ਕੁਆਰੀਆਂ ਕੁੜੀਆਂ ਵਿਆਹ ਲਈ ਕਰਨ ਇਹ ਉਪਾਅ, ਮਿਲੇਗਾ ਮਨਚਾਹਿਆ ਵਰ

ਚੰਡੀਗੜ੍ਹ: ਜੇਕਰ ਕੁੜੀ ਦੇ ਵਿਆਹ ਵਿੱਚ ਦੇਰੀ ਹੁੰਦੀ ਹੋਵੇ ਤਾਂ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ ਜਿਸ ਨਾਲ ਤੁਹਾਡਾ ਵਿਆਹ ਜਲਦੀ ਹੋ ਜਾਵੇਗਾ। ਭਾਰਤੀ ਜੋਤਿਸ਼…

ਚੰਡੀਗੜ੍ਹ: ਜੇਕਰ ਕੁੜੀ ਦੇ ਵਿਆਹ ਵਿੱਚ ਦੇਰੀ ਹੁੰਦੀ ਹੋਵੇ ਤਾਂ ਤੁਹਾਨੂੰ ਕੁਝ ਉਪਾਅ ਕਰਨੇ ਚਾਹੀਦੇ ਹਨ ਜਿਸ ਨਾਲ ਤੁਹਾਡਾ ਵਿਆਹ ਜਲਦੀ ਹੋ ਜਾਵੇਗਾ। ਭਾਰਤੀ ਜੋਤਿਸ਼ ਅਨੁਸਾਰ ਕੁਆਰੀ ਕੁੜੀਆਂ ਨੂੰ ਆਪਣੀ ਕੁੰਡਲੀ ਵਿੱਚ ਬ੍ਰਹਿਸਪਤੀ ਮਜ਼ਬੂਤ ਕਰਨ ਲਈ ਵੀਰਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ।

ਜਲਦ ਵਿਆਹ ਕਰਵਾਉਣ ਲਈ ਕਰੋ ਇਹ ਕੰਮ –

1. ਆਪਣੇ ਇਸ਼ਟ ਦੇਵ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ।

2. ਆਪਣੇ ਕਮਰੇ ਵਿੱਚ ਕੇਲਾ ਨਾ ਰੱਖੋ।

3.ਬੋਹੜ ਦੇ ਦਰੱਖਤ ਨੂੰ ਲਾਲ ਰੰਗ ਦਾ ਧਾਗਾ ਬੰਨ ਕੇ ਸੁੱਖ ਸੁੱਖਣੀ ਚਾਹੀਦੀ ਹੈ।

4.ਸ਼ਿਵ ਮੰਦਰ ਜਾ ਕੇ ਦੁੱਧ ਚੜ੍ਹਾਓ।

5. ਵੀਰਵਾਰ ਨੂੰ ਵਰਤ ਰੱਖਣਾ ਚਾਹੀਦਾ ਹੈ।

6. ਅਰਾਧਨਾ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *