ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ (The capital is Beijing) ਵਿਚ 24ਵੇਂ ਵਿੰਟਰ ਓਲੰਪਿਕ ਗੇਮਸ (24th Winter Olympic Games) ਦਾ ਆਗਾਜ਼ ਹੋ ਗਿਆ ਹੈ।ਆਤਿਸ਼ਬਾਜ਼ੀ (Fireworks) ਅਤੇ ਰੰਗਾਰੰਗ ਪ੍ਰੋਗਰਾਮਾਂ (Colorful programs) ਦੇ ਨਾਲ ਓਲੰਪਿਕ (Olympics) ਦੀ ਸ਼ੁਰੂਆਤ (The beginning) ਹੋਈ। ਵਿੰਟਰ ਓਲੰਪਿਕ ਅਜਿਹਾ ਮੈਗਾ ਇਵੈਂਟ ਹੈ ਜਿਸ ਵਿਚ ਸ਼ਾਮਲ ਸਾਰੇ ਖੇਡ ਬਰਫ ‘ਤੇ ਖੇਡੇ ਜਾਂਦੇ ਹਨ। 20 ਫਰਵਰੀ ਤੱਕ ਚੱਲਣ ਵਾਲੇ ਇਸ ਇਵੈਂਟ ਵਿਚ ਚੀਨ, ਅਮਰੀਕਾ, ਭਾਰਤ ਸਣੇ 91 ਦੇਸ਼ ਸ਼ਿਰਕਕਤ ਕਰ ਰਹੇ ਹਨ। Also Read : 7 ਫਰਵਰੀ ਤੋਂ ਖੁੱਲਣਗੇ ਸਕੂਲ, 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਲਗਾ ਸਕਣਗੇ ਕਲਾਸਾਂ

ਭਾਰਤ ਵਲੋਂ ਸਿਰਫ ਇਕ ਖਿਡਾਰੀ ਮੁਹੰਮਦ ਆਰਿਫ ਖਾਨ ਦੋ ਇਵੈਂਟਸ ਵਿਚ ਦੇਸ਼ ਨੂੰ ਰੀਪ੍ਰੈਜ਼ੈਂਟਸ ਕਰ ਰਹੇ ਹਨ। ਆਰਿਫ ਸਲੈਲਮ ਅਤੇ ਜਾਇੰਟ ਸਲੈਲਮ ਮੁਕਾਬਲੇਬਾਜ਼ੀ ਵਿਚ ਹਿੱਸਾ ਲੈਣਗੇ। ਉਹ ਓਪਨਿੰਗ ਸੈਰੇਮਨੀ ਵਿਚ ਭਾਰਤ ਦਾ ਝੰਡਾ ਬਰਦਾਰ ਵੀ ਸਨ। ਉਨ੍ਹਾਂ ਨੇ ਬੀਜਿੰਗ ਵਿਚ ਭਾਰਤ ਦਾ ਤਿਰੰਗਾ ਲਹਿਰਾਇਆ। ਆਓ ਤੁਹਾਨੂੰ ਓਪਨਿੰਗ ਸੈਰੇਮਨੀ ਦੀ ਫੋਟੋ ਸਟੋਰੀ ਦਿਖਾਉਂਦੇ ਹਨ।
