ਰੋਪੜ ‘ਚ ਵਿਅਕਤੀ ਦੀ ਮੌਤ ਦੇ ਨਾਲ ਲਿਆ ਨਾਗਿਨ ਨੇ ਆਪਣੇ ਪ੍ਰੇਮੀ ਨਾਗ ਦਾ ਬਦਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਹਰ ਕਿਸੇ ਨੇ ਆਪਣੇ ਬਚਪਨ ਵਿੱਚ ਕਹਾਣੀਆ ਬਹੁਤ ਸੁਣੀਆ ਹੁੰਦਿਆ ਹਨ, ਕਹਾਣੀਆ ਵਿੱਚ ਤੁਸੀ ਨਾਗਿਨ ਦੇ ਬਦਲੇ ਬਾਰੇ ਵੀ ਸੁਣਿਆ ਹੋਵੇਗਾ, ਜਿਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਹਰ ਕਿਸੇ ਨੇ ਆਪਣੇ ਬਚਪਨ ਵਿੱਚ ਕਹਾਣੀਆ ਬਹੁਤ ਸੁਣੀਆ ਹੁੰਦਿਆ ਹਨ, ਕਹਾਣੀਆ ਵਿੱਚ ਤੁਸੀ ਨਾਗਿਨ ਦੇ ਬਦਲੇ ਬਾਰੇ ਵੀ ਸੁਣਿਆ ਹੋਵੇਗਾ, ਜਿਸ ਵਿੱਚ ਉਹ ਆਪਣੇ ਪਿਆਰ ਦਾ ਬਦਲਾ ਆਰੋਪੀ ਬੰਦੇ ਦੀ ਜਾਨ ਦੇ ਨਾਲ ਲੈਂਦੀ ਹੈ। ਅੱਜ ਤਕ ਅਸੀ ਇਹ ਸੱਪ ਸੱਪਣੀ ਦੇ ਬਦਲੇ ਬਾਰੇ ਸਿਰਫ ਫਿਲਮਾਂ ਵਿੱਚ ਹੀ ਸੁਣਿਆ ਹੋਵੇਗਾ ਪਰ ਹੁਣ ਇਹ ਮਾਮਲਾ ਹਕੀਕਤ ਵਿੱਚ ਵੀ ਵਾਪਰਿਆ ਹੈ।

man

ਕਿਸੇ ਅਤੇ ਕਹਾਣਿਆ ਵਿੱਚ ਹੀ ਸੁਣਿਆ ਹੋਇਆ ਹੈ ਪਰ ਹੁਣ ਇਹ ਸੱਚ ਹੋਣ ਜਾ ਰਿਹਾ ਹੈ ਇਹ ਮਾਮਲਾ ਰੋਪੜ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।

https://www.youtube.com/watch?v=pJ09s0hMjVU

ਮਿਲੀ ਜਾਣਕਾਰੀ ਅਨੁਸਾਰ  ਰਾਜਿੰਦਰ ਨਾਂ ਦਾ ਵਿਅਕਤੀ ਜਦੋ ਕਿਸੇ ਕੰਮ ਦੇ ਕਾਰਨ ਬਾਹਰ ਗਿਆ ਹੋਇਆ ਸੀ ਤਾਂ ਉਸਨੂੰ ਇਕ ਸੱਪ ਨੇ ਡੰਗ ਮਾਰ ਦਿੱਤਾ ਜਿਸ ਕਾਰਨ ਉਸਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਰਾਜਿੰਦਰ ਦੀ ਮੌਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ  ਦਾ ਮਾਹੌਲ ਬਣ ਗਿਆ। ਕਿਉਕਿ ਇਲਾਕੇ ਵਿੱਚ ਇਹ ਗੱਲ ਫੈਲੀ ਹੋਈ ਹੈ ਕਿ ਰਾਜਿੰਦਰ ਨੂੰ ਮਾਰ ਕੇ ਨਾਗਿਨ ਨੇ ਆਪਣੇ ਪ੍ਰੇਮੀ ਦਾ ਬਦਲਾ ਲਿਆ ਹੈ।

Leave a Reply

Your email address will not be published. Required fields are marked *