ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਜੇਪੀ ਦੇ ਉਮੀਦਵਾਰ ਬਾਲੀਵੁੱਡ ਅਭਿਨੇਤਾ ਸਨੀ ਦਿਓਲ ਨੇ ਨਾਮਜਦਗੀ ਪੱਤਰ ਭਰ ਦਿੱਤਾ ਹੈ।
https://www.facebook.com/LivingIndiaNewschannel/videos/2188816104499394/
ਦਸ ਦਈਏ ਕਿ ਉਹਨਾਂ ਨੇ ਨਾਮਜਦਗੀ ਪੱਤਰ ਭਰਨ ਤੋਂ ਪਹਿਲਾ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਸੀ। ਨਾਲ ਹੀ ਉਹ ਦੁਰਗਿਆਨਾ ਮੰਦਿਰ ਵੀ ਨਤਮਸਤਕ ਹੋਏ ਸੀ।
