ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13ਵੇਂ ਸੀਜ਼ਨ ਚ ਬਹੁਤ ਹੀ ਜਿਆਦਾ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਇਸ ਸੀਜ਼ਨ ਚ ਹੁਣ ਤੱਕ ਕਈ ਦੋਸਤ ਦੁਸ਼ਮਣ ਬਣੇ ਹਨ ਤੇ ਕਈ ਦੁਸ਼ਮਣ ਦੋਸਤ ਵੀ ਬਣੇ ਹਨ। ਇਸ ਸੀਜ਼ਨ ਚ ਕਈਆਂ ਦੇ ਕੰਨੇਕਸ਼ਨ ਵੀ ਬਣੇ। ਜਿਹਨਾਂ ਚ ਸਿਧਾਰਥ ਤੇ ਸ਼ਹਿਨਾਜ ਗਿੱਲ ਦਾ ਨਾਂ ਸਭ ਤੋਂ ਪਹਿਲਾਂ। ਦਸ ਦਈਏ ਕਿ ਸਿਧਾਰਥ ਤੇ ਸ਼ਹਿਨਾਜ ਗਿੱਲ ਨੂੰ ਉਹਨਾਂ ਦੇ ਫੈਂਨਸ ਬਹੁਤ ਪਸੰਦ ਕਰਦੇ ਹਨ। ਉੱਥੇ ਹੀ ਬੀਤੇ ਐਪੀਸੋਡ ’ਚ ਸਿਧਾਰਥ ਸ਼ਹਿਨਾਜ ਤੋਂ ਾਰਾਜ਼ ਵੀ ਦਿੱਖੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ਼ਹਿਨਾਜ ਦੇ ਕਾਰਨ ਉਹਨਾਂ ਦਾ ਦਿਲ ਟੁੱਟ ਗਿਆ ਹੈ।
https://www.instagram.com/p/B6PcmGngrwT/
ਪਾਸੇ ਸ਼ਹਿਨਾਜ ਗਿੱਲ ਸਿਧਾਰਥ ਨੂੰ ਮਨਾਉਂਦੇ ਹੋਏ ਨਜਰ ਆ ਰਹੀ ਹੈ। ਖੈਰ ਸ਼ਹਿਨਾਜ ਇਸ ਘਰ ਚ ਸਭ ਤੋਂ ਜਿਆਦਾ ਕਲੋਜ਼ ਸਿਧਾਰਥ ਸ਼ੁਕਲਾ ਦੇ ਹੈ ਉਹਨਾਂ ਨੇ ਇਹ ਗੱਲ ਕਈ ਵਾਰ ਕਹੀ ਹੈ ਕਿ ਉਹ ਸਿਧਾਰਥ ਦੇ ਬਿਨ੍ਹਾਂ ਨਹੀਂ ਰਹਿ ਸਕਦੀ ਹੈ ਬੇਸ਼ਕ ਸ਼ਹਿਨਾਜ ਗਿੱਲ ਪਾਰਸ ਨੂੰ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਉਸਨੂੰ ਪਿਆਰ ਕਰਦੀ ਹੈ। ਇਸ ਮਾਮਲੇ ਤੇ ਸਿਧਾਰਥ ਇਹ ਵੀ ਕਹਿੰਦੇ ਆਏ ਹਨ ਕਿ ਸ਼ਹਿਨਾਜ ਉਹਨਾਂ ਦਾ ਇਸਤੇਮਾਲ ਨਹੀਂ ਕਰ ਸਕਦੀ ਹੈ।
