ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਗ ਦੋ ਮੁਲਕਾਂ ਵਿਚਾਲੇ ਹੁੰਦੀ ਹੈ ਪਰ ਇਸ ਦਾ ਖਮਿਆਜ਼ਾ ਅਨਗਿਣਤ ਲੋਕਾਂ ਨੂੰ ਭੁਗਤਨਾ ਪੈਂਦਾ ਹੈ | ਸਭ ਤੋਂ ਵੱਧ ਖਮਿਆਜ਼ਾ ਉਸ ਜੰਗ ਚ ਲੜ ਰਹੇ ਜਵਾਨਾਂ ਦੇ ਪਰਿਵਾਰਾਂ ਨੂੰ ਭੁਗਤਨਾ ਪੈਂਦਾ ਹੈ |
ਜੋ ਉਸ ਜੰਗ ਦੇ ਸਮੇਂ ਯੁੱਧ ਬੰਦੀ ਬਣ ਜਾਂਦੇ ਹਨ | ਪਰ ਉਨ੍ਹਾਂ ਪਰਿਵਾਰਾਂ ਨੂੰ ਉਮੀਦ ਦੀ ਕਿਰਨ ਉਸ ਸਮੇਂ ਜਾਗਦੀ ਹੈ ਜਦੋਂ ਕੋਈ ਵਤਨ ਵਾਪਸੀ ਦੀ ਗੱਲ ਕਰਦਾ ਹੈ | ਕੁਝ ਇਹੋ ਜਿਹੀ ਉਮੀਰ ਮਲੇਰਕੋਟਲਾ ਦੇ ਪਿੰਡ ਝਨੇਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੇ ਪਰਿਵਾਰ ਨੂੰ ਜਾਗੀ ਹੈ |
Watch Video
