More ‘ਬਿਲ ਲਿਆਓ ਇਨਾਮ ਪਾਓ’ ਸਤੰਬਰ ਲਈ 227 ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ : ਹਰਪਾਲ ਚੀਮਾ

ਅਦਾਕਾਰਾ ਸ਼ਹਿਨਾਜ ਗਿੱਲ ਹਸਪਤਾਲ ਵਿੱਚ ਭਰਤੀ

Shehnaaz Gill Hospitalized: ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਫਿਲਮ ਥੈਂਕ ਯੂ ਫਾਰ ਕਮਿੰਗ ਵਿੱਚ ਨਜ਼ਰ ਆਈ ਸੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੂੰ…

View More ਅਦਾਕਾਰਾ ਸ਼ਹਿਨਾਜ ਗਿੱਲ ਹਸਪਤਾਲ ਵਿੱਚ ਭਰਤੀ

35 ਏਕੜ ਜ਼ਮੀਨ, 75 ਸਾਲ ਪੁਰਾਣਾ ਇਤਿਹਾਸ, 3 ਧਰਮਾਂ ਦੇ ਦਾਅਵੇ, ਇਜ਼ਰਾਈਲ-ਫਲਸਤੀਨ ਜੰਗ ਦੀ ਜੜ੍ਹ ਹੈ ਇਹ ਵਿਵਾਦ

ਨਵੀਂ ਦਿੱਲੀ: 7 ਅਕਤੂਬਰ ਦੀ ਰਾਤ ਨੂੰ, ਜਦੋਂ ਦੁਨੀਆ ਸੁੱਤੀ ਹੋਈ ਸੀ, ਹਮਾਸ ਨੇ ਅਚਾਨਕ ਰਾਕਟਾਂ ਨਾਲ ਅਣਗਿਣਤ ਇਜ਼ਰਾਈਲੀ ਟਿਕਾਣਿਆਂ ‘ਤੇ ਹਮਲਾ ਕਰ ਦਿੱਤਾ। ਰਿਪੋਰਟਾਂ ਮੁਤਾਬਕ…

View More 35 ਏਕੜ ਜ਼ਮੀਨ, 75 ਸਾਲ ਪੁਰਾਣਾ ਇਤਿਹਾਸ, 3 ਧਰਮਾਂ ਦੇ ਦਾਅਵੇ, ਇਜ਼ਰਾਈਲ-ਫਲਸਤੀਨ ਜੰਗ ਦੀ ਜੜ੍ਹ ਹੈ ਇਹ ਵਿਵਾਦ

Intelligence Bureau Recruitment 2023 : ਇੰਟੈਲੀਜੈਂਸ ਬਿਊਰੋ ਨੇ ਹੁਣ ਕੱਢੀ 677 ਪੋਸਟਾਂ ਲਈ ਨਵੀਂ ਭਰਤੀ

Intelligence Bureau Recruitment 2023 : ਇੰਟੈਲੀਜੈਂਸ ਬਿਊਰੋ ‘ਚ ਸਰਕਾਰੀ ਨੌਕਰੀਆਂ ਦੇ ਚਾਹਵਾਨ ਉਮੀਦਵਾਰਾਂ ਲਈ ਵੱਡੀ ਖਬਰ ਹੈ। ਟੀਅਰ 1 ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ…

View More Intelligence Bureau Recruitment 2023 : ਇੰਟੈਲੀਜੈਂਸ ਬਿਊਰੋ ਨੇ ਹੁਣ ਕੱਢੀ 677 ਪੋਸਟਾਂ ਲਈ ਨਵੀਂ ਭਰਤੀ

Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ਵਿੱਚ ਨਹੀਂ ਸਗੋਂ ਕੁੜੀਆਂ ਵਿੱਚ ਹੈ ਵਧੇਰੇ ਦਿਲਚਸਪੀ

Lesbian: ਜਿਹੜੀਆਂ ਔਰਤਾਂ ਮਰਦਾਂ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੀਆਂ ਜਾਂ ਦੂਜੇ ਸ਼ਬਦਾਂ ਵਿੱਚ ਉਹ ਔਰਤਾਂ ਜੋ ਮਰਦਾਂ ਵੱਲ ਜਿਨਸੀ ਤੌਰ ‘ਤੇ ਆਕਰਸ਼ਿਤ ਨਹੀਂ ਹੁੰਦੀਆਂ ਹਨ,…

View More Lesbian : ਇਨ੍ਹਾਂ ਲੱਛਣਾਂ ਤੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮੁੰਡਿਆਂ ਵਿੱਚ ਨਹੀਂ ਸਗੋਂ ਕੁੜੀਆਂ ਵਿੱਚ ਹੈ ਵਧੇਰੇ ਦਿਲਚਸਪੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਪਰਫਿਊਮ ਸਪਰੇਅ ਕਰਨ ‘ਤੇ ਲੱਗੀ ਰੋਕ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਪਰਫਿਊਮ ਦੀ ਸਪਰੇਅ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ…

View More ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਪਰਫਿਊਮ ਸਪਰੇਅ ਕਰਨ ‘ਤੇ ਲੱਗੀ ਰੋਕ

ਪੰਜਾਬ ਪੁਲਿਸ ਨੇ 20979 ਨਸ਼ਾ ਤਸਕਰਾਂ ਸਮੇਤ 3003 ਵੱਡੀਆਂ ਮੱਛੀਆਂ ਨੂੰ ਕੀਤਾ ਗ੍ਰਿਫਤਾਰ, 1658 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਨਸ਼ਿਆਂ ਦੀ ਲਾਹਣਤ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਵਿੱਢੀ ਗਈ ਨਸ਼ਿਆਂ ਵਿਰੁੱਧ ਫੈਸਲਾਕੁੰਨ…

View More ਪੰਜਾਬ ਪੁਲਿਸ ਨੇ 20979 ਨਸ਼ਾ ਤਸਕਰਾਂ ਸਮੇਤ 3003 ਵੱਡੀਆਂ ਮੱਛੀਆਂ ਨੂੰ ਕੀਤਾ ਗ੍ਰਿਫਤਾਰ, 1658 ਕਿਲੋ ਹੈਰੋਇਨ ਬਰਾਮਦ

ਡਮੀ ਬਸਤੀ ਬਣਾ ਕੇ 2 ਸਾਲ ਹਮਾਸ ਨੇ ਦਿੱਤੀ ਟ੍ਰੇਨਿੰਗ, ਹੈਂਗ ਗਲਾਈਡਰ-3000 ਰਾਕੇਟ ਨਾਲ ਹਮਲਾ, ਇਜ਼ਰਾਈਲ ਦਾ ਮੋਸਾਦ ਕਿਵੇਂ ਫੇਲ ਹੋਇਆ?

ਨਵੀ ਦਿੱਲੀ:  ਹਮਾਸ ਦੁਆਰਾ ਪਾਣੀ, ਜ਼ਮੀਨ ਅਤੇ ਹਵਾ ਤੋਂ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਨੇ ਨਾ ਸਿਰਫ ਇਜ਼ਰਾਈਲ ਨੂੰ ਬਲਕਿ ਪੂਰੀ ਦੁਨੀਆ ਨੂੰ ਹੈਰਾਨ ਕਰ…

View More ਡਮੀ ਬਸਤੀ ਬਣਾ ਕੇ 2 ਸਾਲ ਹਮਾਸ ਨੇ ਦਿੱਤੀ ਟ੍ਰੇਨਿੰਗ, ਹੈਂਗ ਗਲਾਈਡਰ-3000 ਰਾਕੇਟ ਨਾਲ ਹਮਲਾ, ਇਜ਼ਰਾਈਲ ਦਾ ਮੋਸਾਦ ਕਿਵੇਂ ਫੇਲ ਹੋਇਆ?