ਸਕੂਲ ‘ਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਰਕਾਰ ਨੇ ਕੀਤਾ ਇਹ ਐਲਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਕੂਲਾਂ ਚ ਬੱਚਿਆ ਦੀਆਂ ਗਰਮੀਆਂ ਦੀਆਂ ਛੁੱਟਿਆ ਖਤਮ ਹੋ ਗਈਆ ਹਨ. ਜਿਸ ਤੋਂ ਬਾਅਦ 1 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਕੂਲਾਂ ਚ ਬੱਚਿਆ ਦੀਆਂ ਗਰਮੀਆਂ ਦੀਆਂ ਛੁੱਟਿਆ ਖਤਮ ਹੋ ਗਈਆ ਹਨ. ਜਿਸ ਤੋਂ ਬਾਅਦ 1 ਜੁਲਾਈ ਤੋਂ ਪੰਜਾਬ ਦੇ ਸਾਰੇ ਸਕੂਲ ਖੁੱਲ ਗਏ ਹਨ।

Student

ਪਰ ਪੰਜਾਬ ਚ ਗਰਮੀ ਦੇ ਕਾਰਨ ਤਾਪਮਾਨ ਕਾਫੀ ਵਧਿਆ ਹੋੋਇਆ ਹੈ ਜਿਸ ਕਾਰਨ ਪੰਜਾਬ ਸਰਕਾਰ ਸਕੂਲਾਂ ਦੇ ਸਮੇਂ ਨੂੰ ਲੈਕੇ ਕੁਝ ਬਦਲਾਅ ਕੀਤੇ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ  ਸਰਕਾਰ ਨੇ ਸਰਕਾਰੀ , ਨਿਜੀ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਨੂੰ ਬਦਲਦੇ ਹੋਏ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਕਰ ਦਿੱਤਾ ਹੈ।

 

 

Leave a Reply

Your email address will not be published. Required fields are marked *