‘ਸੁਰਖੀ-ਬਿੰਦੀ’ ਦੀ ਸਟਾਰ-ਕਾਸਟ ਲੁਧਿਆਣਾ ਪਹੁੰਚੀ, ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਨੇ ਕੀਤੀ ਗੱਲਬਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਸੁਰਖੀ-ਬਿੰਦੀ‘ ਦੀ ਸਟਾਰ-ਕਾਸਟ ਲੁਧਿਆਣਾ ਪਹੁੰਚੀ | ਮੁੱਖ ਕਲਾਕਾਰ ਗੁਰਨਾਮ ਭੁੱਲਰ ਅਤੇ ਕਲਾਕਾਰਾ ਸਰਗੁਨ ਮਹਿਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 30 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਸੁਰਖੀ-ਬਿੰਦੀ‘ ਦੀ ਸਟਾਰ-ਕਾਸਟ ਲੁਧਿਆਣਾ ਪਹੁੰਚੀ |

ਮੁੱਖ ਕਲਾਕਾਰ ਗੁਰਨਾਮ ਭੁੱਲਰ ਅਤੇ ਕਲਾਕਾਰਾ ਸਰਗੁਨ ਮਹਿਤਾ ਪਹੁੰਚੇ | ਜਿਥੇ ਉਹਨਾਂ ਫ਼ਿਲਮ ਸਬੰਧੀ ਆਪਣਾ ਤਜ਼ੁਰਬਾ ਸਾਂਝਾ ਕੀਤਾ | ਦਰਸ਼ਕਾਂ ਨੂੰ ਦਸਿਆ ਕਿ ਫ਼ਿਲਮ ਅਜਿਹੀ ਜਿਸਨੂੰੰ ਪਰਿਵਾਰ ਵਿੱਚ ਬੈਠਕੇ ਵੇਖਿਆ ਜਾ ਸਕਦਾ ਐ | 

 Watch Video

Leave a Reply

Your email address will not be published. Required fields are marked *