ਚੰਡੀਗੜ੍ਹ, 3 ਮਈ: ਸੂਬੇ ਦੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੀ ਝੋਨੇ ਦੇ ਫ਼ਸਲ ‘ਚੋਂ ਕੱਢ ਕੇ ਫਸਲੀ ਵਿਭਿੰਨਤਾ ਵੱਲ ਉਤਸ਼ਾਹਿਤ ਕਰਨ ਲਈ…
View More ਮਾਨ ਸਰਕਾਰ ਵੱਲੋਂ ਸਾਉਣੀ ਦੀ ਮੱਕੀ ਪ੍ਰੋਜੈਕਟ ਦਾ 16 ਜ਼ਿਲ੍ਹਿਆਂ ਤੱਕ ਵਿਸਥਾਰ, ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ‘ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ: ਖੁੱਡੀਆਂJalandhar
MANN GOVT EXPANDS KHARIF MAIZE PROJECT TO 16 DISTRICTS, OFFERS ₹17500/HECTARE SUBSIDY TO WEAN FARMERS AWAY FROM PADDY: KHUDIAN
Chandigarh, May 3: In a significant push to promote crop diversification by weaning the state farmers away from water-guzzling paddy, Chief Minister Bhagwant Singh Mann…
View More MANN GOVT EXPANDS KHARIF MAIZE PROJECT TO 16 DISTRICTS, OFFERS ₹17500/HECTARE SUBSIDY TO WEAN FARMERS AWAY FROM PADDY: KHUDIANਜਲੰਧਰ: MP ਅਸ਼ੋਕ ਮਿੱਤਲ ਦੇ ਘਰ 20 ਘੰਟੇ ਚੱਲੀ ED ਦੀ ਰੇਡ ਖ਼ਤਮ, CM ਮਾਨ ਤੇ ਕੇਜਰੀਵਾਲ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
ਜਲੰਧਰ : ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਅਸ਼ੋਕ ਮਿੱਤਲ ਦੇ ਟਿਕਾਣਿਆਂ ‘ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ…
View More ਜਲੰਧਰ: MP ਅਸ਼ੋਕ ਮਿੱਤਲ ਦੇ ਘਰ 20 ਘੰਟੇ ਚੱਲੀ ED ਦੀ ਰੇਡ ਖ਼ਤਮ, CM ਮਾਨ ਤੇ ਕੇਜਰੀਵਾਲ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇਪੰਜਾਬ ਦੇ ਸਕੂਲਾਂ ‘ਚ ਬੰਬ ਦੀ ਦਹਿਸ਼ਤ: ਜਲੰਧਰ ਤੇ ਚੰਡੀਗੜ੍ਹ ਤੋਂ ਬਾਅਦ ਅੰਮ੍ਰਿਤਸਰ ‘ਚ ਹਾਈ ਅਲਰਟ, ਕਈ ਨਾਮੀ ਸਕੂਲ ਕਰਵਾਏ ਗਏ ਬੰਦ
ਅੰਮ੍ਰਿਤਸਰ: ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲ ਰਹੀਆਂ ਧਮਕੀਆਂ ਨੇ ਸੂਬੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ…
View More ਪੰਜਾਬ ਦੇ ਸਕੂਲਾਂ ‘ਚ ਬੰਬ ਦੀ ਦਹਿਸ਼ਤ: ਜਲੰਧਰ ਤੇ ਚੰਡੀਗੜ੍ਹ ਤੋਂ ਬਾਅਦ ਅੰਮ੍ਰਿਤਸਰ ‘ਚ ਹਾਈ ਅਲਰਟ, ਕਈ ਨਾਮੀ ਸਕੂਲ ਕਰਵਾਏ ਗਏ ਬੰਦJalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰ
ਜਲੰਧਰ : ਮਹਾਨਗਰ ਜਲੰਧਰ ਵਿੱਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸੰਤੋਖਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਮੋਟਰਸਾਈਕਲ…
View More Jalandhar Firing : ਦੇਰ ਰਾਤ ਡਾਕਟਰ ਦੇ ਘਰ ਤੇ ਕਾਰ ‘ਤੇ ਤਾਬੜਤੋੜ ਫਾਇਰਿੰਗ, CCTV ‘ਚ ਕੈਦ ਹੋਏ ਹਮਲਾਵਰਲੜਕੀ ਨਾਲ ਛੇੜਛਾੜ ਪਈ ਮਹਿੰਗੀ, ਗਾਜ਼ੀ ਗੁੱਲਾ ਨੇੜੇ ਲੋਕਾਂ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਕੀਤੀ ‘ਛਿੱਤਰ ਪਰੇਡ’
ਜਲੰਧਰ : ਸ਼ਹਿਰ ਦੇ ਗਾਜ਼ੀ ਗੁੱਲਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਮੁਟਿਆਰ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦੇ ਦੋਸ਼…
View More ਲੜਕੀ ਨਾਲ ਛੇੜਛਾੜ ਪਈ ਮਹਿੰਗੀ, ਗਾਜ਼ੀ ਗੁੱਲਾ ਨੇੜੇ ਲੋਕਾਂ ਨੇ ਬਾਈਕ ਸਵਾਰ ਤਿੰਨ ਨੌਜਵਾਨਾਂ ਦੀ ਕੀਤੀ ‘ਛਿੱਤਰ ਪਰੇਡ’ਜਲੰਧਰ ਦੇ ਪੀਪੀਆਰ ਮਾਰਕੀਟ ‘ਚ ਹੰਗਾਮਾ: ਕਾਂਗਰਸੀ ਆਗੂ ਦੇ ਦਫ਼ਤਰ ‘ਤੇ GST ਦੀ ਰੇਡ, ਟੀਮ ਨੂੰ ਬਣਾਇਆ ਬੰਧਕ
ਜਲੰਧਰ: ਸ਼ਹਿਰ ਦੇ ਮਸ਼ਹੂਰ ਕਾਰੋਬਾਰੀ ਇਲਾਕੇ ਪੀਪੀਆਰ (PPR) ਮਾਰਕੀਟ ਵਿੱਚ ਅੱਜ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਜੀਐੱਸਟੀ (GST) ਵਿਭਾਗ ਦੀ ਟੀਮ ਇੱਕ ਚਰਚਿਤ…
View More ਜਲੰਧਰ ਦੇ ਪੀਪੀਆਰ ਮਾਰਕੀਟ ‘ਚ ਹੰਗਾਮਾ: ਕਾਂਗਰਸੀ ਆਗੂ ਦੇ ਦਫ਼ਤਰ ‘ਤੇ GST ਦੀ ਰੇਡ, ਟੀਮ ਨੂੰ ਬਣਾਇਆ ਬੰਧਕNakodar encounter: ਜਲੰਧਰ ਦਿਹਾਤੀ ਪੁਲਿਸ ਨੇ ਦੋ ਖ਼ਤਰਨਾਕ ਸ਼ੂਟਰਾਂ ਨੂੰ ਕੀਤਾ ਕਾਬੂ, ਵਪਾਰੀ ‘ਤੇ ਫਾਇਰਿੰਗ ਮਾਮਲੇ ‘ਚ ਸਨ ਵਾਂਟੇਡ
ਨਕੋਦਰ : ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਨਕੋਦਰ ਦੇ ਚੱਕ ਮਗਲਾਨੀ ਰੋਡ ‘ਤੇ ਇੱਕ ਮੁਕਾਬਲੇ (Encounter) ਦੌਰਾਨ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ…
View More Nakodar encounter: ਜਲੰਧਰ ਦਿਹਾਤੀ ਪੁਲਿਸ ਨੇ ਦੋ ਖ਼ਤਰਨਾਕ ਸ਼ੂਟਰਾਂ ਨੂੰ ਕੀਤਾ ਕਾਬੂ, ਵਪਾਰੀ ‘ਤੇ ਫਾਇਰਿੰਗ ਮਾਮਲੇ ‘ਚ ਸਨ ਵਾਂਟੇਡਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲੰਧਰ ਦੇ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਿੱਚ ਜਾਂਚ ਦੇ ਆਦੇਸ਼, ਦੋਸ਼ੀਆਂ ਵਿਰੁੱਧ ਕਿਹਾ ਸਖ਼ਤ ਕਾਰਵਾਈ ਲਈ
ਸ੍ਰੀ ਅੰਮ੍ਰਿਤਸਰ, 21 ਜਨਵਰੀ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜਲੰਧਰ ਜ਼ਿਲ੍ਹੇ ਦੇ ਮਾਹਲ ਪਿੰਡ ਦੇ ਗੁਰਦੁਆਰਾ…
View More ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲੰਧਰ ਦੇ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਿੱਚ ਜਾਂਚ ਦੇ ਆਦੇਸ਼, ਦੋਸ਼ੀਆਂ ਵਿਰੁੱਧ ਕਿਹਾ ਸਖ਼ਤ ਕਾਰਵਾਈ ਲਈOverdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ
ਜਲੰਧਰ: ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ…
View More Overdose of Drug : ਜਲੰਧਰ ‘ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਖੋਲ੍ਹਿਆ ਮੋਰਚਾ