ਸ਼੍ਰੋਮਣੀ ਕਮੇਟੀ ਨੇ ਐਮੇਜ਼ਨ ਕੰਪਨੀ ਨੂੰ ਭੇਜਿਆ ਲੀਗਲ ਨੋਟਿਸ, ਐਮੋਜ਼ਨ ਤੇ ਸਿਵਲ ਅਤੇ ਫੌਜ਼ਦਾਰੀ ਮੁੱਕਦਮਾ ਦਾਇਰ ਕਰੇਗੀ ਸ਼੍ਰੋਮਣੀ ਕਮੇਟੀ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਸੇ ਮਾਮਲੇ ਚ ਐੱਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਹੈ ਕਿ ਕੰਪਨੀ ਨੂੰ ਸਿੱਖ ਸੰਗਤਾ ਤੋਂ ਮੁਆਫੀ ਮੰਗਣੀ ਚਾਹੀਦੀ ਐ | ਤੇ ਅਸੀਂ…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਸੇ ਮਾਮਲੇ ਚ ਐੱਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਹੈ ਕਿ ਕੰਪਨੀ ਨੂੰ ਸਿੱਖ ਸੰਗਤਾ ਤੋਂ ਮੁਆਫੀ ਮੰਗਣੀ ਚਾਹੀਦੀ ਐ | ਤੇ ਅਸੀਂ ਇਸ ਖਿਲਾਫ ਸਖਤ ਕਾਰਵਾਈ ਕਰਾਂਗੇ |

Amazon

ਸ਼੍ਰੋਮਣੀ ਕਮੇਟੀ ਨੇ ਐਮੇਜ਼ਨ ਕੰਪਨੀ ਨੂੰ ਭੇਜਿਆ ਲੀਗਲ ਨੋਟਿਸ

ਐਮੋਜ਼ਨ ਤੇ ਸਿਵਲ ਅਤੇ ਫੌਜ਼ਦਾਰੀ ਮੁੱਕਦਮਾ ਦਾਇਰ ਕਰੇਗੀ ਸ਼੍ਰੋਮਣੀ ਕਮੇਟੀ

ਸ਼੍ਰੋਮਣੀ ਕਮੇਟੀ ਨੇ ਵਿਦੇਸ਼ ਮੰਤਰਾਲੇ ਨੂੰ ਵੀ ਲਿੱਖੀ ਚਿੱਠੀ

ਆਈ.ਟੀ ਕੰਪਨੀ ਦੇ ਡੋਰਮੇਟ ਤੇ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ

ਟਾਇਲਟ ਸੀਟ ਤੇ ਵੀ ਲੱਗੀ ਸੀ ਸ਼੍ਰੀ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ

Leave a Reply

Your email address will not be published. Required fields are marked *