ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਆਪਣੀ ਕਿਸੀ ਨਾ ਕਿਸੀ ਗੱਲ ਨੂੰ ਲੈਕੇ ਸੋਸ਼ਲ ਮੀਡਿਆ ਤੇ ਸੁਰਖਿਆ ਵਿੱਚ ਰਹਿੰਦੇ ਹਨ। ਹਾਲ ਹੀ ‘ਚ ਸੋਸ਼ਲ ਮੀਡਿਆ ਤੇ ਸਿੱਧੂ ਮੂਸੇਵਾਲਾ ਦੀ ਇਕ ਵੀਡਿਓ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਇਹ ਖਬਰਾਂ ਸਾਹਮਣੇ ਆਈ ਸੀ
ਸਿੱਧੂ ਨੂੰ ਚਾਕੂ ਲੱਗ ਗਿਆ। ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਨੇ ਇਸ ਖਬਰ ਨੂੰ ਖਾਰਿਜ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਬਿੱਲਕੁਲ ਠੀਕ ਹਨ। ਨਾਲ ਹੀ ਉਹ ਇਸ ਤਰ੍ਹਾਂ ਦੀ ਖਬਰ ਸੁਣ ਕੇ ਕਾਫੀ ਹੈਰਾਨ ਹੋਏ ਹਨ।

