ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਮ੍ਰਿੰਤਸਰ ਧਮਾਕੇ ਦੀ ਸੁਖਬੀਰ ਬਾਦਲ ਵਲੋਂ ਸਖਤ ਨਿਖੇਦੀ ਕੀਤੀ ਗਈ | ਤੇ ਕਿਹਾ ਕਿ ਕਾਂਗਸਰ ਦੀ ਸਰਕਾਰ ਪੰਜਾਬ ਚ ਸ਼ਾਂਤੀ ਰੱਖਣ ਚ ਫੇਲ੍ਹ ਸਾਬਿਤ ਹੋ ਰਹੀ ਹੈ |
ਚੰਡੀਗੜ੍ਹ ‘ਚ SIT ਕਰੇਗੀ ਸੁਖਬੀਰ ਤੋਂ ਪੁੱਛਗਿੱਛ
SIT ਨੇ ਸੁਖਬੀਰ ਬਾਦਲ ਤੋਂ ਪੁੱਛਗਿੱਛ ਲਈ ਬਦਲੀ ਥਾਂ | SAD ਪ੍ਰਧਾਨ ਨੇ ਚੰਡੀਗੜ੍ਹ ਚ ਪੁੱਛਗਿੱਛ ਕਰਨ ਲਈ ਕੀਤੀ ਅਪੀਲ | ਪਹਿਲਾਂ SIT ਵੱਲੋਂ ਸੁਖਬੀਰ ਬਾਦਲ ਨੂੰ ਬੁਲਾਇਆ ਗਿਆ ਸੀ ਅੰਮ੍ਰਿਤਸਰ | ਅੱਜ ਚੰਡੀਗੜ੍ਹ ‘ਚ ਹੋਵੇਗੀ ਸੁਖਬੀਰ ਬਾਦਲ ਤੋਂ ਪੁੱਛਗਿੱਛ
Watch Video
https://youtu.be/C_1kyff7Is0
