43 ਲੋਕਾਂ ਨੂੰ ਹਲਾਕ ਕਰਨ ਤੋਂ ਬਾਅਦ ਮੁੜ ਦਿੱਲੀ ਦੇ ਫਿਲਮੀਸਤਾਨ ’ਚ ਭੜਕੀ ਭਿਆਨਕ ਅੱਗ..!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਫਿਲਮੀਸਤਾਨ ਚ ਮੁੜ ਭਿਆਨਕ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫੈਕਟਰੀ ਚੋਂ 24 ਘੰਟੇ ਤੋਂ ਬਾਅਦ ਵੀ ਧੂੰਆਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਫਿਲਮੀਸਤਾਨ ਚ ਮੁੜ ਭਿਆਨਕ ਅੱਗ ਲੱਗ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਫੈਕਟਰੀ ਚੋਂ 24 ਘੰਟੇ ਤੋਂ ਬਾਅਦ ਵੀ ਧੂੰਆਂ ਨਿਕਲ ਰਿਹਾ ਹੈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ।

Fire Fire Fire

ਕਾਬਿਲੇਗੌਰ ਹੈ ਕਿ ਬੀਤੇ ਦਿਨ 3 ਕਾਰਖਾਨਿਆਂ ’ਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਮੌਕੇ ਤੇ ਹੀ 43 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ। ਹੁਣ ਤੱਕ 29 ਲਾਸ਼ਾਂ ਦੀ ਪਹਿਚਾਣਾ ਹੋ ਚੁੱਕੀ ਹੈ।

Fire

Fire

Fire

ਦਸ ਦਈਏ ਕਿ ਦਿੱਲੀ ਦੇ ਪੰਜ ਹਸਪਤਾਲਾਂ ਚ ਇਹਨਾਂ ਜਖਮੀਆਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ ਜਖਮੀਆਂ ਚੋਂ 13 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੂਜੇ ਪਾਸੇ ਮੁੜ ਤੋਂ ਧੂੰਆਂ ਨਿਕਲਣ ਤੇ ਨਗਰ ਨਿਗਮ ਵੀ ਚੌਕਸ ਹੋ ਗਈ ਹੈ।

Leave a Reply

Your email address will not be published. Required fields are marked *