ਸਕੂਲ ‘ਚ ਕੁੱਟ-ਮਾਰ ਦਾ ਮਾਮਲਾ, ਬੱਚਾ ਹਸਪਤਾਲ ‘ਚ ਭਰਤੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੁਰੀ ਵਿੱਚ ਇੱਕ ਤਿੰਨ ਸਾਲਾਂ ਮਾਸੂਮ ਬੱਚੇ ਨੂੰ ਇੱਕ ਨਿਜੀ ਸਕੂਲ ਵਿੱਚ ਕੁੱਟ-ਮਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਬਾਅਦ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਧੁਰੀ ਵਿੱਚ ਇੱਕ ਤਿੰਨ ਸਾਲਾਂ ਮਾਸੂਮ ਬੱਚੇ ਨੂੰ ਇੱਕ ਨਿਜੀ ਸਕੂਲ ਵਿੱਚ ਕੁੱਟ-ਮਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿਸਦੇ ਬਾਅਦ ਘਰ ਪੁੱਜੇ ਬੱਚੇ ਦੀ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਉਹਨੂੰ ਪਰਿਵਾਰਿਕ ਮੈਂਬਰਾਂਵੱਲੋਂ ਧੁਰੀ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਪਰਿਵਾਰਿਕ ਮੈਂਬਰ ਪ੍ਰਸ਼ਾਸਨ ਤੋਂ ਸਕੂਲ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ |

Watch Video

https://youtu.be/h7mC61_DTYU

 

Leave a Reply

Your email address will not be published. Required fields are marked *