ਜਲੰਧਰ: ਭਾਰਤੀ ਹਾਕੀ ਟੀਮ ਦੇ ਸਟਾਰ ਖਿਡਾਰੀ ਅਤੇ ਓਲੰਪੀਅਨ ਮਨਦੀਪ ਸਿੰਘ ਦੇ ਪਿਤਾ ਇੱਕ ਤਾਜ਼ਾ ਵਿਵਾਦ ਕਾਰਨ ਸੁਰਖੀਆਂ ਵਿੱਚ ਆ ਗਏ ਹਨ। ਜਲੰਧਰ ਦੇ ਕੇ.ਪੀ.…
View More ਵਿਵਾਦਾਂ ਵਿੱਚ ਘਿਰੇ ਓਲੰਪੀਅਨ ਹਾਕੀ ਖਿਡਾਰੀ ਮਨਦੀਪ ਸਿੰਘ ਦੇ ਪਿਤਾ; ਸਟੇਡੀਅਮ ‘ਚ ਬੱਚਿਆਂ ਨਾਲ ਹੱਥੋਪਾਈ ਦੀ ਵੀਡੀਓ ਵਾਇਰਲfather
Sufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆ
ਜਲੰਧਰ: ਮਸ਼ਹੂਰ ਸੂਫੀ ਗਾਇਕਾਵਾਂ ‘ਨੂਰਾਂ ਸਿਸਟਰਜ਼’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ…
View More Sufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆਜੰਡਿਆਲਾ ਗੁਰੂ ‘ਚ ਦਹਿਸ਼ਤ: ਮਹਿਜ਼ 21 ਹਜ਼ਾਰ ਦੇ ਲੈਣ-ਦੇਣ ਪਿੱਛੇ ਚੱਲੀਆਂ ਗੋਲੀਆਂ, ਪਿਓ-ਪੁੱਤ ਜ਼ਖ਼ਮੀ
ਜੰਡਿਆਲਾ ਗੁਰੂ : ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਮੂਲੀ…
View More ਜੰਡਿਆਲਾ ਗੁਰੂ ‘ਚ ਦਹਿਸ਼ਤ: ਮਹਿਜ਼ 21 ਹਜ਼ਾਰ ਦੇ ਲੈਣ-ਦੇਣ ਪਿੱਛੇ ਚੱਲੀਆਂ ਗੋਲੀਆਂ, ਪਿਓ-ਪੁੱਤ ਜ਼ਖ਼ਮੀSidhu Moosewala murder case: ਮਾਨਸਾ ਅਦਾਲਤ ਵਿੱਚ ਸੁਣਵਾਈ, ਪਿਤਾ ਬਲਕੌਰ ਸਿੰਘ ਨੇ ਦਾਇਰ ਕੀਤੀ ਨਵੀਂ ਅਰਜ਼ੀ
ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅੱਜ ਮਾਨਸਾ ਦੀ ਮਾਨਯੋਗ ਅਦਾਲਤ ਵਿੱਚ ਅਹਿਮ ਸੁਣਵਾਈ ਹੋਈ। ਇਸ ਦੌਰਾਨ ਮੂਸੇਵਾਲਾ ਦੇ ਪਿਤਾ ਸਰਦਾਰ…
View More Sidhu Moosewala murder case: ਮਾਨਸਾ ਅਦਾਲਤ ਵਿੱਚ ਸੁਣਵਾਈ, ਪਿਤਾ ਬਲਕੌਰ ਸਿੰਘ ਨੇ ਦਾਇਰ ਕੀਤੀ ਨਵੀਂ ਅਰਜ਼ੀ‘Taarak Mehta Ka Ooltah Chashmah’ ਫੇਮ ਦਿਸ਼ਾ ਵਕਾਨੀ ਦੇ ਪਿਤਾ ਅਤੇ ਦਿੱਗਜ ਅਦਾਕਾਰ ਭੀਮ ਵਕਾਨੀ ਦਾ ਦੇਹਾਂਤ, ਅਸਿਤ ਮੋਦੀ ਨੇ ਜਤਾਇਆ ਦੁੱਖ
ਮੁੰਬਈ: ਮਨੋਰੰਜਨ ਜਗਤ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ‘ਦਿਆਬੇਨ’ ਦਾ ਕਿਰਦਾਰ ਨਿਭਾਉਣ ਵਾਲੀ…
View More ‘Taarak Mehta Ka Ooltah Chashmah’ ਫੇਮ ਦਿਸ਼ਾ ਵਕਾਨੀ ਦੇ ਪਿਤਾ ਅਤੇ ਦਿੱਗਜ ਅਦਾਕਾਰ ਭੀਮ ਵਕਾਨੀ ਦਾ ਦੇਹਾਂਤ, ਅਸਿਤ ਮੋਦੀ ਨੇ ਜਤਾਇਆ ਦੁੱਖLucknow murder case : NEET ਦੀ ਤਿਆਰੀ ਦੇ ਦਬਾਅ ਹੇਠ ਬੇਟੇ ਨੇ ਪਿਤਾ ਦਾ ਕੀਤਾ ਕਤਲ, ਡਰੱਮ ‘ਚ ਛਿਪਾਇਆ ਧੜ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ 21 ਸਾਲਾ ਨੌਜਵਾਨ ਨੇ ਆਪਣੇ…
View More Lucknow murder case : NEET ਦੀ ਤਿਆਰੀ ਦੇ ਦਬਾਅ ਹੇਠ ਬੇਟੇ ਨੇ ਪਿਤਾ ਦਾ ਕੀਤਾ ਕਤਲ, ਡਰੱਮ ‘ਚ ਛਿਪਾਇਆ ਧੜSalim khan health update : ਅਦਾਕਾਰ ਸੰਤੋਸ਼ ਸ਼ੁਕਲਾ ਨੇ ਸਲਮਾਨ ਖਾਨ ਦੇ ਸੰਘਰਸ਼ ਅਤੇ ਪਿਓ-ਪੁੱਤ ਦੇ ਰਿਸ਼ਤੇ ‘ਤੇ ਖੋਲ੍ਹੇ ਦਿਲ ਦੇ ਭੇਤ
ਮੁੰਬਈ: ‘ਬਿੱਗ ਬੌਸ 6’ ਫੇਮ ਅਤੇ ਸਲਮਾਨ ਖਾਨ ਦੇ ਕਰੀਬੀ ਦੋਸਤ ਸੰਤੋਸ਼ ਸ਼ੁਕਲਾ ਨੇ ਹਾਲ ਹੀ ਵਿੱਚ ਦਿੱਗਜ ਲੇਖਕ ਸਲੀਮ ਖਾਨ ਦੀ ਸਿਹਤ ਨੂੰ ਲੈ…
View More Salim khan health update : ਅਦਾਕਾਰ ਸੰਤੋਸ਼ ਸ਼ੁਕਲਾ ਨੇ ਸਲਮਾਨ ਖਾਨ ਦੇ ਸੰਘਰਸ਼ ਅਤੇ ਪਿਓ-ਪੁੱਤ ਦੇ ਰਿਸ਼ਤੇ ‘ਤੇ ਖੋਲ੍ਹੇ ਦਿਲ ਦੇ ਭੇਤBollywood actor Sidharth Malhotra ਦੇ ਸਿਰ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਸੁਨੀਲ ਮਲਹੋਤਰਾ ਦਾ ਹੋਇਆ ਦੇਹਾਂਤ
ਮੁੰਬਈ : ਮਸ਼ਹੂਰ ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਦੇ ਪਰਿਵਾਰ ਲਈ ਇਹ ਸਮਾਂ ਬੇਹੱਦ ਮੁਸ਼ਕਿਲ ਭਰਿਆ ਹੈ। ਅਦਾਕਾਰ ਦੇ ਪਿਤਾ ਸੁਨੀਲ ਮਲਹੋਤਰਾ ਦਾ ਸ਼ਨੀਵਾਰ, 14 ਫਰਵਰੀ…
View More Bollywood actor Sidharth Malhotra ਦੇ ਸਿਰ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਸੁਨੀਲ ਮਲਹੋਤਰਾ ਦਾ ਹੋਇਆ ਦੇਹਾਂਤਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਪਿਤਾ ਦੀ ਵਿਗੜੀ ਸਿਹਤ, ਫਿਲਮ ਜਗਤ ‘ਚ ਬਣਿਆ ਚਿੰਤਾਜਨਕ ਮਾਹੌਲ
ਮੁੰਬਈ : ਫਿਲਮ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹ ਹੈ ਕਿ ਦਿੱਗਜ ਅਦਾਕਾਰ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦੀ ਸਿਹਤ ਵਿਗੜ ਗਈ ਹੈ।…
View More ਬਾਲੀਵੁੱਡ ਦੇ ਦਿੱਗਜ ਅਦਾਕਾਰ ਦੇ ਪਿਤਾ ਦੀ ਵਿਗੜੀ ਸਿਹਤ, ਫਿਲਮ ਜਗਤ ‘ਚ ਬਣਿਆ ਚਿੰਤਾਜਨਕ ਮਾਹੌਲSon Murdered father in Ludhiana : ਨਸ਼ੇੜੀ ਪੁੱਤ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਜਾਣੋ ਕਿਸ ਗੱਲ ਕਾਰਨ ਕੀਤਾ ਇਹ ਸ਼ਰਮਸ਼ਾਰ ਕਾਰਾ
ਲੁਧਿਆਣਾ: ਉਦਯੋਗਿਕ ਸ਼ਹਿਰ ਲੁਧਿਆਣਾ ਦੇ ਢੰਡਾਰੀ ਖੁਰਦ ਇਲਾਕੇ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੇ ਹੀ ਪਿਓ ਨੂੰ…
View More Son Murdered father in Ludhiana : ਨਸ਼ੇੜੀ ਪੁੱਤ ਨੇ ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ, ਜਾਣੋ ਕਿਸ ਗੱਲ ਕਾਰਨ ਕੀਤਾ ਇਹ ਸ਼ਰਮਸ਼ਾਰ ਕਾਰਾ