ਪਹਾੜਾ ’ਚ ਬਰਫਬਾਰੀ ਜਾਰੀ, ਉਤਰੀ ਭਾਰਤ ’ਚ ਠੰਡ ਦਾ ਕਹਿਰ ਜਾਰੀ, ਅਗਲੇ 24 ਘੰਟੇ ‘ਚ ਪੈ ਸਕਦੈ ਮੀਂਹ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਹਾੜਾ ਚ ਹੋ ਰਹੀ ਬਰਫਬਾਰੀ ਦੀ ਅਸਰ ਮੈਦਾਨੀ ਇਲਾਕਿਆ ਤੇ ਵੀ ਦਿਖ ਰਿਹਾ ਐ | ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਹਾੜਾ ਚ ਹੋ ਰਹੀ ਬਰਫਬਾਰੀ ਦੀ ਅਸਰ ਮੈਦਾਨੀ ਇਲਾਕਿਆ ਤੇ ਵੀ ਦਿਖ ਰਿਹਾ ਐ | ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਢ ਦਾ ਕਹਿਰ ਜਾਰੀ ਐ | ਤੇ ਮੌਸਮ ਵਿਭਾਗ ਅਨੁਸਾਰ ਪੰਜਾਬ ਚ ਵੀ ਅਗਲੇ 24 ਘੰਟੇ ਚ ਮੀਂਹ ਪੈਣ ਦੀ ਸੰਭਾਵਨਾ ਐ |

Watch Video

Leave a Reply

Your email address will not be published. Required fields are marked *