ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਨਾਲ ਕੁੱਟਮਾਰ ਦਾ ਮਾਮਲਾ
ਕੱਲ੍ਹ ਰਾਤ ਮੁਖਰਜੀ ਨਗਰ ਥਾਣੇ ਦੇ ਬਾਹਰ ਸਿੱਖ ਜੱਥੇਬੰਦੀਆਂ ਨੇ ਦਿੱਤਾ ਧਰਨਾ
ਅੱਜ DSGMC ਵਲੋਂ ਦਿੱਲੀ ਬੰਦ ਦਾ ਦਿੱਤਾ ਸੱਦਾ
ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਰ ਰਹੇ ਨੇ ਕਾਰਵਾਈ ਦੀ ਮੰਗ
ਸ਼ਾਮ ਤੱਕ ਨਾ ਹੋਈ ਕਾਰਵਾਈ ਤਾਂ ਤਿੱਖਾ ਹੋਵੇਗਾ ਪ੍ਰਦਰਸ਼ਨ
Watch Video
https://youtu.be/t73VBHulAhM
