ਲਖਨਊ: ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਲ ਦੇ ਟੀ-20 ਮੈਚ ਵਿਚ ਭਾਰਤ ਉੱਤੇ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਦੇ ਖਿਲਾਫ ਦੇਸ਼…
View More CM ਯੋਗੀ ਦੀ ਚਿਤਾਵਨੀ, ਪਾਕਿ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ‘ਤੇ ਚੱਲੇਗਾ ਦੇਸ਼ ਧਰੋਹ ਦਾ ਮੁਕੱਦਮਾnationalnews
ਭਾਰਤ ‘ਚ ਜਲਦ ਲਾਂਚ ਹੋਵੇਗਾ Nokia ਦਾ ਟੈਬਲੇਟ Nokia T20, ਇਹ ਹਨ ਫੀਚਰਸ
ਨਵੀਂ ਦਿੱਲੀ: ਫਿਨਲੈਂਡ ਦੀ ਕੰਪਨੀ HMD ਗਲੋਬਲ ਨੋਕੀਆ ਡਿਵਾਈਸਾਂ ਦਾ ਨਿਰਮਾਣ ਕਰਦੀ ਹੈ। ਹਾਲ ਹੀ ‘ਚ ਕੰਪਨੀ ਨੇ ਆਪਣਾ ਪਹਿਲਾ ਟੈਬਲੇਟ Nokia T20 ਲਾਂਚ ਕੀਤਾ…
View More ਭਾਰਤ ‘ਚ ਜਲਦ ਲਾਂਚ ਹੋਵੇਗਾ Nokia ਦਾ ਟੈਬਲੇਟ Nokia T20, ਇਹ ਹਨ ਫੀਚਰਸਪਟਾਕਿਆਂ ‘ਤੇ ਸਖਤ SC: ‘ਮੌਜ ਮਸਤੀ ਲਈ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਕੀਤਾ ਜਾ ਸਕਦਾ ਖਿਲਵਾੜ’
ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਸ ਧਾਰਨਾ ਨੂੰ ਦੂਰ ਕੀਤਾ ਕਿ ਪਟਾਕਿਆਂ ’ਤੇ ਉਸ ਵਲੋਂ ਰੋਕ ਲਗਾਉਣਾ ਕਿਸੇ ਭਾਈਚਾਰੇ ਜਾਂ ਕਿਸੇ ਸਮੂਹ…
View More ਪਟਾਕਿਆਂ ‘ਤੇ ਸਖਤ SC: ‘ਮੌਜ ਮਸਤੀ ਲਈ ਕਿਸੇ ਦੀ ਜ਼ਿੰਦਗੀ ਨਾਲ ਨਹੀਂ ਕੀਤਾ ਜਾ ਸਕਦਾ ਖਿਲਵਾੜ’ਸਿਰਫ ਫੇਸਬੁੱਕ-ਇੰਸਟਾਗ੍ਰਾਮ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਨਹੀਂ ਕੀਤੀ ਕੋਈ ਡਾਈਟ
ਨਵੀਂ ਦਿੱਲੀ- ਦੁਨੀਆ ਵਿਚ ਅੱਜ ਦੇ ਸਮੇਂ ਵਿਚ ਲੋਕ ਕਾਫੀ ਸੋਸ਼ਲ ਹੋ ਗਏ ਹਨ। ਇਥੇ ਸੋਸ਼ਲ ਤੋਂ ਮਤਲਬ ਇਹ ਨਹੀਂ ਕਿ ਲੋਕ ਬਾਹਰ ਜਾਂਦੇ ਹਨ…
View More ਸਿਰਫ ਫੇਸਬੁੱਕ-ਇੰਸਟਾਗ੍ਰਾਮ ਡਿਲੀਟ ਕਰ ਔਰਤ ਨੇ ਘਟਾਇਆ 31 ਕਿਲੋ ਭਾਰ, ਨਹੀਂ ਕੀਤੀ ਕੋਈ ਡਾਈਟਹੈਰਾਨੀਜਨਕ ਮਾਮਲਾ : 17 ਸਾਲਾ ਲੜਕੀ ਨੇ YouTube ਵੀਡੀਓ ਦੇਖ ਕੇ ਖੁਦ ਹੀ ਕੀਤੀ ਆਪਣੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮ
ਕੇਰਲ : ਕੇਰਲ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।ਦੱਸ ਦਈਏ ਕਿ 17 ਸਾਲਾ ਲੜਕੀ ਨੇ ਯੂ-ਟਿਊਬ (Youtube) ਵੀਡੀਓ ਦੇਖਕੇ ਘਰ ਵਿਚ…
View More ਹੈਰਾਨੀਜਨਕ ਮਾਮਲਾ : 17 ਸਾਲਾ ਲੜਕੀ ਨੇ YouTube ਵੀਡੀਓ ਦੇਖ ਕੇ ਖੁਦ ਹੀ ਕੀਤੀ ਆਪਣੀ ਡਿਲੀਵਰੀ, ਬੱਚੀ ਨੂੰ ਦਿੱਤਾ ਜਨਮਜੰਮੂ ਕਸ਼ਮੀਰ ’ਚ ਦਰਦਨਾਕ ਹਾਦਸੇ ਦੌਰਾਨ 9 ਹਲਾਕ, PM ਮੋਦੀ ਨੇ ਕੀਤਾ ਐਲਾਨ
ਜੰਮੂ- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਵੀਰਵਾਰ ਨੂੰ ਭਿਆਨਕ ਹਾਦਸਾ ਵਾਪਰਿਆ। ਇਕ ਮਿੰਨੀ ਬੱਸ ਦੇ ਖੱਡ ’ਚ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ…
View More ਜੰਮੂ ਕਸ਼ਮੀਰ ’ਚ ਦਰਦਨਾਕ ਹਾਦਸੇ ਦੌਰਾਨ 9 ਹਲਾਕ, PM ਮੋਦੀ ਨੇ ਕੀਤਾ ਐਲਾਨਪਿਤਾ ਨੇ ਬੇਟੇ ਦਾ ਰੱਖਿਆ ਅਜਿਹਾ ਅਨੋਖਾ ਨਾਂ, ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ
ਨਵੀਂ ਦਿੱਲੀ: ਕਿਸੇ ਵੀ ਇਨਸਾਨ ਦਾ ਨਾਂ ਉਸ ਦੀ ਪਛਾਣ ਹੁੰਦੀ ਹੈ। ਜਨਮ ਦੇ ਸਮੇਂ ਜੋ ਨਾਂ ਰੱਖਿਆ ਜਾਂਦਾ ਹੈ ਉਸੇ ਦੇ ਨਾਲ ਹੀ ਉਸ…
View More ਪਿਤਾ ਨੇ ਬੇਟੇ ਦਾ ਰੱਖਿਆ ਅਜਿਹਾ ਅਨੋਖਾ ਨਾਂ, ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨਵੱਡੀ ਖ਼ਬਰ : ਦਿੱਲੀ ਪਹੁੰਚੇ CM ਚੰਨੀ, ਰਾਹੁਲ ਗਾਂਧੀ ਨਾਲ ਮੁਲਾਕਾਤ ਜਾਰੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ…
View More ਵੱਡੀ ਖ਼ਬਰ : ਦਿੱਲੀ ਪਹੁੰਚੇ CM ਚੰਨੀ, ਰਾਹੁਲ ਗਾਂਧੀ ਨਾਲ ਮੁਲਾਕਾਤ ਜਾਰੀਟਿਕਰੀ ਬਾਰਡਰ ਵਿਖੇ ਹੋਏ ਹਾਦਸੇ ‘ਤੇ ਰਾਹੁਲ ਗਾਂਧੀ ਟਵੀਟ ਕਰ ਪ੍ਰਗਟਾਇਆ ਦੁੱਖ
ਨਵੀਂ ਦਿੱਲੀ : ਟਿਕਰੀ ਬਾਰਡਰ ‘ਤੇ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਅੰਦੋਲਨ ਕਰ ਰਹੀਆਂ ਮਹਿਲਾ ਕਿਸਾਨਾਂ ਨੂੰ ਕੁਚਲ ਦਿੱਤਾ।…
View More ਟਿਕਰੀ ਬਾਰਡਰ ਵਿਖੇ ਹੋਏ ਹਾਦਸੇ ‘ਤੇ ਰਾਹੁਲ ਗਾਂਧੀ ਟਵੀਟ ਕਰ ਪ੍ਰਗਟਾਇਆ ਦੁੱਖਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 16 ਹਜ਼ਾਰ ਤੋਂ ਵਧੇਰੇ ਮਾਮਲੇ, 733 ਦੀ ਮੌਤ
ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Covid-19) ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਦੇਸ਼ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ…
View More ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 16 ਹਜ਼ਾਰ ਤੋਂ ਵਧੇਰੇ ਮਾਮਲੇ, 733 ਦੀ ਮੌਤ