ਤਸਵੀਰਾਂ ਰਾਹੀ ਦੇਖੋਂ ਨਵੇਂ ਸਾਲ ਦੇ ਮੌਕੇ ਸ਼੍ਰੀ ਹਰਿਮੰਦਰ ਸਾਹਿਬ ਦਾ ਆਲੌਕਿਕ ਨਜ਼ਾਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਵੇਂ ਸਾਲ ਮੌਕੇ ਹਰ ਕਿਸੇ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਇਆ। ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਵੇਂ ਸਾਲ ਮੌਕੇ ਹਰ ਕਿਸੇ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਦਿਨ ਨੂੰ ਮਨਾਇਆ। ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸਿੱਖ ਸੰਗਤਾਂ ਨੇ ਬਹੁਤ ਹੀ ਬੜੀ ਤਾਦਾਦ ਵਿੱਚ ਮੱਥਾ ਟੇਕਿਆ। ਦੇਸ਼ਾਂ ਅਤੇ ਵਿਦੇਸ਼ਾਂ ਤੋ ਸਿੱਖਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਆਪਣੇ ਪਰਿਵਾਰ ਦੀ ਸੁਖ ਸ਼ਾਤੀ ਦੀ ਕਾਮਨਾ ਕੀਤੀ।

sri harmandir sahib

sri harmandir sahib

sri harmandir sahib

sri harmandir sahib ਸੂਤਰਾਂ ਤੋ ਪਤਾ ਚੱਲਿਆ ਹੈ ਕਿ ਹਜਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਦੇਸ਼ਾ ਵਿਦੇਸ਼ਾਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸਿੱਖ ਸਂਗਤ ਦੀ ਭੀੜ ਇਹਨੀ ਸੀ ਕਿ ਪਰਿਕਰਮਾ ਵਾਲੇ ਥਾਂ ਦੇ ਨਾਲ ਨਾਲ ਕਿਤੇ ਵੀ ਖੜੇ ਹੋਣ ਦੀ ਥਾਂ ਨਹੀਂ ਸੀ।

sri harmandir sahib

sri harmandir sahib

sri harmandir sahib

ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂਆਂ ਦੇ ਕਾਰਨ ਬਾਹਰ ਪਾਰਕਿੰਗ ਤੇ ਵੀ ਥਾਂ ਨਹੀਂ ਸੀ ਇਹਨਾਂ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਬਾਹਰ ਹੋਟਲਾਂ, ਗੈਸਟ ਹਾਊਸ ਵੀ ਭਰੇ ਹੋਏ ਸੀ। ਨਾਲ ਹੀ ਰਾਸ਼ਨ ਵੀ ਪਹਿਲਾ ਨਾਲੋਂ ਕਰੀਬ ਡੇਢ ਗੁਣਾ ਪਕਾਇਆ ਗਿਆ। ਜਿਕਰ-ਏ-ਖਾਸ ਹੈ ਕਿ ਨਵੇਂ ਸਾਲ ਵਾਲੇ ਦਿਨ ਸ਼੍ਰੀ ਹਰਿਮੰਦਰ ਸਾਹਿਬ ਵਿੱਖੇ ਰੋਣਕਾਂ ਲੱਗਿਆ ਹੋਇਆ ਸੀ।

Leave a Reply

Your email address will not be published. Required fields are marked *