ਬਰਗਾੜੀ ਬੇਅਦਬੀ ਮਾਮਲੇ ਤੇ ਦਲਜੀਤ ਚੀਮਾ ਨੂੰ SIT ਵੱਲੋਂ ਜਾਰੀ ਕੀਤਾ ਗਿਆ ਸੰਮਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਗਾੜੀ ਮਾਮਲੇ ਵਿੱਚ ਡਾ. ਦਲਜੀਤ ਚੀਮਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਐਸਆਈਟੀ ਵੱਲੋਂ ਦਲਜੀਤ ਚੀਮਾ ਨੂੰ ਸੰਮਣ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਰਗਾੜੀ ਮਾਮਲੇ ਵਿੱਚ ਡਾ. ਦਲਜੀਤ ਚੀਮਾ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਐਸਆਈਟੀ ਵੱਲੋਂ ਦਲਜੀਤ ਚੀਮਾ ਨੂੰ ਸੰਮਣ ਜਾਰੀ ਕੀਤਾ ਗਿਆ ਹੈ।

 daljit singh cheema

ਦੱਸ ਦਈਏ ਕਿ ਐਸਆਈਟੀ ਨੇ ਸੰਮਣ ਜਾਰੀ ਕਰ ਬਰਗਾੜੀ ਬੇਅਦਬੀ ਮਾਮਲੇ ਤੇ ਦਲਜੀਤ ਚੀਮਾ ਨੂੰ 29 ਦਸੰਬਰ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਉਹਨਾਂ ਨੂੰ ਫਰੀਦਕੋਟ ਦੇ ਕੈਂਪ ਦਫਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *