ਵਿੰਦਾਵਨ: ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਵਿੰਦਾਵਨ ਦੇ ਛਟੀਕਰਾ ਮਾਰਗ ‘ਤੇ ਬਣੀ ‘ਸ਼੍ਰੀ ਕ੍ਰਿਸ਼ਨ ਸ਼ਰਣਮ ਸੋਸਾਇਟੀ’ ਵਿੱਚ ਐਤਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ…
View More Sant Premanand Ji Maharaj ਦੇ ਫਲੈਟ ‘ਚ ਲੱਗੀ ਭਿਆਨਕ ਅੱਗ, ਫਾਇਰ ਵਿਭਾਗ ਵੱਲੋਂ ਜਾਂਚ ਸ਼ੁਰੂfire
Death by suffocation : ਕੈਂਟਰ ਦੇ ਕੈਬਿਨ ‘ਚ ਅੰਗੀਠੀ ਬਾਲ ਕੇ ਸੌਣਾ ਪਿਆ ਮਹਿੰਗਾ, ਫੁੱਫੜ-ਭਤੀਜੇ ਦੀ ਦਮ ਘੁੱਟਣ ਨਾਲ ਮੌਤ
ਮਾਛੀਵਾੜਾ ਸਾਹਿਬ: ਠੰਢ ਤੋਂ ਬਚਣ ਲਈ ਵਰਤੀ ਗਈ ਇੱਕ ਲਾਪਰਵਾਹੀ ਨੇ ਦੋ ਜ਼ਿੰਦਗੀਆਂ ਨਿਗਲ ਲਈਆਂ ਹਨ। ਮਾਛੀਵਾੜਾ ਦੇ ਪਿੰਡ ਭੱਟੀਆਂ ਸਥਿਤ ਇੱਕ ਫੈਕਟਰੀ ਵਿੱਚ ਖੜ੍ਹੇ…
View More Death by suffocation : ਕੈਂਟਰ ਦੇ ਕੈਬਿਨ ‘ਚ ਅੰਗੀਠੀ ਬਾਲ ਕੇ ਸੌਣਾ ਪਿਆ ਮਹਿੰਗਾ, ਫੁੱਫੜ-ਭਤੀਜੇ ਦੀ ਦਮ ਘੁੱਟਣ ਨਾਲ ਮੌਤ3 ਬੱਚਿਆਂ ਦੀ ਮਾਂ ਨੂੰ ਭਜਾਉਣ ਦੇ ਵਿਵਾਦ ‘ਚ ਘਰ ਨੂੰ ਲਗਾਈ ਅੱਗ, ਪੂਰਾ ਸਮਾਨ ਸੜ ਕੇ ਸੁਆਹ
ਅਜਨਾਲਾ : ਅਜਨਾਲਾ ਦੇ ਨਜ਼ਦੀਕੀ ਪਿੰਡ ਤਲਵੰਡੀ ਰਾਏ ਦਾਦੂ ਵਿੱਚ ਦੇਰ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਪੁਰਾਣੀ ਰੰਜਿਸ਼ ਅਤੇ ਘਰੇਲੂ…
View More 3 ਬੱਚਿਆਂ ਦੀ ਮਾਂ ਨੂੰ ਭਜਾਉਣ ਦੇ ਵਿਵਾਦ ‘ਚ ਘਰ ਨੂੰ ਲਗਾਈ ਅੱਗ, ਪੂਰਾ ਸਮਾਨ ਸੜ ਕੇ ਸੁਆਹVenezuela Attack: ਰਾਸ਼ਟਰਪਤੀ ਭਵਨ ਨੇੜੇ ਗੋਲੀਬਾਰੀ ਨਾਲ ਮਚੀ ਹਾਹਾਕਾਰ, ਡਰੋਨ ਦਿਖਾਈ ਦੇਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੋਲ੍ਹੇ ਮੋਰਚੇ
ਵੈਨੇਜ਼ੁਏਲਾ: ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਵਿੱਚ ਸਥਿਤ ਰਾਸ਼ਟਰਪਤੀ ਭਵਨ ‘ਮਿਰਾਫਲੋਰੇਸ ਪੈਲੇਸ’ (Miraflores Palace) ਦੇ ਆਸ-ਪਾਸ ਸੋਮਵਾਰ ਦੇਰ ਸ਼ਾਮ ਹੋਈ ਗੋਲੀਬਾਰੀ ਕਾਰਨ ਹਾਹਾਕਾਰ ਮਚ ਗਿਆ। ਇਹ…
View More Venezuela Attack: ਰਾਸ਼ਟਰਪਤੀ ਭਵਨ ਨੇੜੇ ਗੋਲੀਬਾਰੀ ਨਾਲ ਮਚੀ ਹਾਹਾਕਾਰ, ਡਰੋਨ ਦਿਖਾਈ ਦੇਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੋਲ੍ਹੇ ਮੋਰਚੇSwitzerland Blast: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਬਾਰ ਵਿੱਚ ਲੱਗੀ ਭਿਆਨਕ ਅੱਗ, 47 ਤੋਂ ਵੱਧ ਲੋਕਾਂ ਦੀ ਹੋਈ ਮੌਤ
ਕ੍ਰਾਂਸ-ਮੋਂਟਾਨਾ: ਸਵਿਟਜ਼ਰਲੈਂਡ ਦੇ ਮਸ਼ਹੂਰ ਸਕੀ ਰਿਜ਼ੌਰਟ ਕ੍ਰਾਂਸ-ਮੋਂਟਾਨਾ ਵਿੱਚ ਨਵੇਂ ਸਾਲ ਦਾ ਜਸ਼ਨ ਉਸ ਸਮੇਂ ਮਾਤਮ ਵਿੱਚ ਬਦਲ ਗਿਆ, ਜਦੋਂ ਇੱਕ ਬਾਰ ਵਿੱਚ ਲੱਗੀ ਭਿਆਨਕ ਅੱਗ…
View More Switzerland Blast: ਨਵੇਂ ਸਾਲ ਦੇ ਜਸ਼ਨਾਂ ਦੌਰਾਨ ਬਾਰ ਵਿੱਚ ਲੱਗੀ ਭਿਆਨਕ ਅੱਗ, 47 ਤੋਂ ਵੱਧ ਲੋਕਾਂ ਦੀ ਹੋਈ ਮੌਤSanjay Singh :ਪ੍ਰਸਿੱਧ ਫਿਲਮ ਨਿਰਮਾਤਾ ਦੀ ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, ਬਚੀ ਵਾਲ-ਵਾਲ ਜਾਨ
ਮੁੰਬਈ: ਮਾਇਆਨਗਰੀ ਮੁੰਬਈ ਦੇ ਅੰਧੇਰੀ ਵੈਸਟ ਇਲਾਕੇ ਵਿੱਚ ਸਥਿਤ ‘ਸੋਰੈਂਟੋ ਅਪਾਰਟਮੈਂਟ ਕੰਪਲੈਕਸ’ ਵਿੱਚ ਵੀਰਵਾਰ ਯਾਨੀ ਕਿ 25 ਦਸੰਬਰ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ…
View More Sanjay Singh :ਪ੍ਰਸਿੱਧ ਫਿਲਮ ਨਿਰਮਾਤਾ ਦੀ ਬਹੁ-ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ, ਬਚੀ ਵਾਲ-ਵਾਲ ਜਾਨTerrible Accident : ਕਰਨਾਟਕ ‘ਚ ਬੱਸ ਤੇ ਟਰੱਕ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 9 ਲੋਕਾਂ ਦੀ ਮੌਤ
ਚਿੱਤਰਦੁਰਗ (ਕਰਨਾਟਕ): ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿੱਥੇ ਇੱਕ ਨਿੱਜੀ ਸਲੀਪਰ ਕੋਚ ਬੱਸ ਅਤੇ ਟਰੱਕ ਦੀ ਜ਼ਬਰਦਸਤ…
View More Terrible Accident : ਕਰਨਾਟਕ ‘ਚ ਬੱਸ ਤੇ ਟਰੱਕ ਦੀ ਟੱਕਰ ਤੋਂ ਬਾਅਦ ਲੱਗੀ ਅੱਗ, 9 ਲੋਕਾਂ ਦੀ ਮੌਤTerrible Fire : ਅਜਮੇਰ ਤੋਂ ਨੇਪਾਲ ਜਾ ਰਹੀ ਸ਼ਰਧਾਲੂਆਂ ਦੀ ਬੱਸ ਸੜ ਕੇ ਸਵਾਹ, 45 ਯਾਤਰੀਆਂ ਦੀ ਬਚੀ ਜਾਨ
ਫਿਰੋਜ਼ਾਬਾਦ: ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਇੱਕ ਵੱਡਾ ਹਾਦਸਾ ਵਾਪਰ ਤੋਂ ਟਲ ਗਿਆ। ਆਗਰਾ-ਲਖਨਊ ਐਕਸਪ੍ਰੈਸਵੇਅ ‘ਤੇ ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ…
View More Terrible Fire : ਅਜਮੇਰ ਤੋਂ ਨੇਪਾਲ ਜਾ ਰਹੀ ਸ਼ਰਧਾਲੂਆਂ ਦੀ ਬੱਸ ਸੜ ਕੇ ਸਵਾਹ, 45 ਯਾਤਰੀਆਂ ਦੀ ਬਚੀ ਜਾਨfog : ਟਰੱਕ ਨਾਲ ਟਕਰਾਉਣ ਤੋਂ ਬਾਅਦ ਆਈ-20 ਕਾਰ ਬਣੀ ਅੱਗ ਦਾ ਗੋਲਾ, ਬਚਾਈ ਜਾਨ
ਖੰਨਾ: ਪੰਜਾਬ ਵਿੱਚ ਪੈ ਰਹੀ ਸੰਘਣੀ ਧੁੰਦ ਕਾਰਨ ਵਾਪਰ ਰਹੇ ਸੜਕ ਹਾਦਸਿਆਂ ਦੀ ਲੜੀ ਵਿੱਚ ਖੰਨਾ ਦੇ ਜੀ.ਟੀ. ਰੋਡ ‘ਤੇ ਇੱਕ ਭਿਆਨਕ ਹਾਦਸਾ ਸਾਹਮਣੇ ਆਇਆ…
View More fog : ਟਰੱਕ ਨਾਲ ਟਕਰਾਉਣ ਤੋਂ ਬਾਅਦ ਆਈ-20 ਕਾਰ ਬਣੀ ਅੱਗ ਦਾ ਗੋਲਾ, ਬਚਾਈ ਜਾਨ