ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਆਪ ਤੋਂ ਅਸਤੀਫਾ ਦੇ ਚੁੱਕੇ ਦਾਖਾ ਤੋਂ ਵਿਧਾਇਕ ਐਚ.ਐਸ, ਫੂਲਕਾ ਨੇ ਵੀ ਆਪ ਤੇ ਜੰਮਕੇ ਨਿਸ਼ਾਨੇ ਸਾਧੇ ਅਤੇ ਨਾਲ ਹੀ ਐਸਜੀਪੀਸੀ ਤੇ ਵੀ ਸਵਾਲ ਖੜ੍ਹੇ ਕੀਤੇ | ਇਸ, ਦੌਰਾਣ ਫੂਲਕਾ ਨੇ ਦਾਅਵਾ ਕੀਤਾ ਕਿ ਉਹ ਐਸਜੀਪੀਸੀ ਨੂੰ ਸਿਆਸੀ ਦਖਲਅੰਦਾਜੀ ਤੋਂ ਮੁਕਤ ਕਰਵਾਉਣਗੇ |
Watch Video
