LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Euro 2020: ਇੰਗਲੈਂਡ ਨੇ ਚੈਕ ਗਣਰਾਜ ਨੂੰ ਹਰਾਇਆ, ਅੰਤਿਮ-16 ’ਚ ਬਣਾਈ ਜਗ੍ਹਾ

euro

ਲੰਡਨ-  ਯੂਰੋ-2020 (Euro 2020) ਫੁੱਟਬਾਲ ਚੈਂਪੀਅਨਸ਼ਿਪ (Football Championship) ਦੇ ਮੈਚ ’ਚ ਬੀਤੇ ਦਿਨੀ ਰਹੀਮ ਸਟਰਲਿੰਗ ਦੇ ਗੋਲ ਦੀ ਮਦਦ ਨਾਲ ਇੰਗਲੈਂਡ ਨੇ ਚੈਕ ਗਣਰਾਜ ਨੂੰ 1-0 ਨਾਲ ਹਰਾ ਦਿੱਤਾ ਗਿਆ। ਦੱਸ ਦੇਈਏ ਕਿ ਇਹ ਦੋਵੇਂ ਟੀਮਾਂ ਪਹਿਲਾਂ ਹੀ ਅੰਤਿਮ-16 ’ਚ ਜਗ੍ਹਾ ਪੱਕੀ ਕਰ ਚੁੱਕੀਆਂ ਹਨ।

ਇੰਗਲੈਂਡ ਦੇ ਕੋਚ ਜੇਰੇਥ ਸਾਊਥਗੇਟ ਨੇ ਕਿਹਾ,‘‘ਸਾਡਾ ਹਮੇਸ਼ਾ ਤੋਂ ਮੰਨਣਾ ਸੀ ਕਿ ਹੈਰੀ ਕੇਨ ਉੱਤੋਂ ਗੋਲ ਕਰਨ ਦਾ ਬੋਝ ਘੱਟ ਕੀਤਾ ਜਾਣਾ ਚਾਹੀਦਾ ਹੈ।’

Read this-  ਨੀਰਵ ਮੋਦੀ ਨੂੰ ਵੱਡਾ ਝਟਕਾ, ਬ੍ਰਿਟਿਸ਼ ਹਾਈਕੋਰਟ ਨੇ ਉਸ ਦੀ ਪਟੀਸ਼ਨ ਕੀਤੀ ਰੱਦ

ਮਿਲੀ ਜਾਣਕਾਰੀ ਦੇ ਮੁਤਾਬਿਕ ਇੰਗਲੈਂਡ ਨੂੰ ਹੁਣ ਇਕ ਹਫਤੇ ਬਾਅਦ ਗਰੁੱਪ-ਐੱਫ ਦੀ ਦੂਜੇ ਨੰਬਰ ਦੀ ਟੀਮ ਨਾਲ ਖੇਡਣਾ ਹੈ ਜੋ ਫਰਾਂਸ, ਪੁਰਤਗਾਲ, ਜਰਮਨੀ ਜਾਂ ਹੰਗਰੀ ’ਚੋਂ ਕੋਈ ਵੀ ਹੋ ਸਕਦਾ ਹੈ। ਉਸ ਮੈਚ ’ਚ 45,000 ਦਰਸ਼ਕਾਂ ਨੂੰ ਸਟੇਡੀਅਮ ’ਚ ਪ੍ਰਵੇਸ਼ ਦੀ ਆਗਿਆ ਰਹੇਗੀ।

Read this-  ਟੋਕੀਓ ਓਲੰਪਿਕ ਵਿਚ ਪੰਜਾਬ ਦੇ ਨੌਜਵਾਨ ਚਮਕਾਉਣਗੇ ਨਾਂ, ਮਿਲੀ ਵੱਡੀ ਜ਼ਿੰਮੇਵਾਰੀ

In The Market