ਲੁਧਿਆਣਾ ਜੇਲ ਕਾਂਡ: ਜੇਲ੍ਹ ‘ਚ ਹੋ ਰਹੀਆਂ ਬਗਾਵਤਾਂ ਜੇਲ੍ਹ ਮੰਤਰੀ ਨੇ ਮਹਿਜ਼ ਰਿਪੋਰਟਾਂ ਮੰਗ ਸਾਰਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਦੋ ਕੈਦੀਆਂ ਧਿਰਾਂ ਵਿਚਾਲੇ ਹੋਈ ਝੜਪ ਦੇ ਕਾਰਨ 15 ਕੈਦੀ ਜਖਮੀ ਹੋ ਗਏ। ਜਦਕਿ ਇਸ ਝੜਪ ਦੌਰਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਦੀ ਕੇਂਦਰੀ ਜੇਲ੍ਹ ਚ ਦੋ ਕੈਦੀਆਂ ਧਿਰਾਂ ਵਿਚਾਲੇ ਹੋਈ ਝੜਪ ਦੇ ਕਾਰਨ 15 ਕੈਦੀ ਜਖਮੀ ਹੋ ਗਏ। ਜਦਕਿ ਇਸ ਝੜਪ ਦੌਰਾਨ 2 ਕੈਦੀਆਂ ਦੀ  ਮੌਤ ਹੋ ਗਈ।

ਇਸ ਸੰਬੰਧੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਿਪੋਰਟ ਮੰਗੀ ਹੈ। ਨਾਲ ਹੀ ਉਹਨਾਂ ਨੇ ਜੇਲ੍ਹ ਅਫਸਰਾਂ ਤੋਂ ਸਥਿਤੀ ਦਾ ਜਾਇਜਾ ਲਿਆ। ਜਿਕਰ-ਏ-ਖਾਸ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਹਵਾਈ ਫਾਇਰਿੰਗ ਵੀ ਕੀਤੀ।

Leave a Reply

Your email address will not be published. Required fields are marked *