ਸਿੰਗਰ ਸਿੱਧੂ ਮੂਸੇਵਾਲਾ ਨੂੰ ਫੌਜੀ ਜਵਾਨਾਂ ਨੇ ਕੱਢੀਆਂ ਗਾਲ੍ਹਾਂ, ਦੇਖੋ ਵੀਡਿਓ !

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਕਦੇ ਆਪਣੇ ਗੀਤਾਂ ਕਾਰਨਾ ਅਤੇ ਕਦੇ ਆਪਣੇ ਟਿੱਪਣੀ ਦੇ ਕਾਰਨ ਵਿਵਾਦ ਵਿੱਚ ਫਸੇ ਰਹਿੰਦੇ ਹਨ।…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਏ ਦਿਨ ਕਦੇ ਆਪਣੇ ਗੀਤਾਂ ਕਾਰਨਾ ਅਤੇ ਕਦੇ ਆਪਣੇ ਟਿੱਪਣੀ ਦੇ ਕਾਰਨ ਵਿਵਾਦ ਵਿੱਚ ਫਸੇ ਰਹਿੰਦੇ ਹਨ। ਇਕ ਵਾਰ ਫਿਰ ਤੋਂ ਸਿੱਧੂ ਮੂਸੇਵਾਲਾ ਸੁਰੱਖਿਆ ਵਿੱਚ ਆ ਗਏ ਹਨ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ ਵਿੱਚ ਹਥਿਆਰ ਦੀ ਗੱਲ ਕੀਤੀ ਹੈ ਜਿਸਨੂੰ ਫੌਜੀ ਜਵਾਨਾਂ ਨੇ ਨਾਪਸੰਦ ਕੀਤਾ ਹੈ।

https://www.facebook.com/LivingIndiaNewschannel/videos/558997741246623/

ਦੱਸਣਯੋਗ ਗੱਲ ਹੈ ਕਿ ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਫੌਜੀ ਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਰੱਜ ਕੇ ਗਾਲ੍ਹਾਂ ਕੱਢੀਆ ਹਨ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੀ ਕਦੇ ਉਸਨੇ AK47 ਨੂੰ ਹੱਥ ਵਿੱਚ ਫੜੀ ਵੀ ਹੈ। ਸਿੱਧੂ ਮੂਸੇਵਾਲਾ ਨੇ ਆਪਣੇ ਇਕ ਗੀਤ ਵਿੱਚ ਹਥਿਆਰਾ ਤੇ ਗੱਲ ਕੀਤੀ ਹੈ ਜਿਸ ਨੂੰ ਫੌਜੀ ਜਵਾਨਾਂ ਨੂੰ ਮੂਸੇਵਾਲਾ ਤੇ ਨਰਾਜਗੀ ਜਾਹਿਰ ਕੀਤੀ ਹੈ।

Leave a Reply

Your email address will not be published. Required fields are marked *