ਜੰਮੂ- ਜੰਮੂ-ਕਸ਼ਮੀਰ ਵਿਚ ਫੌਜ ਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਖਿਲਾਫ ਅਭਿਆਨ ਜਾਰੀ ਹੈ। ਸ਼ਨੀਵਾਰ ਨੂੰ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ…
View More ਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਐਨਕਾਊਂਟਰ, 2 ਜਵਾਨ ਸ਼ਹੀਦ ਤੇ ਇਕ ਅੱਤਵਾਦੀ ਢੇਰnationalnews
ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ
ਨਵੀਂ ਦਿੱਲੀ : ਲਸ਼ਕਰ-ਏ-ਤੋਇਬਾ (Lashkar-e-Toiba) ਨੂੰ ਖੁਫੀਆ ਜਾਣਕਾਰੀ (Intelligence) ਲੀਕ ਕਰਨ ਦੇ ਮਾਮਲੇ ਵਿੱਚ ਨੈਸ਼ਨਲ ਇੰਵੇਸਟਿਗੇਸ਼ਨ ਏਜੰਸੀ (National Investigation Agency) (NIA) ਨੇ ਹਿਮਾਚਲ ਪ੍ਰਦੇਸ਼ ਕਾਡਰ…
View More ਅੱਤਵਾਦੀਆਂ ਨੂੰ ਜਾਣਕਾਰੀ ਸਾਂਝੀ ਕਰਨ ਵਾਲਾ IPS ਅਫਸਰ ਗ੍ਰਿਫਤਾਰ, NIA ‘ਚ ਮਿਲ ਚੁਕੈ ਸਰਵਿਸ ਮੈਡਲ100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਦੇਸ਼ ਦੇ ਕਿਸਾਨਾਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਕਿਸਾਨਾਂ ਦੀ ਮਦਦ (Helping…
View More 100 ਕਿਸਾਨ ਡਰੋਨ ਖੇਤਾਂ ਵਿਚ ਕਰਨਗੇ ਕੀਟਨਾਸ਼ਕਾਂ ਦਾ ਛਿੜਕਾਅ, ਪੀ.ਐੱਮ. ਮੋਦੀ ਨੇ ਦਿਖਾਈ ਹਰੀ ਝੰਡੀਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ (Corona virus) ਦੇ ਕੇਸ ਹੁਣ ਕਾਫੀ ਘੱਟ ਹੋ ਗਏ ਹਨ। ਆਲਮ ਇਹ ਹੈ ਕਿ ਬੀਤੇ 24 ਘੰਟਿਆਂ ਵਿਚ…
View More ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ ਦੇਸ਼ ‘ਚ ਆਏ 22,270 ਮਾਮਲੇ, 325 ਲੋਕਾਂ ਦੀ ਗਈ ਜਾਨਅਗਲੇ ਕੁਝ ਘੰਟਿਆਂ ‘ਚ ਬਦਲੇਗਾ ਦਿੱਲੀ-NCR ਦਾ ਮੌਸਮ, ਜਾਣੋ ਕਿੱਥੇ ਪਵੇਗਾ ਮੀਂਹ
ਨਵੀਂ ਦਿੱਲੀ- ਅਗਲੇ ਕੁਝ ਘੰਟਿਆਂ ਵਿੱਚ ਦਿੱਲੀ-ਐਨਸੀਆਰ ਦੇ ਖੇਤਰ ਵਿੱਚ ਮੌਸਮ ਵਿੱਚ ਬਦਲਾਅ ਹੋਣ ਵਾਲਾ ਹੈ। ਇਨ੍ਹਾਂ ਖੇਤਰਾਂ ਵਿੱਚ ਹਲਕੀ ਬੂੰਦਾਬਾਂਦੀ ਅਤੇ ਮੀਂਹ ਦੇ ਨਾਲ…
View More ਅਗਲੇ ਕੁਝ ਘੰਟਿਆਂ ‘ਚ ਬਦਲੇਗਾ ਦਿੱਲੀ-NCR ਦਾ ਮੌਸਮ, ਜਾਣੋ ਕਿੱਥੇ ਪਵੇਗਾ ਮੀਂਹਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!
ਨਵੀਂ ਦਿੱਲੀ- ਭਾਰਤ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਦੀ ਤੁਲਨਾ ’ਚ 6 ਤੋਂ 8 ਗੁਣਾ ਵੱਧ ਹੈ। ਬੁੱਧਵਾਰ ਨੂੰ ਜਾਰੀ ਕੀਤੇ…
View More ਭਾਰਤ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ!IAS ਨੇ ਵਿਆਹ ‘ਚ ਖਾਣੇ ਦੀ ਬਰਬਾਦੀ ਵਾਲੀ ਤਸਵੀਰ ਕੀਤੀ ਸ਼ੇਅਰ, ਲਿਖਿਆ ਫੋਟੋਗ੍ਰਾਫਰ ਇਹ ਤਸਵੀਰ ਖਿੱਚਣੀ ਭੁੱਲਿਆ
ਨਵੀਂ ਦਿੱਲੀ : ਵਿਆਹ ਹੋਵੇ ਜਾਂ ਕੋਈ ਵੱਡਾ ਫੰਕਸ਼ਨ, ਅਜਿਹੇ ਮੌਕਿਆਂ ‘ਤੇ ਸੈਂਕੜੇ, ਹਜ਼ਾਰਾਂ ਲੋਕਾਂ ਦਾ ਖਾਣਾ ਬਣਦਾ ਹੈ। ਅਜਿਹੇ ਮੌਕਿਆਂ ‘ਤੇ ਲੋਕ ਖਾਣ ਦੀ…
View More IAS ਨੇ ਵਿਆਹ ‘ਚ ਖਾਣੇ ਦੀ ਬਰਬਾਦੀ ਵਾਲੀ ਤਸਵੀਰ ਕੀਤੀ ਸ਼ੇਅਰ, ਲਿਖਿਆ ਫੋਟੋਗ੍ਰਾਫਰ ਇਹ ਤਸਵੀਰ ਖਿੱਚਣੀ ਭੁੱਲਿਆਦੀਪ ਸਿੱਧੂ ਮੌਤ ਮਾਮਲੇ ‘ਚ ਟਰਾਲਾ ਡਰਾਈਵਰ ਜ਼ਮਾਨਤ ‘ਤੇ ਰਿਹਾਅ
ਸੋਨੀਪਤ- ਹਰਿਆਣਾ ਦੇ ਸੋਨੀਪਤ ‘ਚ ਪੰਜਾਬੀ ਅਦਾਕਾਰ ਅਤੇ ਗਾਇਕ ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਦੇ ਮਾਮਲੇ ‘ਚ ਟਰਾਲਾ ਡਰਾਈਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ…
View More ਦੀਪ ਸਿੱਧੂ ਮੌਤ ਮਾਮਲੇ ‘ਚ ਟਰਾਲਾ ਡਰਾਈਵਰ ਜ਼ਮਾਨਤ ‘ਤੇ ਰਿਹਾਅ‘ਮੇਰੀ ਪਤਨੀ ਸੁੰਦਰ ਤਾਂ ਮੈਨੂੰ ਛੱਡ ਕੇ ਚਲੀ ਗਈ’, ਨੌਜਵਾਨ ਨੇ ਪੁਲਿਸ ਤੋਂ ਮੰਗੀ ਮਦਦ
ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਛਤਰਪੁਰ ਪੁਲਿਸ ਦਫ਼ਤਰ ਵਿੱਚ ਇੱਕ ਵਿਅਕਤੀ ਅਜੀਬ ਸ਼ਿਕਾਇਤ ਲੈ ਕੇ ਪਹੁੰਚਿਆ। ਉਹ ਕਹਿੰਦਾ ਹੈ ਕਿ ਮੇਰੀ ਪਤਨੀ ਜ਼ਿਆਦਾ ਖੂਬਸੂਰਤ ਹੈ…
View More ‘ਮੇਰੀ ਪਤਨੀ ਸੁੰਦਰ ਤਾਂ ਮੈਨੂੰ ਛੱਡ ਕੇ ਚਲੀ ਗਈ’, ਨੌਜਵਾਨ ਨੇ ਪੁਲਿਸ ਤੋਂ ਮੰਗੀ ਮਦਦਸਵਾਸਤਿਕ ਦੀ ਤੁਲਨਾ ਨਾਜ਼ੀ ਪ੍ਰਤੀਕ ਨਾਲ ਨਾ ਕਰੋ, ਕੈਨੇਡਾ ਦੇ ਪੀ.ਐੱਮ. ਟਰੂਡੋ ਨੂੰ ਹਿੰਦੂ ਸੰਗਠਨ ਦੀ ਨਸੀਹਤ
ਨਵੀਂ ਦਿੱਲੀ : ਕੈਨੇਡਾ ਵਿਚ ਕੋਵਿਡ ਵੈਕਸੀਨ (Covid vaccine) ਨੂੰ ਲਾਜ਼ਮੀ ਬਣਾਏ ਜਾਣ ਅਤੇ ਲਾਕਡਾਊਨ (Lockdown) ਦੇ ਖਿਲਾਫ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਨੂੰ ਦੇਖਦੇ…
View More ਸਵਾਸਤਿਕ ਦੀ ਤੁਲਨਾ ਨਾਜ਼ੀ ਪ੍ਰਤੀਕ ਨਾਲ ਨਾ ਕਰੋ, ਕੈਨੇਡਾ ਦੇ ਪੀ.ਐੱਮ. ਟਰੂਡੋ ਨੂੰ ਹਿੰਦੂ ਸੰਗਠਨ ਦੀ ਨਸੀਹਤ