ਸ਼ਵੇਤ ਮਲਿਕ ਦਾ ਕਾਂਗਰਸ ‘ਤੇ ਵਾਰ, ਬੀਜੇਪੀ ਦੀ ਏਕਤਾਂ ਤੋਂ ਕਾਂਗਰਸ ਘਬਰਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਤੇ ਜੰਮ ਕੇ ਨਿਸਾਨ ਸਾਧੇ | ਉਨ੍ਹਾਂ ਕਿਹਾ ਕਿ ਕਾਂਗਰਸ ਬੀਜੇਪੀ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਤੇ ਜੰਮ ਕੇ ਨਿਸਾਨ ਸਾਧੇ | ਉਨ੍ਹਾਂ ਕਿਹਾ ਕਿ ਕਾਂਗਰਸ ਬੀਜੇਪੀ ਦੀ ਏਕਤਾਂ ਨੂੰ ਦੇਖ ਤੇ ਘਬਰਾ ਗਈ ਹੈ |

ਜਿਸ ਕਰਕੇ ਕਾਂਗਰਸ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਧਮਕਾ ਰਹੀ ਹੈ | ਕਿ ਜੇਕਰ ਉਨ੍ਹਾਂ ਦੇ ਹਲਕੇ ਚ ਉਨ੍ਹਾ ਦੀ ਹਾਰ ਹੋਈ ਤਾਂ ਵਿਧਾਇਕ ਤੇ ਮੰਤਰੀਆਂ ਖਿਲਾਫ ਕਾਰਵਾਈ ਹੋਵੇਗੀ |

Watch Video

Leave a Reply

Your email address will not be published. Required fields are marked *