ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਸ਼ੁਕਲਾ ਦਾ ਸ਼ੁੱਕਰਵਾਰ ਨੂੰ ਸਾਢੇ ਤਿੰਨ ਵਜੇ ਓਸ਼ੀਵਾਵਾਰਾ ਸ਼ਮਸ਼ਾਨ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਬ੍ਰਹਿਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ…
View More ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸੰਸਕਾਰ, ਦਿੱਤੀ ਗਈ ਮੁੱਖ ਅਗਨੀnationalnews
ਨਿਊਜ਼ੀਲੈਂਡ ਵਿਚ ਚਾਕੂ ਨਾਲ ਹਮਲਾ ਕਰ ਕੇ 6 ਲੋਕਾਂ ਨੂੰ ਹਮਲਾਵਰ ਨੇ ਕੀਤਾ ਜ਼ਖਮੀ, ਪੁਲਿਸ ਨੇ ਕੀਤਾ ਢੇਰ
ਆਕਲੈਂਡ (ਇੰਟ.)- ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਹਮਲਾ ਹੋਇਆ। ਜਿਸ ਵਿਚ ਛੇ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ…
View More ਨਿਊਜ਼ੀਲੈਂਡ ਵਿਚ ਚਾਕੂ ਨਾਲ ਹਮਲਾ ਕਰ ਕੇ 6 ਲੋਕਾਂ ਨੂੰ ਹਮਲਾਵਰ ਨੇ ਕੀਤਾ ਜ਼ਖਮੀ, ਪੁਲਿਸ ਨੇ ਕੀਤਾ ਢੇਰਕਾਬੁਲ ਛੱਡਣ ਲਈ ਏਅਰਪੋਰਟ ‘ਤੇ ਲੜਕੀਆਂ ਨੂੰ ਕਰਵਾਉਣਾ ਪਿਆ ਜ਼ਬਰੀ ਵਿਆਹ, ਰਿਪੋਰਟ ‘ਚ ਖੁਲਾਸਾ
ਨਵੀਂ ਦਿੱਲੀ- ਅਫਗਾਨਿਸਤਾਨ ਉਤੇ ਜਦੋਂ ਤਾਲਿਬਾਨ ਨੇ ਕਬਜ਼ਾ ਕਰ ਲਿਆ ਤਾਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਕਿਸੇ ਵੀ ਤਰ੍ਹਾਂ ਦੇਸ਼ ਛੱਡ ਦੇਣਾ ਚਾਹੁੰਦੇ ਸਨ। ਬੇਵੱਸੀ…
View More ਕਾਬੁਲ ਛੱਡਣ ਲਈ ਏਅਰਪੋਰਟ ‘ਤੇ ਲੜਕੀਆਂ ਨੂੰ ਕਰਵਾਉਣਾ ਪਿਆ ਜ਼ਬਰੀ ਵਿਆਹ, ਰਿਪੋਰਟ ‘ਚ ਖੁਲਾਸਾ’84 ਦੰਗਾ ਮਾਮਲਾ: ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਿਜ
ਨਵੀਂ ਦਿੱਲੀ- 1984 ਵਿਚ ਹੋਏ ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਨੇ ਇਕ ਵਾਰ ਫਿਰ ਖਾਰਿਜ ਕਰ ਦਿੱਤੀ ਹੈ।…
View More ’84 ਦੰਗਾ ਮਾਮਲਾ: ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ਸੁਪਰੀਮ ਕੋਰਟ ਵਲੋਂ ਖਾਰਿਜਅਮਰੀਕਾ ਵਿਚ ਈਡਾ ਤੂਫਾਨ ਨੇ ਮਚਾਇਆ ਕਹਿਰ, ਤਕਰੀਬਨ 41 ਲੋਕਾਂ ਦੀ ਹੋਈ ਮੌਤ
ਨਿਊਯਾਰਕ (ਇੰਟ.)- ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ‘ਚ ਤੂਫਾਨ ਦੀ ਵਜ੍ਹਾ ਨਾਲ ਕਈ ਲੋਕ ਪ੍ਰਭਾਵਿਤ ਹੋਏ ਹਨ। ਈਡਾ ਤੂਫਾਨ ਕਾਰਣ ਮੋਹਲੇਧਾਰ ਮੀਂਹ ਨੇ…
View More ਅਮਰੀਕਾ ਵਿਚ ਈਡਾ ਤੂਫਾਨ ਨੇ ਮਚਾਇਆ ਕਹਿਰ, ਤਕਰੀਬਨ 41 ਲੋਕਾਂ ਦੀ ਹੋਈ ਮੌਤਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਸਰਕਾਰ ਵਲੋਂ ਰਾਹਤ, ਵੀਜ਼ੇ ਦੀ ਵਧਾਈ ਮਿਆਦ
ਨਵੀਂ ਦਿੱਲੀ (ਇੰਟ.)- ਸਰਕਾਰ ਨੇ ਕੋਰੋਨਾ ਵਾਇਰਸ ਕੌਮਾਂਤਰੀ ਮਹਾਂਮਾਰੀ ਕਾਰਨ ਭਾਰਤ ‘ਚ ਫਸੇ ਸਾਰੇ ਵਿਦੇਸ਼ੀ ਨਾਗਰਿਕਾਂ ਵੱਡੀ ਰਾਹਤ ਦਿੱਤੀ ਹੈ। ਇਸ ਦੌਰਾਨ ਇਥੇ ਫਸੇ ਵਿਦੇਸ਼ੀ…
View More ਭਾਰਤ ਵਿਚ ਫਸੇ ਵਿਦੇਸ਼ੀ ਨਾਗਰਿਕਾਂ ਨੂੰ ਸਰਕਾਰ ਵਲੋਂ ਰਾਹਤ, ਵੀਜ਼ੇ ਦੀ ਵਧਾਈ ਮਿਆਦਪਿਤਾ ਆਪਣੀਆਂ ਹੀ ਬੇਟੀਆਂ ਦਾ ਕਰਦਾ ਸੀ ਸ਼ੋਸ਼ਣ, ਪਤਨੀ ਨੇ ਦਰਜ ਕਰਵਾਇਆ ਮਾਮਲਾ
ਲਖਨਊ- ਉੱਤਰ ਪ੍ਰਦੇਸ਼ ਦੇ ਉਨਾਵ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੋਮਗਾਰਡ ਪਿਤਾ ਆਪਣੀਆਂ ਹੀ ਦੋ ਬੇਟੀਆਂ ਦਾ ਸਰੀਰਕ…
View More ਪਿਤਾ ਆਪਣੀਆਂ ਹੀ ਬੇਟੀਆਂ ਦਾ ਕਰਦਾ ਸੀ ਸ਼ੋਸ਼ਣ, ਪਤਨੀ ਨੇ ਦਰਜ ਕਰਵਾਇਆ ਮਾਮਲਾਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਮਗਰੋਂ ਰਾਹੁਲ ਗਾਂਧੀ ਨੇ ਜਤਾਇਆ ਦੁੱਖ
ਮੁੰਬਈ (ਇੰਟ.)- ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੇ ਅਚਾਨਕ ਦੇਹਾਂਤ ਕਾਰਨ ਪੂਰੀ ਫਿਲਮ ਇੰਡਸਟਰੀ ਸਦਮੇ ਵਿੱਚ ਹੈ। ਇਹ ਖਬਰ ਸੁਣ ਕੇ ਹਰ ਕੋਈ ਹੈਰਾਨ ਹੈ। ਸਾਰੇ…
View More ਬਾਲੀਵੁੱਡ ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਮਗਰੋਂ ਰਾਹੁਲ ਗਾਂਧੀ ਨੇ ਜਤਾਇਆ ਦੁੱਖOMG! ਇਸ ਦਿਨ ਆਉਂਦੇ ਨੇ ਜ਼ਿਆਦਾਤਰ ਹਾਰਟ ਅਟੈਕ? ਅਧਿਐਨ ‘ਚ ਖੁਲਾਸਾ
ਨਵੀਂ ਦਿੱਲੀ- ਹਾਰਟ ਅਟੈਕ ਇਕ ਬਹੁਤ ਹੀ ਗੁੰਝਲਦਾਰ ਮੈਡੀਕਲ ਐਮਰਜੈਂਸੀ ਹੈ। ਪਰ ਜੇ ਇਸ ਨੂੰ ਫੜ ਲਿਆ ਜਾਵੇ ਤਾਂ ਹਾਰਟ ਅਟੈਕ ਨੂੰ ਹਰਾਇਆ ਜਾ ਸਕਦਾ…
View More OMG! ਇਸ ਦਿਨ ਆਉਂਦੇ ਨੇ ਜ਼ਿਆਦਾਤਰ ਹਾਰਟ ਅਟੈਕ? ਅਧਿਐਨ ‘ਚ ਖੁਲਾਸਾਵੱਖਵਾਦੀ ਆਗੂ ਸਈਅਦ ਗਿਲਾਨੀ ਸਪੁਰਦ-ਏ-ਖਾਕ, ਇੰਟਰਨੈੱਟ ਸੇਵਾਵਾਂ ਬੰਦ
ਸ਼੍ਰੀਨਗਰ- ਪਾਕਿਸਤਾਨ ਸਮਰਥਕ ਵੱਖਵਾਦੀ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਮੱਧ ਰਾਤ ਨੂੰ ਇੱਥੇ ਸਪੁਰਦ-ਏ-ਖਾਕ ਕੀਤਾ ਗਿਆ। ਕਸ਼ਮੀਰ ਵਿਚ ਵਿਆਪਕ ਪੱਧਰ…
View More ਵੱਖਵਾਦੀ ਆਗੂ ਸਈਅਦ ਗਿਲਾਨੀ ਸਪੁਰਦ-ਏ-ਖਾਕ, ਇੰਟਰਨੈੱਟ ਸੇਵਾਵਾਂ ਬੰਦ