ਨਵੀਂ ਦਿੱਲੀ: ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ 15 ਜੂਨ ਨੂੰ ਗੁਜਰਾਤ ਨਾਲ ਟਕਰਾਉਣ ਦੀ ਸੰਭਾਵਨਾ ਦੇ ਵਿਚਕਾਰ, ਰਾਜ ਵਿੱਚ ਇੱਕ ਵਿਸਤ੍ਰਿਤ ਨਿਕਾਸੀ ਯੋਜਨਾ ਬਣਾਈ ਗਈ ਹੈ…
View More 48 ਘੰਟਿਆਂ ‘ਚ ਆਵੇਗਾ ਚੱਕਰਵਾਤੀ ਤੂਫਾਨ ਬਿਪਰਜੋਏ, ਗੁਜਰਾਤ ਹਾਈ ਅਲਰਟ ‘ਤੇ, PM ਮੋਦੀ ਨੇ CM ਪਟੇਲ ਨਾਲ ਕੀਤੀ ਗੱਲਬਾਤnationalnews
Rozgar Mela: 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਤੋਹਫਾ, PM ਮੋਦੀ ਸੌਂਪਣਗੇ ਨਿਯੁਕਤੀ ਪੱਤਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਲਗਭਗ 70,000 ਨਵੇਂ ਭਰਤੀ ਹੋਏ ਲੋਕਾਂ ਨੂੰ ਨਿਯੁਕਤੀ ਪੱਤਰ ਵੰਡਣਗੇ। ਇਸ ਮੌਕੇ ਉਹ ਲੋਕਾਂ ਨੂੰ ਸੰਬੋਧਨ…
View More Rozgar Mela: 70 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਾ ਤੋਹਫਾ, PM ਮੋਦੀ ਸੌਂਪਣਗੇ ਨਿਯੁਕਤੀ ਪੱਤਰ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਅਸਲ ਮਾਅਨਿਆਂ ਵਿੱਚ ਅਖਤਿਆਰ ਦੇਣਾ: CM ਮਾਨ
ਮਾਨਸਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਸੂਬਾ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ‘ ਦਾ ਮੰਤਵ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਲੋਕਾਂ…
View More ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਦਾ ਮੰਤਵ ਆਮ ਆਦਮੀ ਨੂੰ ਅਸਲ ਮਾਅਨਿਆਂ ਵਿੱਚ ਅਖਤਿਆਰ ਦੇਣਾ: CM ਮਾਨWork from home ਖ਼ਤਮ ਹੁੰਦੇ ਹੀ TCS ‘ਚ ਲੱਗੀ ਅਸਤੀਫ਼ਿਆ ਦੀ ਝੜੀ
ਨਵੀਂ ਦਿੱਲੀ: ਕੋਰੋਨਾ ਦੌਰਾਨ ਵਰਕ ਫਰਾਮ ਹੋਮ ਸ਼ੁਰੂ ਹੋਣ ਨਾਲ ਸਾਰਿਆ ਨੂੰ ਪਹਿਲਾ ਮੁਸ਼ਕਿਲ ਲੱਗ ਰਿਹਾ ਸੀ ਪਰ ਬਾਅਦ ਵਿੱਚ ਇਹੀ ਵਧੀਆ ਲੱਗਣ ਲੱਗ ਗਿਆ…
View More Work from home ਖ਼ਤਮ ਹੁੰਦੇ ਹੀ TCS ‘ਚ ਲੱਗੀ ਅਸਤੀਫ਼ਿਆ ਦੀ ਝੜੀਸੰਗਰੂਰ ‘ਚ CM ਭਗਵੰਤ ਮਾਨ ਦਾ ਵੱਡਾ ਐਲਾਨ, 50 ਏਕੜ ‘ਚ ਬਣੇਗੀ ਹਾਈ ਸਕਿਓਰਿਟੀ ਡਿਜੀਟਲ ਜੇਲ੍ਹ
ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸੰਗਰੂਰ ਪਹੁੰਚੇ। ਇੱਥੇ ਉਨ੍ਹਾਂ ਨੇ ਸਿਖਲਾਈ ਪੂਰੀ ਕਰਨ ਵਾਲੇ 200 ਤੋਂ ਵੱਧ ਜੇਲ੍ਹ ਵਾਰਡਨਾਂ ਦੀ ਪਾਸਿੰਗ…
View More ਸੰਗਰੂਰ ‘ਚ CM ਭਗਵੰਤ ਮਾਨ ਦਾ ਵੱਡਾ ਐਲਾਨ, 50 ਏਕੜ ‘ਚ ਬਣੇਗੀ ਹਾਈ ਸਕਿਓਰਿਟੀ ਡਿਜੀਟਲ ਜੇਲ੍ਹMira Road Murder Case: ਪਾਰਟਨਰ ਦੇ ਕਈ ਟੁਕੜੇ ਕਰ ਕੇ ਕੁੱਕਰ ‘ਚ ਉਬਾਲੇ, ਪੜ੍ਹੋ ਪੂਰੀ ਰਿਪੋਰਟ
ਨਵੀਂ ਦਿੱਲੀ: ਮੁੰਬਈ ਵਿੱਚ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੀਰਾ ਭਯੰਦਰ ਇਲਾਕੇ ਦੇ ਮੀਰਾ ਰੋਡ ‘ਤੇ ਸਥਿਤ ਹੈ ਗੀਤਾ ਆਕਾਸ਼ ਬਿਲਡਿੰਗ…
View More Mira Road Murder Case: ਪਾਰਟਨਰ ਦੇ ਕਈ ਟੁਕੜੇ ਕਰ ਕੇ ਕੁੱਕਰ ‘ਚ ਉਬਾਲੇ, ਪੜ੍ਹੋ ਪੂਰੀ ਰਿਪੋਰਟAsia Cup 2023: ਏਸ਼ੀਆ ਕੱਪ ਤੋਂ ਬਾਹਰ ਹੋ ਜਾਵੇਗਾ ਪਾਕਿਸਤਾਨ ! ਭਾਰਤ ਨੂੰ ਮਿਲਿਆ 3 ਦੇਸ਼ਾਂ ਦਾ ਸਮਰਥਨ, ‘ਹਾਈਬ੍ਰਿਡ ਮਾਡਲ’ ਰੱਦ
Asia Cup 2023 Latest Updates: ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਵੱਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰਨ ਤੋਂ ਬਾਅਦ ਮੇਜ਼ਬਾਨ ਪਾਕਿਸਤਾਨ ਸਤੰਬਰ ‘ਚ ਹੋਣ ਵਾਲੇ ਏਸ਼ੀਆ…
View More Asia Cup 2023: ਏਸ਼ੀਆ ਕੱਪ ਤੋਂ ਬਾਹਰ ਹੋ ਜਾਵੇਗਾ ਪਾਕਿਸਤਾਨ ! ਭਾਰਤ ਨੂੰ ਮਿਲਿਆ 3 ਦੇਸ਼ਾਂ ਦਾ ਸਮਰਥਨ, ‘ਹਾਈਬ੍ਰਿਡ ਮਾਡਲ’ ਰੱਦ2 ਪਾਕਿਸਤਾਨੀ ਨਾਗਰਿਕਾਂ ਨੇ ਕੀਤੀ ਸਰਹੱਦ ਪਾਰ, BSF ਨੇ ਬਾਰਡਰ ਤੋਂ ਕੀਤੇ ਗ੍ਰਿਫ਼ਤਾਰ
Pakistani nationals crossed the border: ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਮੰਗਲਵਾਰ ਨੂੰ ਪੰਜਾਬ ਦੇ ਤਰਨਤਾਰਨ ਸੈਕਟਰ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਫੜੇ ਗਏ ਦੋ ਪਾਕਿਸਤਾਨੀ ਨਾਗਰਿਕਾਂ…
View More 2 ਪਾਕਿਸਤਾਨੀ ਨਾਗਰਿਕਾਂ ਨੇ ਕੀਤੀ ਸਰਹੱਦ ਪਾਰ, BSF ਨੇ ਬਾਰਡਰ ਤੋਂ ਕੀਤੇ ਗ੍ਰਿਫ਼ਤਾਰਤੰਬਾਕੂ ਦੇ ਪੈਕੇਟ ‘ਤੇ ਲਗਾਈ ਸਿੱਧੂ ਮੂਸੇਵਾਲਾ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਭਾਰੀ ਰੋਸ, ਕੰਪਨੀ ਖਿਲਾਫ਼ ਮਾਮਲਾ ਦਰਜ
Sidhu Moosewala: ਇੱਕ ਤੰਬਾਕੂ-ਗੁਟਕਾ ਕੰਪਨੀ ਨੇ ਆਪਣੀ ਵਿਕਰੀ ਵਧਾਉਣ ਅਤੇ ਪ੍ਰਸਿੱਧੀ ਖੱਟਣ ਲਈ ਲੋਕਾਂ ਦੀਆਂ ਭਾਵਨਾਵਾਂ ਨੂੰ ਪੈਰਾਂ ਹੇਠ ਦੱਬਣ ਦੀ ਕੋਸ਼ਿਸ਼ ਕੀਤੀ ਹੈ। ਤੰਬਾਕੂ…
View More ਤੰਬਾਕੂ ਦੇ ਪੈਕੇਟ ‘ਤੇ ਲਗਾਈ ਸਿੱਧੂ ਮੂਸੇਵਾਲਾ ਦੀ ਤਸਵੀਰ, ਸੋਸ਼ਲ ਮੀਡੀਆ ‘ਤੇ ਭਾਰੀ ਰੋਸ, ਕੰਪਨੀ ਖਿਲਾਫ਼ ਮਾਮਲਾ ਦਰਜਜਨਮ ਦਿਨ ਦੀ ਪਾਰਟੀ ਲਈ ਗਹਿਣਿਆਂ ਦੀ ਦੁਕਾਨ ਲੁੱਟੀ, ਹੈਰਾਨ ਕਰ ਦੇਵੇਗੀ ਤਿੰਨ ਦੋਸਤਾਂ ਦੀ ਕਰਤੂਤ
Birthday party: ਹਰ ਵਿਅਕਤੀ ਆਪਣਾ ਜਨਮ ਦਿਨ ਧੂਮ-ਧਾਮ ਨਾਲ ਮਨਾਉਣਾ ਚਾਹੁੰਦਾ ਹੈ। ਇਸ ਦੇ ਲਈ ਸਭ ਤੋਂ ਮਹੱਤਵਪੂਰਨ ਚੀਜ਼ ਪੈਸਾ ਹੈ। ਇਸ ਲੋੜ ਨੂੰ ਪੂਰਾ…
View More ਜਨਮ ਦਿਨ ਦੀ ਪਾਰਟੀ ਲਈ ਗਹਿਣਿਆਂ ਦੀ ਦੁਕਾਨ ਲੁੱਟੀ, ਹੈਰਾਨ ਕਰ ਦੇਵੇਗੀ ਤਿੰਨ ਦੋਸਤਾਂ ਦੀ ਕਰਤੂਤ