ਪੰਜਾਬ ਦੇ ਨੌਜਵਾਨ ਸ਼ੁੱਭਮਨ ਗਿੱਲ ਦੀ ਭਾਰਤੀ ਕ੍ਰਿਕਟ ਟੀਮ ’ਚ ਹੋਈ ਚੋਣ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਨੌਜਵਾਨ ਦਾ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋ ਜਾਣ ਦਾ ਮਾਣ ਪ੍ਰਪਾਤ ਹੋਇਆ ਹੈ। ਦੱਸ ਦਈਏ ਕਿ ਜਲਾਲਾਬਾਦ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਦੇ ਨੌਜਵਾਨ ਦਾ ਭਾਰਤੀ ਕ੍ਰਿਕਟ ਟੀਮ ਵਿੱਚ ਚੋਣ ਹੋ ਜਾਣ ਦਾ ਮਾਣ ਪ੍ਰਪਾਤ ਹੋਇਆ ਹੈ। ਦੱਸ ਦਈਏ ਕਿ ਜਲਾਲਾਬਾਦ ਦੇ ਨੌਜਵਾਨ ਸ਼ੁੱਭਮਨ ਗਿੱਲ ਦੀ ਚੋਣ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ਅਤੇ ਸ਼ੁੱਭਮਨ ਗਿੱਲ ਦੇ ਪਰਿਵਾਰ ਨੂੰ ਬਹੁਤ ਹੀ ਮਾਣ ਪ੍ਰਾਪਤ ਹੋਇਆ ਹੈ।

Shubman Gill

ਸ਼ੁੱਭਮਨ ਗਿੱਲ ਨੂੰ ਆਸਟ੍ਰੇਲੀਆ ਸੀਰੀਜ ਲਈ ਚੁਣਿਆ ਗਿਆ ਹੈ। ਇਹ ਫੈਸਲਾ ਰਾਰਦਿਕ ਪਾਂਡਿਆ ਅਤੇ ਕੇਐੱਲ ਰਾਹੁਲ ਦੀ ਬਰਖਾਸਤਗੀ ਤੋਂ ਉਸਦੀ ਚੋਣ ਕੀਤੀ ਗਈ ਹੈ। ਦੱਸਣਯੋਗ ਗੱਲ ਹੈ ਕਿ ਕਥਿਤ ਵਿਵਾਦਿਤ ਟਿੱਪਣੀਆਂ ਤੋਂ ਬਾਅਦ ਹੀ ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ਨੂੰ ਬਰਖਾਸਤ ਕੀਤਾ ਗਿਆ ਸੀ।

Leave a Reply

Your email address will not be published. Required fields are marked *