ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਰਾਸ਼ਟਰਪਤੀ ਨੂੰ 550ਵੇਂ ਪ੍ਰਕਾਸ਼ ਪੁਰਬ ਲਈ ਦਿੱਤਾਸੱਦਾ
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੀ ਮੌਜੂਦ
ਐੱਸਜੀਪੀਸੀ ਤੇ ਡੀਐੱਸਜੀਐੱਮਸੀ ਪ੍ਰਧਾਨ ਵੀ ਵਫ਼ਦ ਵਿੱਚ ਸ਼ਾਮਿਲ
ਰਾਜਸਭਾ ਮੈਂਬਰ ਬਲਵਿੰਦਰ ਭੂੰਦੜ, ਨਰੇਸ਼ ਗੁਜਰਾਲ ਵੀ ਵਫ਼ਦ ਵਿੱਚ ਸ਼ਾਮਿਲ
Watch Video
