ਨਵੀਂ ਦਿੱਲੀ : ਭਾਰਤ ਵਿੱਚ ਨਵੇਂ ਸਾਲ ਦੇ ਦਿਨ 60,000 ਬੱਚਿਆਂ ਨੇ ਜਨਮ ਜਨਮ ਲਿਆ ਹੈ। ਜੋ ਦੁਨੀਆ ਵਿੱਚ ਸਭ ਤੋਂ ਵੱਧ ਹਨ। ਜਨਮ ਲੈਣ…
View More ਭਾਰਤ ‘ਚ ਨਵੇਂ ਸਾਲ ਵਾਲੇ ਦਿਨ ਜਨਮੇ ਸਭ ਤੋਂ ਵਧੇਰੇ 60,000 ਬੱਚੇ!nationalnews
ਨਵੀਂ ਮੁਸੀਬਤ! ਅਲਫਾ, ਡੈਲਟਾ, ਓਮੀਕਰੋਨ ਤੋਂ ਬਾਅਦ ਹੁਣ ਫਲੋਰੋਨਾ ਦਾ ਡਰ, ਜਾਣੋ ਕੀ ਹਨ ਇਸ ਦੇ ਲੱਛਣ?
ਨਵੀਂ ਦਿੱਲੀ: ਪਿਛਲੇ ਦੋ ਸਾਲਾਂ ਤੋਂ ਕੋਰੋਨਾ ਨੇ ਦੁਨੀਆ ਨੂੰ ਚਿੰਤਤ ਕੀਤਾ ਹੋਇਆ ਹੈ। ਹਰ ਸਵੇਰ ਇੱਕ ਨਵੀਂ ਘਬਰਾਹਟ ਹੁੰਦੀ ਹੈ ਕਿ ਅੱਜ ਨਵਾਂ ਕੀ…
View More ਨਵੀਂ ਮੁਸੀਬਤ! ਅਲਫਾ, ਡੈਲਟਾ, ਓਮੀਕਰੋਨ ਤੋਂ ਬਾਅਦ ਹੁਣ ਫਲੋਰੋਨਾ ਦਾ ਡਰ, ਜਾਣੋ ਕੀ ਹਨ ਇਸ ਦੇ ਲੱਛਣ?ਸ਼੍ਰੀਨਗਰ ਪੁਲਿਸ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ
ਸ਼੍ਰੀਨਗਰ : ਸ਼੍ਰੀਨਗਰ ਪੁਲਿਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (Lashkar-e-Toiba) ਦੇ ਇੱਕ ਅੱਤਵਾਦੀ ਸਲੀਮ ਪਾਰੇ ਸਮੇਤ 1 ਵਿਦੇਸ਼ੀ ਅੱਤਵਾਦੀ ਨੂੰ ਢੇਰ ਕਰ ਦਿੱਤਾ ਗਿਆ ਹੈ।ਆਈਜੀਪੀ…
View More ਸ਼੍ਰੀਨਗਰ ਪੁਲਿਸ ਨੇ 2 ਅੱਤਵਾਦੀਆਂ ਨੂੰ ਕੀਤਾ ਢੇਰ‘ਹਰ ਸਾਲ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ’ : ਰਾਕੇਸ਼ ਟਿਕੈਤ
ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ (BKU) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਨੇ ਐਤਵਾਰ ਨੂੰ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਅਜੇ ਖਤਮ ਨਹੀਂ…
View More ‘ਹਰ ਸਾਲ 26 ਜਨਵਰੀ ਨੂੰ ਕੱਢਿਆ ਜਾਵੇਗਾ ਟਰੈਕਟਰ ਮਾਰਚ’ : ਰਾਕੇਸ਼ ਟਿਕੈਤBSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦ
ਜੰਮੂ- ਬੀ.ਐਸ.ਐਫ. ਨੇ ਅੱਜ ਸਵੇਰੇ ਜ਼ੀਰੋ ਲਾਈਨ ਗਸ਼ਤ ਦੌਰਾਨ ਜੰਮੂ ਸੈਕਟਰ ਤੋਂ ਹਥਿਆਰ, ਗੋਲਾ ਬਾਰੂਦ ਅਤੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ। ਬਾਰਡਰ ਪੋਸਟ 35…
View More BSF ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਨਸ਼ੇ ਦੀ ਖੇਪ ਬਰਾਮਦਵੈਸ਼ਣੋ ਦੇਵੀ ਯਾਤਰਾ ਦੀ ਤਿਆਰੀ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰ
ਕਾਂਗੜਾ- ਭਗਦੜ ਵਿੱਚ 12 ਸ਼ਰਧਾਲੂਆਂ ਦੀ ਮੌਤ ਦੇ ਇੱਕ ਦਿਨ ਬਾਅਦ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਐਤਵਾਰ ਨੂੰ ਫੈਸਲਾ ਕੀਤਾ ਕਿ ਮੰਦਰ ਦੀ…
View More ਵੈਸ਼ਣੋ ਦੇਵੀ ਯਾਤਰਾ ਦੀ ਤਿਆਰੀ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖਬਰਲਖੀਮਪੁਰ ਹਿੰਸਾ ਮਾਮਲੇ ‘ਚ SIT ਦਾ ਵੱਡਾ ਖੁਲਾਸਾ, ਆਸ਼ੀਸ਼ ਮਿਸ਼ਰਾ ਨੂੰ ਦੱਸਿਆ ਮੁੱਖ ਦੋਸ਼ੀ
ਲਖਨਊ : ਲਖੀਮਪੁਰ ਹਿੰਸਾ (Lakhimpur violence) ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੀ ਐਸਆਈਟੀ (SIT) ਨੇ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਸੂਤਰਾਂ ਅਨੁਸਾਰ 5000 ਪੰਨਿਆਂ ਦੀ ਚਾਰਜਸ਼ੀਟ…
View More ਲਖੀਮਪੁਰ ਹਿੰਸਾ ਮਾਮਲੇ ‘ਚ SIT ਦਾ ਵੱਡਾ ਖੁਲਾਸਾ, ਆਸ਼ੀਸ਼ ਮਿਸ਼ਰਾ ਨੂੰ ਦੱਸਿਆ ਮੁੱਖ ਦੋਸ਼ੀ15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਮਿਸ਼ਨ ਸ਼ੁਰੂ, 10 ਲੱਖ ਨੇ ਕਰਾਇਆ ਰਜਿਸਟ੍ਰੇਸ਼ਨ
ਨਵੀਂ ਦਿੱਲੀ- ਦੇਸ਼ ਭਰ ਵਿੱਚ ਅੱਜ ਤੋਂ 15 ਤੋਂ 18 ਸਾਲ ਤੱਕ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਇਹ ਮੁਹਿੰਮ ਬੱਚਿਆਂ ਨੂੰ ਕੋਰੋਨਾ…
View More 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਮਿਸ਼ਨ ਸ਼ੁਰੂ, 10 ਲੱਖ ਨੇ ਕਰਾਇਆ ਰਜਿਸਟ੍ਰੇਸ਼ਨਹਰਭਜਨ ਸਿੰਘ ਦੇ ਵੱਡੇ ਖੁਲਾਸੇ, ਕਿਹਾ-‘ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ’
ਨਵੀਂ ਦਿੱਲੀ- ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈਣ ਦੇ ਬਾਅਦ ਭਾਰਤ ਦੇ ਸਾਬਕਾ ਧਾਕੜ ਸਪਿਨਰ ਹਰਭਜਨ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ। ਹਰਭਜਨ ਸਿੰਘ…
View More ਹਰਭਜਨ ਸਿੰਘ ਦੇ ਵੱਡੇ ਖੁਲਾਸੇ, ਕਿਹਾ-‘ਮੇਰੇ ਕਰੀਅਰ ’ਚ ਆਏ ਬਹੁਤ ਵਿਲੇਨ’PM ਮੋਦੀ ਦੀ ਜਿਮ ‘ਚ ਵਰਕਆਊਟ ਦੀ ਵੀਡੀਓ ਵਾਇਰਲ, ਦੇਖੋ ਕਿੰਨੇ ਕੀਤੇ ‘Pull Down’
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮਰੇਠ ‘ਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਮੇਜਰ ਧਿਆਨਚੰਦ…
View More PM ਮੋਦੀ ਦੀ ਜਿਮ ‘ਚ ਵਰਕਆਊਟ ਦੀ ਵੀਡੀਓ ਵਾਇਰਲ, ਦੇਖੋ ਕਿੰਨੇ ਕੀਤੇ ‘Pull Down’