ਕਰਤਾਰਪੁਰ ਲਾਂਘੇ ਦਾ ਕੰਮ ਤੈਅਸ਼ੁਦਾ ਸਮੇਂ ਤੇ ਹੀ ਹੋਵੇਗਾ ਮੁਕੰਮਲ- ਸੁਖਜਿੰਦਰ ਰੰਧਾਵਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦਾ ਅਸਰ ਹੁਣ ਕਰਤਾਰਪੁਰ ਲਾਂਘੇ ਤੇ ਪੈਂਦੇ ਹੋਏ ਦਿਖ ਰਿਹਾ ਹੈ। ਇਸ ਤਣਾਅ ਦੇ ਕਾਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਤੇ ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਦਾ ਅਸਰ ਹੁਣ ਕਰਤਾਰਪੁਰ ਲਾਂਘੇ ਤੇ ਪੈਂਦੇ ਹੋਏ ਦਿਖ ਰਿਹਾ ਹੈ। ਇਸ ਤਣਾਅ ਦੇ ਕਾਰਨ ਲਾਂਘੇ ਦੇ ਕੰਮ ਤੇ ਬ੍ਰੇਕਾਂ ਲੱਗਦੀਆਂ ਹੋਂਇਆ ਨਜਰ ਆ ਰਹੀਆਂ ਹਨ। ਉੱਥੇ ਹੀ ਤੁਹਾਨੂੰ ਦਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

sukhjinder singh randhawa

ਸੁਖਜਿੰਦਰ ਸਿੰਘ ਰਂਧਾਵਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਤੈਅ ਸਮੇਂ ਚ ਮੁਕੰਮਲ ਹੋਵੇਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਪਹਿਲਾ ਕਰਤਾਰਪੁਰ ਲਾਂਘਾ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਵੱਲੋਂ ਕਰਤਾਰਪੁਰ ਲਾਂਘੇ ਦਾ ਕੰਮ ਲਗਾਤਾਰ ਜਾਰੀ ਹੈ।

 

 

Leave a Reply

Your email address will not be published. Required fields are marked *