ਅੰਮ੍ਰਿਤਸਰ: ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਇੱਕ ਅੰਤਰਰਾਸ਼ਟਰੀ ਨਾਰਕੋ-ਤਸਕਰੀ ਸਿੰਡੀਕੇਟ…
View More ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਸਰਹੱਦ ਪਾਰ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼, 4.5 ਕਿੱਲੋ ਹੈਰੋਇਨ ਸਣੇ 3 ਗ੍ਰਿਫ਼ਤਾਰLivingindianews
ਤਲਾਕ ਪ੍ਰਕਿਰਿਆ ’ਤੇ ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਵਿਸ਼ੇਸ਼ ਬੈਂਚ ਨੇ ਦਿੱਤੀ ਵੱਡੀ ਰਾਹਤ
ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਆਪਸੀ ਸਹਿਮਤੀ ਨਾਲ ਤਲਾਕ ਲੈਣ ਵਾਲੇ ਜੋੜਿਆਂ ਲਈ ਇੱਕ ਇਤਿਹਾਸਕ ਅਤੇ ਅਹਿਮ ਸਪੱਸ਼ਟੀਕਰਨ ਦਿੱਤਾ ਹੈ। ਮਾਨਯੋਗ ਅਦਾਲਤ ਨੇ ਕਿਹਾ ਹੈ…
View More ਤਲਾਕ ਪ੍ਰਕਿਰਿਆ ’ਤੇ ਦਿੱਲੀ ਹਾਈਕੋਰਟ ਦਾ ਵੱਡਾ ਫੈਸਲਾ, ਵਿਸ਼ੇਸ਼ ਬੈਂਚ ਨੇ ਦਿੱਤੀ ਵੱਡੀ ਰਾਹਤਉੱਤਰ ਭਾਰਤ ‘ਚ ਸੰਘਣੀ ਧੁੰਦ ਦਾ ਕਹਿਰ: ਹਵਾਈ ਅੱਡਾ ਅਥਾਰਟੀ ਵੱਲੋਂ ਐਡਵਾਈਜ਼ਰੀ ਜਾਰੀ, ਹਵਾਈ ਉਡਾਣਾਂ ਪ੍ਰਭਾਵਿਤ
ਨਵੀਂ ਦਿੱਲੀ: ਉੱਤਰ ਭਾਰਤ ਵਿੱਚ ਪੈ ਰਹੀ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ (ਦ੍ਰਿਸ਼ਟਤਾ) ਨੇ ਹਵਾਈ ਸਫ਼ਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।…
View More ਉੱਤਰ ਭਾਰਤ ‘ਚ ਸੰਘਣੀ ਧੁੰਦ ਦਾ ਕਹਿਰ: ਹਵਾਈ ਅੱਡਾ ਅਥਾਰਟੀ ਵੱਲੋਂ ਐਡਵਾਈਜ਼ਰੀ ਜਾਰੀ, ਹਵਾਈ ਉਡਾਣਾਂ ਪ੍ਰਭਾਵਿਤਕਪੂਰਥਲਾ ਚੋਣ ਨਤੀਜੇ: ਕਾਂਗਰਸ ਦੀ ਸ਼ਾਨਦਾਰ ਵਾਪਸੀ, ਬਲਾਕ ਸੰਮਤੀ ਦੀਆਂ 16 ਵਿੱਚੋਂ 12 ਸੀਟਾਂ ‘ਤੇ ਹਾਸਿਲ ਕੀਤੀ ਜਿੱਤ
ਕਪੂਰਥਲਾ: ਪੰਜਾਬ ਦੀਆਂ ਸਥਾਨਕ ਚੋਣਾਂ ਦੇ ਨਤੀਜਿਆਂ ਵਿੱਚ ਕਪੂਰਥਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਬਲਾਕ ਕਮੇਟੀ ਦੀਆਂ ਚੋਣਾਂ…
View More ਕਪੂਰਥਲਾ ਚੋਣ ਨਤੀਜੇ: ਕਾਂਗਰਸ ਦੀ ਸ਼ਾਨਦਾਰ ਵਾਪਸੀ, ਬਲਾਕ ਸੰਮਤੀ ਦੀਆਂ 16 ਵਿੱਚੋਂ 12 ਸੀਟਾਂ ‘ਤੇ ਹਾਸਿਲ ਕੀਤੀ ਜਿੱਤਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ ਨੇ ਵੰਤਾਰਾ ਦੀ ਕੀਤੀ ਸ਼ਲਾਘਾ, ਭਾਰਤ ਫਿਰ ਆਉਣ ਦਾ ਕੀਤਾ ਵਾਅਦਾ
ਮੁਹਾਲੀ : ਦੁਨੀਆ ਦੇ ਮਹਾਨ ਫੁੱਟਬਾਲਰ ਲਿਓਨਲ ਮੇਸੀ ਦੇ ‘GOAT ਟੂਰ ਆਫ ਇੰਡੀਆ’ ਨੇ ਭਾਰਤ ਵਿੱਚ ਇੱਕ ਨਵਾਂ ਉਤਸ਼ਾਹ ਭਰ ਦਿੱਤਾ ਹੈ। ਲਿਓਨਲ ਮੇਸੀ ਨੇ…
View More ਫੁੱਟਬਾਲ ਦੇ ਦਿੱਗਜ ਖਿਡਾਰੀ ਲਿਓਨਲ ਮੇਸੀ ਨੇ ਵੰਤਾਰਾ ਦੀ ਕੀਤੀ ਸ਼ਲਾਘਾ, ਭਾਰਤ ਫਿਰ ਆਉਣ ਦਾ ਕੀਤਾ ਵਾਅਦਾBreaking : ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਤੋਂ ਝਟਕਾ, 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿੱਚ ਜ਼ਮਾਨਤ ਰੱਦ
ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ (17 ਦਸੰਬਰ)…
View More Breaking : ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਤੋਂ ਝਟਕਾ, 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿੱਚ ਜ਼ਮਾਨਤ ਰੱਦਨੌਜਵਾਨ ਨੇ ਖ਼ੁਦਕੁਸ਼ੀ ਕਰਕੇ ਜੀਵਨ ਲੀਲਾ ਕੀਤੀ ਸਮਾਪਤ, ਮਾਨਸਿਕ ਪ੍ਰੇਸ਼ਾਨੀ ਬਣੀ ਵਜ੍ਹਾ
ਜਲੰਧਰ: ਸ਼ਹਿਰ ਦੇ ਰਸਤਾ ਮੁਹੱਲਾ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲਗਾ ਕੇ ਆਤਮਹੱਤਿਆ ਕਰਨ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ…
View More ਨੌਜਵਾਨ ਨੇ ਖ਼ੁਦਕੁਸ਼ੀ ਕਰਕੇ ਜੀਵਨ ਲੀਲਾ ਕੀਤੀ ਸਮਾਪਤ, ਮਾਨਸਿਕ ਪ੍ਰੇਸ਼ਾਨੀ ਬਣੀ ਵਜ੍ਹਾਕੱਪੜਿਆਂ ਨੂੰ ਲੈ ਕੇ ਭਿੜੀਆਂ ਦੋ ਭੈਣਾਂ, ਇੱਕ ਨੇ ਦੂਜੀ ਨੂੰ ਸਬਕ ਸਿਖਾਉਣ ਲਈ ਸੱਦੇ 15 ਨੌਜਵਾਨ, ਥਾਣੇ ਬਾਹਰ ਹੋਇਆ ਹੰਗਾਮਾ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੱਪੜਿਆਂ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰ…
View More ਕੱਪੜਿਆਂ ਨੂੰ ਲੈ ਕੇ ਭਿੜੀਆਂ ਦੋ ਭੈਣਾਂ, ਇੱਕ ਨੇ ਦੂਜੀ ਨੂੰ ਸਬਕ ਸਿਖਾਉਣ ਲਈ ਸੱਦੇ 15 ਨੌਜਵਾਨ, ਥਾਣੇ ਬਾਹਰ ਹੋਇਆ ਹੰਗਾਮਾThe Great Indian Kapil Show: ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ‘ਦੇਸੀ ਗਰਲ’ ਦਾ ਧਮਾਕਾ, ਸ਼ੋਅ ‘ਚ ਕਲਾਕਾਰਾਂ ਦੇ ਵੱਖਰੇ ਅੰਦਾਜ਼ ਨੇ ਮਚਾਈ ਤਬਾਹੀ
ਮੁੰਬਈ : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਪ੍ਰਸਿੱਧ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਚੌਥੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਸ ਵਾਰ ਸ਼ੋਅ…
View More The Great Indian Kapil Show: ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ‘ਦੇਸੀ ਗਰਲ’ ਦਾ ਧਮਾਕਾ, ਸ਼ੋਅ ‘ਚ ਕਲਾਕਾਰਾਂ ਦੇ ਵੱਖਰੇ ਅੰਦਾਜ਼ ਨੇ ਮਚਾਈ ਤਬਾਹੀOscar 2026: ਕਰਨ ਜੌਹਰ ਦੀ ਫ਼ਿਲਮ ‘ਹੋਮਬਾਊਂਡ’ ਨੇ ਰਚਿਆ ਇਤਿਹਾਸ, ਬਾਲੀਵੁੱਡ ਦੇ ਦੋ ਅਦਾਕਾਰਾਂ ਨੇ ਕੀਤਾ ਕਮਾਲ
ਮੁੰਬਈ : ਭਾਰਤੀ ਸਿਨੇਮਾ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫ਼ਿਲਮ ‘ਹੋਮਬਾਊਂਡ’ ਨੂੰ ਆਸਕਰ 2026…
View More Oscar 2026: ਕਰਨ ਜੌਹਰ ਦੀ ਫ਼ਿਲਮ ‘ਹੋਮਬਾਊਂਡ’ ਨੇ ਰਚਿਆ ਇਤਿਹਾਸ, ਬਾਲੀਵੁੱਡ ਦੇ ਦੋ ਅਦਾਕਾਰਾਂ ਨੇ ਕੀਤਾ ਕਮਾਲ