ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਅਮਨ ਸ਼ਾਂਤੀ ਲਈ ਬਣਿਆ ਖਤਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ  ਨੂੰ ਪਬਲਿਕ ਸੇਫਟੀ ਲਈ ਖਤਰਾ ਮੰਨਿਆ ਗਿਆ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ  ਨੂੰ ਪਬਲਿਕ ਸੇਫਟੀ ਲਈ ਖਤਰਾ ਮੰਨਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਰੀ ਚ ਸਿੱਧੂ ਮੂਸੇ ਵਾਲੇ ਨੂੰ ਅਮਨ ਕਾਨੂੰਨ ਲਈ ਖਤਰਾ ਮੰਨਦੇ ਹੋਏ 12 ਜੂਨ ਤੋਂ 16 ਜੂਨ ਤੱਕ ਸੰਗੀਤਕ ਮੇਲੇ ‘ਚ ਗਾਉਣ ਵਾਲs ਸਿੰਗਰਾਂ ਦੀ ਸੂਚੀ ਬਾਹਰ ਕਰ ਦਿੱਤਾ ਹੈ।

sidhu moose wala Sidhu Moose Wala  ਨਾਲ ਹੀ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਫੈਸਲਾ ਸਿੱਧੂ ਮੂਸੇ ਵਾਲੇ ਬਾਰੇ ਪੇਸ਼ ਕੀਤੇ ਗਏ ਜਾਇਜੇ ਤੇ ਅਮਨ ਸ਼ਾਤੀ ਨੂੰ ਮੁਖ ਰੱਖ ਇਹ ਫੈਸਲਾ ਕੀਤਾ ਗਿਆ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਫੈਸਲਾ ਦਾ ਮੁੱਖ ਆਧਾਰ ਮੂਸੇ ਵਾਲਾ ਦੇ ਕੈਨੇਡਾ ‘ਚ ਹੋਏ ਸਟੇਜ ਪ੍ਰੋਗਰਾਮ ਦੌਰਾਨ ਚੱਲੀ ਗੋਲੀਆਂ ਨੂੰ ਬਣਾਇਆ ਗਿਆ ਹੈ।

sidhu moose wala

sidhu moose wala

ਨਾਲ ਹੀ ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਵੈਨਕੁਵਰ ਚ ਉਹਨਾਂ ਨੇ ਗਾਉਣ ਲਈ ਆਉਣਾ ਸੀ ਪਰ ਸਰੀ ਦੀ ਪੁਲਿਸ ਨੇ ਪ੍ਰਬੰਧਕਾਂ ਨੂੰ ਦਸ ਦਿੱਤਾ ਕੀ ਮੂਸੇ ਵਾਲਾ ਲੋਕਾਂ ਦੀ ਸੁਰੱਖਿਆ ਲਈ ਖਤਰਾ ਹੈ। ਜਿਸ ਤੋਂ ਬਾਅਦ ਸਮਾਗਮ ਚੋਂ ਗਾਇਕਾਂ ਦੀ ਲਿਸਟ ਚੋਂ ਨਾਂ ਕੱਢ ਦਿੱਤਾ।

Leave a Reply

Your email address will not be published. Required fields are marked *