ਨਵੀਂ ਦਿੱਲੀ: IPL ਦੇ 32ਵੇਂ ਮੈਚ ਵਿਚ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਇਸ ਦੌਰਾਨ ਲਿਆਮ ਲਿਵਿੰਗਸਟੋਨ-ਏਵਿਨ ਲੂਇਸ ਦੀ ਹਮਲਾਵਰ ਬੱਲੇਬਾਜ਼ੀ ਤੇ ਕ੍ਰਿਸ ਗੇਲ ਦੀ ਤਾਕਤ ਤੇ ਕੇ.ਐੱਲ. ਰਾਹੁਲ ਦੇ ਹੁਨਰ ਦੇ ਵਿਚਾਲੇ ਮੁਕਾਬਲਾ ਹੋਵੇਗਾ। ਦੁਬਈ ਵਿਚ ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮੀਂ 7:30 ਵਜੇ ਖੇਡਿਆ ਜਾਵੇਗਾ।
ਪੜੋ ਹੋਰ ਖਬਰਾਂ: ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ 'ਚ ਦਰੱਖਤ ਕੱਟਣ 'ਤੇ ਰੋਕ
ਮੌਜੂਦਾ ਆਈਪੀਐੱਲ ਵਿਚ ਰਾਜਸਥਾਨ ਰਾਇਲ ਫਿਲਹਾਲ 7 ਵਿਚੋਂ 3 ਮੁਕਾਬਲੇ ਜਿੱਤ ਕੇ ਇਨਡੈਕਸ ਵਿਚ 6ਵੇਂ ਨੰਬਰ ਉੱਤੇ ਹੈ, ਜਦਕਿ ਪੰਜਾਬ ਦੀ ਟੀਮ 8 ਮੈਚਾਂ ਵਿਚੋਂ 3 ਮੈਚ ਜਿੱਤ ਕੇ ਸੱਤਵੇਂ ਸਥਾਨ ਉੱਤੇ ਹੈ। ਇਸ ਆਈਪੀਐੱਲ ਦੇ ਪਹਿਲੇ ਪੜਾਅ ਵਿਚ ਪੰਜਾਬ ਨੇ ਰਾਜਸਥਾਨ ਨੂੰ 4 ਦੌੜਾਂ ਨਾਲ ਹਰਾਇਆ ਸੀ। ਆਈਪੀਐੱਲ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਕਪਤਾਨ ਕੇ.ਐੱਲ. ਰਾਹੁਲ ਨੂੰ ਇਥੇ ਬੱਲੇਬਾਜ਼ੀ ਦੇ ਹੀ ਨਹੀਂ, ਬਲਕਿ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ਵਿਚ ਕਪਤਾਨੀ ਦੇ ਵੀ ਜੌਹਰ ਦਿਖਾਉਣੇ ਹੋਣਗੇ। ਕੁੰਬਲੇ ਵੀ ਬਤੌਰ ਕੋਚ ਆਪਣੇ ਆਪ ਨੂੰ ਸਾਬਿਤ ਕਰਨਾ ਚਾਹੁਣਗੇ।
ਪੜੋ ਹੋਰ ਖਬਰਾਂ: ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ 'ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ
ਇਸ ਤਰ੍ਹਾਂ ਹਨ ਟੀਮਾਂ-
ਰਾਜਸਥਾਨ ਰਾਇਲਸ: ਸੰਜੂ ਸੈਮਸਨ (ਕਪਤਾਨ), ਲਿਆਮ ਲਿਵਿੰਗਸਟੋਨ, ਏਵਿਨ ਲੂਇਸ, ਡੇਵਿਡ ਮਿਲਰ, ਕ੍ਰਿਸ ਮਾਰਿਸ, ਓਸ਼ੇਨ ਥਾਮਸ, ਮੁਸਤਾਫਿਜੁਰ ਰਹਿਮਾਨ, ਤਬਰੇਜ਼ ਸ਼ਮਸੀ, ਗਲੇਨ ਫਿਲਿਪਸ, ਚੇਤਨ ਸਕਾਰੀਆ, ਰਿਆਨ ਪਰਾਗ, ਰਾਹੁਲ ਤੇਵਤਿਆ, ਆਕਾਸ਼ ਸਿੰਘ, ਅਨੁਜ ਰਾਵਤ, ਕੇਸੀ ਕਰਿਅੱਪਾ, ਯਸ਼ਸਵੀ ਜਾਯਸਵਾਲ, ਸ਼ਿਵਮ ਦੁਬੇ, ਸ਼੍ਰੇਅਸ ਗੋਪਾਲ, ਕਾਰਤਿਕ, ਤਿਆਗੀ, ਮਯੰਕ ਮਾਰਕੰਡੇ, ਜਯਦੇਵ ਉਨਾਦਕਟ, ਕੁਲਦੀਪ ਯਾਦਵ, ਮਹਿਪਾਲ ਲੋਮਰੋਰ।
ਪੜੋ ਹੋਰ ਖਬਰਾਂ: ਬਟਾਲਾ ਦੇ ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ 8 ਜੋੜੇ ਗ੍ਰਿਫ਼ਤਾਰ
ਪੰਜਾਬ ਕਿੰਗਸ: ਕੇ.ਐੱਲ. ਰਾਹੁਲ (ਕਪਤਾਨ), ਮਯੰਕ, ਅਰਸ਼ਦੀਦ ਸਿੰਘ, ਇਸ਼ਾਨ ਪੋਰੇਲ, ਸ਼ਾਹਰੁਖ ਖਾਨ, ਮੁਹੰਮਦ ਸ਼ਮੀ, ਨਾਥਨਸ ਏਲਿਸ, ਆਦਿਲ ਰਾਸ਼ਿਦ, ਮੁਰੂਗਨ ਅਸ਼ਵਿਨ, ਹਰਪ੍ਰੀਤ ਬਰਾੜ, ਮੋਈਜੇਸ ਹੇਨਰਿਕਸ, ਕ੍ਰਿਸ ਜਾਰਡਨ, ਏਡੇਨ ਮਾਰਕਰਮ, ਮੰਦੀਪ ਸਿੰਘ, ਦਰਸ਼ਨ, ਨਾਲਕਾਂਡੇ, ਪ੍ਰਭਸਿਮਰਨ ਸਿੰਘ, ਰਵੀ ਬਿਸ਼ਨੋਈ, ਉਤਕਰਸ਼ ਸਿੰਘ, ਫੇਬਿਅਨ ਏਲੇਨ, ਸੋਰਭ ਕੁਮਾਰ, ਜਲਜ ਸਕਸੈਨਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Film Emergency: ब्रिटिश संसद में बवाल! उठा कंगना की फिल्म 'Emergency' का मुद्दा; Kangana Ranaut ने की बड़ी टिप्पणी
Lucknow road accident : लखनऊ में दो ट्रकों के बीच कुचली वैन, मां-बेटे समेत 4 लोगों की मौत
Punjab-Haryana Weather Update: पंजाब-हरियाणा में पड़ रही गर्मी, ठंड हुई कम, जानें अपने शहर का हाल