ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਸੜ੍ਹਕਾਂ ਤੇ ਉਤਰੇਗਾ। ਦਸ ਦਈਏ ਕਿ ਪੰਜਾਬ ਚ ਮਹਿੰਗੀ ਬਿਜਲੀ ਤੇ ਈ ਤਮਾਮ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ।
https://www.facebook.com/LivingIndiaNewschannel/videos/495195427916209/
ਸ਼੍ਰੋਮਣੀ ਅਕਾਲੀ ਦਲ ਮੋਗਾ ਚ ਸਰਕਾਰ ਖਿਲਾਫ ੲੱਡਾ ਧਰਨਾ ਦੇ ਰਿਹਾ ਹੈ। ਇਸ ਧਰਨੇ ਤੋਂ ਬਾਅਦ ਅਕਾਲੀ ਦਲ ਵੱਲੋਂ ਡੀਸੀ ਦਫਤਰ ਤੱਕ ਰੋਸ ਮਾਰਚ ਕੱਢਿਆ ਜਾਵੇਗਾ।
